ਮੁਜੱਫਰਪੁਰ— ਉੱਤਰ ਪੂਰਬ 'ਚ ਤਿੰਨ ਰਾਜਾਂ ਦੀਆਂ ਵਿਧਾਨਸਭਾ ਚੋਣਾਂ 'ਚ ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਜਸ਼ਨ ਮਨਾ ਰਹੇ ਮੁਜੱਫਰਪੁਰ ਦੇ ਇਕ ਭਾਜਪਾ ਨੇਤਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। 54 ਸਾਲਾਂ ਭਾਜਪਾ ਨੇਤਾ ਬੁਧਾਨਾ ਸਿੰਘ ਭਾਜਪਾ ਦੇ ਮੈਂਬਰ ਸਨ।
ਉਨ੍ਹਾਂ ਦੀ ਮੌਤ 'ਤੇ ਜ਼ਿਲਾ ਇਕਾਈ ਦੇ ਪ੍ਰਧਾਨ ਰੁਪਿੰਦਰ ਸੈਨੀ ਨੇ ਦੱਸਿਆ ਕਿ ਤ੍ਰਿਪੁਰਾ, ਨਾਗਾਲੈਂਡ ਅਤੇ ਮੇਘਾਲਿਆ ਦੀਆਂ ਚੋਣ ਨਤੀਜੇ ਦਾ ਐਲਾਨ ਤੋਂ ਬਾਅਦ ਜਸ਼ਨ ਦੀ ਤਿਆਰੀ ਚੱਲ ਰਹੀ ਸੀ। ਸ਼ਨੀਵਾਰ ਦੀ ਸ਼ਾਮ ਨੂੰ ਇਸ ਦੌਰਾਨ ਪਾਰਟੀ ਦਫ਼ਤਰ ਬੁਧਾਨਾ ਸਿੰਘ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਉਨ੍ਹਾਂ ਦੀ ਸਿਹਤ ਖਰਾਬ ਹੋਣ 'ਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸ਼ਨੀਵਾਰ ਨੂੰ ਉਨ੍ਹਾਂ ਦਾ ਅੰਤਿਮ î ਕੀਤਾ ਗਿਆ।
ਸਕੂਲ ਦੇ ਕੋਲ ਨਹਿਰ 'ਚੋਂ ਬਰਾਮਦ ਹੋਈ ਲਾਪਤਾ ਵਿਦਿਆਰਥੀ ਆਕਾਸ਼ ਦੀ ਲਾਸ਼
NEXT STORY