ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਕਿਹਾ ਹੈ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਨਾਲ ਗਠਜੋੜ ਹੋਵੇ ਜਾਂ ਨਾ ਹੋਵੇ ਪਰ ਉਹ ਚਾਂਦਨੀ ਚੌਕ ਲੋਕ ਸਭਾ ਸੀਟ ਤੋਂ ਨਿਸ਼ਚਿਤ ਤੌਰ ’ਤੇ ਚੋਣ ਲੜਨਗੇ।
ਸਿੱਬਲ 2004 ਅਤੇ 2009 ਵਿਚ ਚਾਂਦਨੀ ਚੌਕ ਤੋਂ ਚੋਣ ਲੜ ਕੇ ਜਿੱਤੇ ਸਨ ਪਰ ਪਿਛਲੀਆਂ ਚੋਣਾਂ ਵਿਚ ਉਹ ਭਾਜਪਾ ਦੇ ਹਰਸ਼ਵਰਧਨ ਤੋਂ ਹਾਰ ਗਏ ਸਨ।
ਗਾਂਧੀਨਗਰ ਤੋਂ ਅਮਿਤ ਸ਼ਾਹ ਨੂੰ ਮਿਲੀ ਟਿਕਟ, ਭਾਜਪਾ ਦੀ ਪਹਿਲੀ ਲਿਸਟ ਵਿਚੋਂ 6 ਸੰਸਦ ਮੈਂਬਰਾਂ ਦਾ ਪੱਤਾ ਸਾਫ
NEXT STORY