ਨਵੀਂ ਦਿੱਲੀ (ਏਜੰਸੀ) - ਉੱਤਰ-ਪੂਰਬੀ ਦਿੱਲੀ ਵਿਚ 2023 ਵਿਚ ਹੋਏ ਦੰਗਿਆਂ ਦੌਰਾਨ ਇਕ ਮਸਜਿਦ ਵਿਚ ਭੰਨ-ਤੋੜ ਅਤੇ ਅੱਗ ਲਗਾਉਣ ਵਾਲੇ ਮੁਲਜ਼ਮ 5 ਵਿਅਕਤੀਆਂ ਨੂੰ ਰਾਸ਼ਟਰੀ ਰਾਜਧਾਨੀ ਦੀ ਇਕ ਅਦਾਲਤ ਨੇ ਬਰੀ ਕਰ ਦਿੱਤਾ ਹੈ। ਇਸ ਮਾਮਲੇ ਦੇ ਸਬੰਧ ਵਿਚ ਅਦਾਲਤ ਨੇ ਕਿਹਾ ਕਿ ਪੁਲਸ ਵੱਲੋਂ ਪੇਸ਼ ਕੀਤੇ ਗਏ ਗਵਾਹ ਭਰੋਸੇਯੋਗ ਨਹੀਂ ਸਨ ਅਤੇ ਸਰਕਾਰੀ ਪੱਖ ਵੱਲੋਂ ਸੌਂਪੀ ਗਈ ਫੁਟੇਜ ਨੂੰ ਸਬੂਤ ਵਜੋਂ ਸਵੀਕਾਰ ਨਹੀਂ ਕੀਤਾ ਜਾ ਸਕਦਾ। ਵਧੀਕ ਸੈਸ਼ਨ ਜੱਜ ਪ੍ਰਵੀਨ ਸਿੰਘ ਮੁਲਜ਼ਮਾਂ—ਅੰਕਿਤ, ਸੌਰਭ ਸ਼ਰਮਾ, ਰੋਹਿਤ, ਰਾਹੁਲ ਕੁਮਾਰ ਅਤੇ ਸਚਿਨ—ਦੇ ਖ਼ਿਲਾਫ ਮਾਮਲੇ ਦੀ ਸੁਣਵਾਈ ਕਰ ਰਹੇ ਸਨ। ਇਨ੍ਹਾਂ ਸਾਰਿਆਂ ’ਤੇ ਦੰਗਾ ਕਰਨ, ਗ਼ੈਰ-ਕਾਨੂੰਨੀ ਢੰਗ ਨਾਲ ਇਕੱਠੇ ਹੋਣ, ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਸਾੜ-ਫੂਕ ਕਰਨ ਦਾ ਦੋਸ਼ ਸੀ।
ਇਹ ਵੀ ਪੜ੍ਹੋ: ਵਿਆਹ 'ਚ ਘੋੜ-ਦੌੜ, ਜੇਤੂ ਨੂੰ ਮਿਲੇਗੀ ਥਾਰ ! ਅਨੰਤ ਸਿੰਘ ਦੀ ਧੀ ਦੇ ਸ਼ਾਹੀ ਵਿਆਹ 'ਚ ਜਾਣੋ ਕੀ-ਕੀ ਹੈ ਖ਼ਾਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਹੁਲ ਨੇ ਨਕਸਲੀਆਂ ਦੀ ਗੈਰ-ਸੰਵਿਧਾਨਕ ਸਰਕਾਰ ਦੀ ਕੀਤੀ ਹਮਾਇਤ, ਸੰਸਦ ਦਾ ਮਜ਼ਾਕ ਉਡਾਇਆ : ਸ਼ਾਹ
NEXT STORY