ਨਵੀਂ ਦਿੱਲੀ,(ਭਾਸ਼ਾ)– ਐਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਆਈ. ਐੱਲ.ਐਂਡ. ਐੱਫ. ਐੱਸ. ਕਰਜ਼ਾ ਭੁਗਤਾਨ ਖੁੰਝ ਮਾਮਲੇ ਵਿਚ ਦਿੱਲੀ ਸਮੇਤ ਐੱਨ. ਸੀ. ਆਰ. ਅਤੇ ਮੁੰਬਈ ਵਿਖੇ ਕਈ ਥਾਵਾਂ ’ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਦੱਸਿਆ ਕਿ ਆਈ. ਐੱਲ. ਐਂਡ. ਐੱਫ. ਐੱਸ. ’ਤੇ ਕੁਲ 91 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ। ਉਕਤ ਕੰਪਨੀ ਕਰਜ਼ੇ ਦਾ ਭੁਗਤਾਨ ਕਰਨ ਵਿਚ ਨਾਕਾਮ ਰਹੀ ਹੈ।
120 ਕਰੋੜ ਦਾ ਪੋਂਜੀ ਘਪਲਾ ਮਾਮਲਾ: ਜਨਾਰਦਨ ਰੈੱਡੀ ਵਿਰੁੱਧ ਚਾਰਜਸ਼ੀਟ
NEXT STORY