ਸ਼ਿਮਲਾ-ਰਾਜਧਾਨੀ ਸ਼ਿਮਲੇ 'ਚ ਅੱਜ ਭਾਵ ਸ਼ੁੱਕਰਵਾਰ ਨੂੰ ਮੌਸਮ ਨੇ ਅਚਾਨਕ ਕਰਵਟ ਬਦਲ ਲਈ।ਸਵੇਰਸਾਰ ਜਿੱਥੇ ਸ਼ਿਮਲੇ 'ਚ ਧੁੱਪ ਨਿਕਲੀ ਪਰ ਬਾਅਦ ਦੁਪਹਿਰ ਨੂੰ ਭਾਰੀ ਮਾਤਰਾ 'ਚ ਗੜ੍ਹੇ ਪੈਣ ਨਾਲ ਰਿਜ ਮੈਦਾਨ ਸਮੇਤ ਸੜਕਾਂ 'ਤੇ ਚਿੱਟੇ ਰੰਗ ਦੀ ਚਾਦਰ ਵਿਛ ਗਈ।
ਮੌਸਮ ਦੀ ਬਦਲਦੀ ਕਰਵਟ ਕਾਰਨ ਸ਼ਿਮਲੇ 'ਚ ਗੜ੍ਹੇ ਪੈਣ ਨਾਲ ਪੂਰਾ ਸ਼ਹਿਰ ਸ਼ੀਤਲਹਿਰ ਦੀ ਲਪੇਟ 'ਚ ਆ ਗਿਆ। ਦੂਜੇ ਪਾਸੇ ਇਨ੍ਹਾਂ ਗੜ੍ਹਿਆਂ ਨੇ ਕਿਸਾਨਾਂ ਦਾ ਕਾਫੀ ਨੁਕਸਾਨ ਵੀ ਕੀਤਾ। ਸੂਬੇ ਦੇ ਉਪੱਰਲੇ ਇਲਾਕਿਆਂ 'ਚ ਸੇਬ ਦੇ ਪੌਦਿਆਂ ਨੂੰ ਹਲਕਾ ਨੁਕਸਾਨ ਹੋਣ ਦੀ ਜਾਣਕਾਰੀ ਮਿਲੀ ਹੈ।
ਭਾਜਪਾ ਅਤੇ ਅਪਣਾ ਦਲ ਦਰਮਿਆਨ ਲੋਕ ਸਭਾ ਚੋਣਾਂ ਮਿਲ ਕੇ ਲੜਨ 'ਤੇ ਬਣੀ ਸਹਿਮਤੀ
NEXT STORY