ਨਵੀਂ ਦਿੱਲੀ—ਭਾਰਤੀ ਜੀਵਨ ਬੀਮਾ ਹਾਊਸਿੰਗ ਫਾਇਨੈਂਸ ਲਿਮਟਿਡ (LICHFL) ਨੇ ਅਸਿਸਟੈਂਟ ਮੈਨੇਜਰ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 35
ਆਖਰੀ ਤਾਰੀਕ- 16 ਦਸੰਬਰ, 2019
ਅਹੁਦਿਆਂ ਦਾ ਵੇਰਵਾ- ਅਸਿਸਟੈਂਟ ਮੈਨੇਜਰ
ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਐੱਲ.ਐੱਲ.ਬੀ. (LLB) ਦੀ ਡਿਗਰੀ ਪਾਸ ਕੀਤੀ ਹੋਵੇ।
ਉਮਰ ਸੀਮਾ- 23 ਤੋਂ 30 ਸਾਲ ਤੱਕ
ਤਨਖਾਹ- 32,815 ਤੋਂ ਲੈ ਕੇ 61,670 ਰੁਪਏ ਪ੍ਰਤੀ ਮਹੀਨਾ
ਅਪਲਾਈ ਫੀਸ- ਸਾਰੇ ਵਰਗਾਂ ਲਈ 500 ਰੁਪਏ
ਨੌਕਰੀ ਸਥਾਨ- ਆਲ ਇੰਡੀਆ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਆਨਲਾਈਨ ਪ੍ਰੀਖਿਆ, ਇੰਟਰਵਿਊ, ਫਾਈਨਲ ਸਿਲੈਕਸ਼ਨ ਅਤੇ ਮੈਡੀਕਲ ਪ੍ਰੀਖਿਆ ਰਾਹੀਂ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.lichousing.com/ ਪੜ੍ਹੋ।
ਗੁਜਰਾਲ ਦੀ ਸਲਾਹ ਮੰਨੀ ਹੁੰਦੀ ਤਾਂ ਸਿੱਖ ਕਤਲੇਆਮ ਤੋਂ ਬਚਿਆ ਜਾ ਸਕਦਾ ਸੀ : ਮਨਮੋਹਨ ਸਿੰਘ
NEXT STORY