ਨਵੀਂ ਦਿੱਲੀ— ਲਾਕਡਾਊਨ 'ਚ ਫਸੇ ਵਿਦਿਆਰਥੀ, ਮਜ਼ਦੂਰਾਂ, ਆਮ ਨਾਗਰਿਕਾਂ ਨੂੰ ਕੇਂਦਰ ਵਲੋਂ ਗ੍ਰਹਿ ਸੂਬੇ ਜਾਣ ਦੀ ਆਗਿਆ ਦਿੱਤੇ ਜਾਣ ਤੋਂ ਬਾਅਦ ਜਾਣਕਾਰ ਕਹਿ ਰਹੇ ਹਨ ਕਿ ਲਾਕਡਾਊਨ ਜਲਦ ਖਤਮ ਕੀਤਾ ਜਾਣਾ ਚਾਹੀਦਾ ਹੈ ਤਾਂ ਕੇਂਦਰ ਇਹ ਇਜ਼ਾਜਤ ਨਹੀਂ ਦਿੰਦਾ। ਸੰਭਾਵਨਾ ਲਗਾਈ ਜਾ ਰਹੀ ਸੀ ਕਿ ਲਾਕਡਾਊਨ ਜੁਲਾਈ ਤਕ ਵਧ ਸਕਦਾ ਹੈ। ਦੇਸ਼ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਨ ਦਾ ਕੰਮ ਵੀ ਅਗਸਤ ਤੋਂ ਸ਼ੁਰੂ ਹੋਣ ਦੀ ਗੱਲ ਕਹੀ ਜਾ ਰਹੀ ਹੈ ਤੇ ਕਈ ਵਿਭਾਗਾਂ 'ਚ ਲਾਕਡਾਊਨ ਦੇ ਦੌਰਾਨ ਕੰਮ 'ਤੇ ਜਾਣ ਦਾ ਪਾਸ ਵੀ ਜੁਲਾਈ ਤਕ ਬਣਿਆ ਹੈ।
ਕਾਂਗਰਸ ਨੇਤਾ ਦੇ ਗ੍ਰਿਫਤਾਰੀ ਮਾਮਲੇ 'ਚ ਸੁਪਰੀਮ ਕੋਰਟ 'ਚ ਸੁਣਵਾਈ ਅੱਜ
NEXT STORY