ਮੁੰਬਈ— ਮੁੰਬਈ ਹਵਾਈ ਅੱਡੇ ਦੀ ਮੁੱਖ ਹਵਾਈ ਪਟੜੀ ਬੰਦ ਹੋਣ ਪਿੱਛੋਂ ਬੁੱਧਵਾਰ ਲਗਭਗ 75 ਉਡਾਣਾਂ ਨੂੰ ਰੱਦ ਕਰਨਾ ਪਿਆ। ਸਪਾਈਸ ਜੈੱਟ ਦੇ ਇਕ ਹਵਾਈ ਜਹਾਜ਼ ਦੇ 2 ਦਿਨ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਜਾਣ ਪਿੱਛੋਂ ਮੁੱਖ ਹਵਾਈ ਪਟੜੀ ਨੂੰ ਬੰਦ ਕਰ ਦਿੱਤਾ ਗਿਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਇੰਜੀਨੀਅਰ ਅਤੇ ਹੋਰ ਮੁਲਾਜ਼ਮ ਹਾਦਸੇ ਦਾ ਸ਼ਿਕਾਰ ਹੋਏ ਹਵਾਈ ਜਹਾਜ਼ ਨੂੰ ਪਟੜੀ ਤੋਂ ਹਟਾਉਣ ਦਾ ਕੰਮ ਬੁੱਧਵਾਰ ਕਰਦੇ ਰਹੇ।
ਕਾਂਗਰਸ ਦੇ ਪ੍ਰਧਾਨ ਦੀ ਚੋਣ ਦੌਰਾਨ ਗੈਰ-ਹਾਜ਼ਰ ਰਹੇਗਾ ਗਾਂਧੀ ਪਰਿਵਾਰ
NEXT STORY