ਨਾਗਪੁਰ-ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲੇ ’ਚ ਨਵੇਂ ਸਾਲ ਦੇ ਪਹਿਲੇ ਦਿਨ ਤਿੰਨ ਔਰਤਾਂ ਸਮੇਤ ਪੰਜ ਨਕਸਲੀਆਂ ਨੇ ਆਤਮ-ਸਮਰਪਣ ਕੀਤਾ। ਪੁਲਸ ਨੇ ਅੱਜ ਭਾਵ ਬੁੱਧਵਾਰ ਦੱਸਿਆ ਕਿ ਅਜੇ, ਸੁਨੀਲ, ਰਾਜੋ, ਸਪਨਾ ਅਤੇ ਗੁਨੀ ਆਤਮ-ਸਮਰਪਣ ਕਰਨ ਵਾਲੇ ਨਕਸਲੀਆਂ ’ਚ ਸ਼ਾਮਲ ਹਨ। ਇਨ੍ਹਾਂ ਸਭ ’ਤੇ 27 ਲੱਖ ਰੁਪਏ ਦਾ ਇਨਾਮ ਸੀ। ਕਈ ਖੇਤਰਾਂ ’ਚ ਮੁਹਿੰਮ ਚਲਾ ਕੇ ਇਨ੍ਹਾਂ ਨਕਸਲੀਆਂ ਨੂੰ ਆਤਮ-ਸਮਰਪਣ ਕਰਨ ਲਈ ਮਜਬੂਰ ਕੀਤਾ ਗਿਆ।
ਹਰਿਆਣਾ 'ਚ 25 ਐੱਚ.ਸੀ.ਐੱਸ ਅਧਿਕਾਰੀਆਂ ਦੇ ਤਬਾਦਲੇ
NEXT STORY