ਨਵੀਂ ਦਿੱਲੀ— ਸਰਕਾਰ ਨੇ ਭਰੋਸਾ ਦਿਵਾਇਆ ਹੈ ਕਿ ਨੇਪਾਲ ਵਿਚ ਕੈਲਾਸ਼ ਮਾਨਸਰੋਵਰ ਯਾਤਰਾ ਦੇ ਰਾਹ 'ਚ ਖਰਾਬ ਮੌਸਮ ਅਤੇ ਢਿੱਗਾਂ ਡਿੱਗਣ ਕਾਰਨ ਲਗਭਗ 1500 ਵਿਅਕਤੀਆਂ ਦੇ ਫਸੇ ਹੋਣ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਘਬਰਾਹਟ ਦੀ ਕੋਈ ਲੋੜ ਨਹੀਂ। ਭਾਰਤੀ ਅਧਿਕਾਰੀਆਂ ਨੇ ਹੁਣ ਤਕ 500 ਦੇ ਕਰੀਬ ਤੀਰਥ ਯਾਤਰੀਆਂ ਨੂੰ ਸੁਰੱਖਿਅਤ ਕੱਢ ਲਿਆ ਹੈ। ਹੋਰਨਾਂ ਨੂੰ ਵੀ ਸੁਰੱਖਿਅਤ ਕੱਢਣ ਲਈ ਯਤਨ ਜਾਰੀ ਹਨ।
ਹੁਣ ਦਿੱਲੀ 'ਤੇ ਡਿਪਟੀ ਗਵਰਨਰ ਦਾ ਹੀ ਨਹੀਂ, ਆਪ ਦਾ ਵੀ ਰਾਜ
NEXT STORY