ਇੰਦੌਰ, (ਯੂ. ਐੱਨ.ਆਈ.)–ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਆਰ.ਐੱਸ. ਐੱਸ. ਸਮਾਜ ਨਾਲ ਸਿੱਧਾ ਜੁੜ ਕੇ ਉਸਾਰੂ ਦਿਸ਼ਾ 'ਚ ਕੰਮ ਕਰੇਗਾ। ਬੁੱਧਵਾਰ ਇਥੇ ਸੰਘ ਵਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਭਾਗਵਤ ਨੇ ਕਿਹਾ ਕਿ ਸਮਾਜ 'ਚ ਤੇਜ਼ੀ ਨਾਲ ਤਬਦੀਲੀਆਂ ਆ ਰਹੀਆਂ ਹਨ। ਇਨ੍ਹਾਂ ਤਬਦੀਲੀਆਂ 'ਚ ਸੰਘ ਦੀ ਭੂਮਿਕਾ ਪ੍ਰਮੁੱਖ ਹੋਣੀ ਚਾਹੀਦੀ ਹੈ।
ਪੀ.ਐੱਮ. ਮੋਦੀ ਦੋ ਦਿਨਾਂ ਦੱਖਣੀ ਕੋਰੀਆ ਦੌਰੇ 'ਤੇ (ਪੜ੍ਹੋ 21 ਫਰਵਰੀ ਦੀਆਂ ਖਾਸ ਖਬਰਾਂ)
NEXT STORY