ਨਵੀਂ ਦਿੱਲੀ— 'Rural Development Department' (ਪੇਂਡੂ ਵਿਕਾਸ ਵਿਭਾਗ) 'ਚ 'Accountant cum Computer Operator' ਅਤੇ 'Block Coordinator' ਅਹੁਦੇ ਦੀਆਂ ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਨੂੰ ਅਰਜ਼ੀ ਲਗਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ 12ਵੀਂ, ਗ੍ਰੈਜੂਏਸ਼ਨ ਹੋਣ ਦੇ ਨਾਲ ਨਾਲ ਉਮੀਦਵਾਰ ਨੂੰ ਹਿੰਦੀ ਇੰਗਲਿਸ਼ ਟਾਈਪਿੰਗ ਦਾ ਗਿਆਨ ਹੋਣਾ ਚਾਹੀਦਾ ਹੈ ਅਤੇ ਦੂਜਾ ਉਮੀਦਵਾਰਾਂ ਕੋਲ 6 ਮਹੀਨੇ ਤੋਂ ਲੈਕੇ 1 ਸਾਲ ਦਾ ਕੰਮ ਦਾ ਤਜ਼ਰਬਾ ਵੀ ਹੋਣਾਚਾਹੀਦਾ ਹੈ। ਇਸ ਨੌਕਰੀ ਲਈ ਅਰਜ਼ੀ ਲਾਉਣ ਦੀ ਆਖਰੀ ਤਾਰੀਖ 15 ਜੁਲਾਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ 'Rural Development Department' ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ।
ਵੈੱਬਸਾਈਟ— www.applyrdd.jharkhand.gov.in
ਵਿੱਦਿਅਕ ਯੋਗਤਾ - 12ਵੀਂ ,ਗ੍ਰੈਜੂਏਸ਼ਨ + ਹਿੰਦੀ/ਇੰਗਲਿਸ਼ ਟਾਈਪਿੰਗ +6 ਮਹੀਨੇ ਤੋਂ ਲੈ ਕੇ 1 ਸਾਲ ਦਾ ਕੰਮ ਦਾ ਤਜ਼ਰਬਾ ਹੋਣਾ ਚਾਹੀਦਾ ਹੈ।
ਆਖਰੀ ਤਾਰੀਖ- 15 ਜੁਲਾਈ, 2018
ਅਰਜ਼ੀ ਫ਼ੀਸ— Accountant cum Computer Operator - 200 ਰੁਪਏ (General/OBC) - 150 ਰੁਪਏ (SC/ST), Block Coordinator - 400 ਰੁਪਏ (General/OBC)- 200 ਰੁਪਏ (SC/ST), Accountant cum Computer Operator - 150 ਰੁਪਏ (General/OBC) - 100 ਰੁਪਏ (SC/ST)
ਤੁਸੀਂ ਇਸ ਬਾਰੇ ਵਧੇਰੇ ਜਾਣਕਾਰੀ 'www.applyrdd.jharkhand.gov.in' ਦੀ ਸਾਈਟ ਤੋਂ ਲੈ ਸਕਦੇ ਹੋ।
ਪੈਟਰੋਲ ਪੰਪ ਵਾਲੇ ਦੋਵਾਂ ਹੱਥਾਂ ਨਾਲ ਲੁੱਟ ਰਹੇ ਆਪਣੇ ਗਾਹਕਾਂ ਨੂੰ : ਸਰਕਾਰੀ ਰਿਪੋਰਟ
NEXT STORY