ਦੁਬਈ- ਭਾਰਤ ਨੇ ਦੁਬਈ 'ਚ ਆਪਣੇ ਨਾਗਰਿਕਾਂ ਨੂੰ ਬਿਨਾਂ ਮੁਸ਼ਕਲ ਦੇ ਰਹਿਣ ਲਈ ' ਕੀ ਕਰਨਾ ਹੈ' ਤੇ 'ਕੀ ਨਹੀਂ ਕਰਨਾ ਹੈ' ਇਸਦੀ ਸੂਚੀ ਜਾਰੀ ਕੀਤੀ ਗਈ ਹੈ, ਜਿਨ੍ਹਾਂ 'ਚ ਪ੍ਰਵਾਸੀਆਂ ਨੂੰ ਆਮ ਆਚਰਣ ਤੋਂ ਲੈ ਕੇ ਜਨਤਕ ਰੂਪ ਨਾਲ ਸਰੀਰ ਨੂੰ ਪੂਰੀ ਤਰ੍ਹਾਂ ਢਕਣ ਵਾਲੇ ਕੱਪੜੇ ਪਾਉਣ ਦੀ ਸਲਾਹ ਆਦਿ ਸ਼ਾਮਲ ਹਨ।
ਆਬੂ ਧਾਬੀ 'ਚ ਭਾਰਤੀ ਦੂਤਘਰ ਦੇ ਕਾਉੂਂਸਲਰ ਅਨੰਦ ਵਰਧਨ ਨੇ ਵੀਰਵਾਰ ਨੂੰ ਪੀਟੀਆਈ ਨੂੰ ਦੱਸਿਆ, ''ਸੂਚੀ 'ਚ ਰਹਿਣ ਤੇ ਗੱਡੀ ਚਲਾਉਣ ਤੋਂ ਲੈ ਕੇ ਰੋਜ਼ਗਾਰ ਤੱਕ ਦੇ ਕਈ ਮੁੱਦੇ ਸ਼ਾਮਲ ਹਨ।
ਦੂਤਘਰ ਵਲੋਂ ਤਿਆਰ 34 ਸਫਿਆਂ ਦੀ ਪੁਸਤਿਕਾ 'ਗਾਈਡਲਾਈਨਜ਼ ਫਾਰ ਇੰਡੀਅਨ'' ਜਲਦੀ ਹੀ ਉਸਦੀ ਵੈਬਸਾਈਟ 'ਤੇ ਪਾਈ ਜਾਵੇਗੀ।
ਇਸਲਾਮਿਕ ਸਟੇਟ ਨੇ ਕੋਵਾਨੀ ਦੇ ਇਕ ਤਿਹਾਈ ਹਿੱਸੇ 'ਚ ਕੀਤਾ ਕਬਜ਼ਾ
NEXT STORY