ਮੁੰਬਈ- ਐਕਸਪੋਜ਼ ਫੇਮ ਸੋਨਾਲੀ ਰਾਊਤ ਦੀ 'ਬਿੱਗ ਬੌਸ' ਦੇ ਘਰ 'ਚ ਗੌਤਮ ਗੁਲਾਟੀ ਅਤੇ ਉਪੇਨ ਪਟੇਲ ਨਾਲ ਨਜ਼ਦੀਕੀਆਂ ਵੱਧ ਰਹੀਆਂ ਹਨ ਪਰ ਅੱਜ ਅਸੀਂ ਤੁਹਾਨੂੰ ਰੀਅਲ ਲਾਈਫ ਦੇ ਮਿਸਟਰੀ ਮੈਨ ਨਾਲ ਕੁਝ ਪਰਸਨਲ ਤਸਵੀਰਾਂ ਦਿਖਾਉਣ ਜਾ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਬੋਲਡ ਅਤੇ ਐਕਸਪੋਜ਼ਿਵ ਲੁੱਕ ਦੇ ਰਹੀ ਹੈ। ਇਸ ਵਿਚਾਲੇ ਸੋਨਾਲੀ ਨਾਲ ਇਹ ਮਿਸਟਰੀ ਮੈਨ ਕੌਨ ਹਨ ਇਹ ਤਾਂ ਅਸੀਂ ਵੀ ਨਹੀਂ ਜਾਣਦੇ ਹਾਂ ਪਰ ਤਸਵੀਰਾਂ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਇਹ ਉਸ ਦੀ ਜ਼ਿੰਦਗੀ 'ਚ ਕੋਈ ਖਾਸ ਹੀ ਹਨ।
ਜ਼ਿਕਰਯੋਗ ਹੈ ਕਿ ਸੋਨਾਲੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਿੰਗਫਿਸ਼ਰ ਮਾਡਲ ਨਾਲ ਕੀਤੀ ਸੀ। ਸੋਨਾਲੀ ਨੇ ਕਿੰਗਫਿਸ਼ਰ ਲਈ ਬਹੁਤ ਹੀ ਬੋਲਡ ਫੋਟੋਸ਼ੂਟ ਕਰਵਾਇਆ ਸੀ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਸੈਕਸੀ ਅਤੇ ਗਲੈਮਰਸ ਨਜ਼ਰ ਆ ਰਹੀ ਹੈ। ਫਿਲਹਾਲ 'ਬਿੱਗ ਬੌਸ' ਦਾ ਘਰ 'ਚ ਸੋਨਾਲੀ ਦੀ ਵਪਾਸੀ ਤੋਂ ਬਾਅਦ ਕਾਫੀ ਮਜ਼ੇਦਾਰ ਹੋ ਗਿਆ ਹੈ ਅਤੇ ਅਜਿਹੇ 'ਚ ਉਹ ਕਦੋਂ ਤੱਕ 'ਚ ਬਰਕਰਾਰ ਰਹੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਵਰੇਗੰਢ 'ਤੇ ਕੌਕਟੇਲ ਪਾਰਟੀ ਕਰਨੀ ਮਹਿੰਗੀ ਪਈ ਸੈਫ ਤੇ ਕਰੀਨਾ ਨੂੰ
NEXT STORY