ਸਟਾਕਹੋਮ- ਫੋਨ ਡਾਇਰੈਕਟਰੀ ਐਪ ਟਰੂਕਾਲਰ ਸਵੀਡਨ ਦੀ ਕੰਪਨੀ ਦਾ ਭਾਰਤ 'ਚ ਆਪਣਾ ਖੋਜ ਅਤੇ ਵਿਕਾਸ ਕੇਂਦਰ ਸਥਾਪਤ ਕਰਨ ਦੀ ਯੋਜਨਾ ਹੈ।
ਭਾਰਤ 'ਚ ਲਗਭਗ 10 ਕਰੋੜ ਲੋਕ ਇਸ ਐਪ ਦੀ ਵਰਤੋਂ ਕਰਦੇ ਹਨ। ਇਸ ਐਪ ਰਾਹੀਂ ਨਾਮ, ਨੰਬਰ ਜਾਂ ਪਤੇ ਰਾਹੀਂ ਕਿਸੇ ਨਾਲ ਸੰਬੰਧਿਤ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਭਾਰਤ 'ਚ ਬਣਨਗੇ ਨਿਊਯਾਰਕ ਦੇ ਗ੍ਰੈਂਡ ਸੈਂਟਰਲ ਜਿਹੇ ਰੇਲਵੇ ਸਟੇਸ਼ਨ
NEXT STORY