ਨਵੀਂ ਦਿੱਲੀ- ਹਾਲੀਵੁੱਡ ਅਭਿਨੇਤਰੀ ਤਾਰਾ ਰੀਡ ਦੀਆਂ ਇੰਸਟਾਗ੍ਰਾਮ 'ਤੇ ਬੋਲਡ ਤਸਵੀਰਾਂ ਦੇਖ ਕੇ ਇਕ ਪੋਰਨੋਗ੍ਰਾਫਿਕ ਸਾਈਟ ਨੇ ਉਸ ਨੂੰ ਆਪਣੀ ਅਗਲੀ ਪੋਰਨ ਫਿਲਮ ਲਈ 62 ਕਰੋੜ ਰੁਪਏ ਦਾ ਆਫਰ ਦਿੱਤਾ ਹੈ। ਤਾਰਾ ਨੇ ਨਿਊ ਈਅਰ 'ਤੇ ਆਪਣੀਆਂ ਕੁਝ ਨਿਊਡ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਅਪਲੋਡ ਕੀਤਾ ਸੀ। ਇਨ੍ਹਾਂ ਨਿਊਡ ਤਸਵੀਰਾਂ ਨੂੰ ਦੇਖ ਕੇ ਪੋਰਨ ਵੈੱਬਸਾਈਟ ਇੰਨੀ ਇੰਪ੍ਰੈਸ ਹੋਈ ਕਿ ਉਨ੍ਹਾਂ ਨੇ ਇਸ ਗਲੈਮਰਸ ਅਭਿਨੇਤਰੀ ਨੂੰ ਪੋਰਨ ਫਿਲਮ ਦੀ ਆਫਰ ਦੇ ਦਿੱਤੀ ਤਾਂਕਿ ਇਹ ਅਭਿਨੇਤਰੀ ਆਪਣੀ ਖੂਬਸੂਰਤੀ ਅਤੇ ਟੈਲੰਟ ਨੂੰ ਪੋਰਨ ਫਿਲਮ ਦੇ ਰਾਹੀ ਦਿਖਾ ਸਕੇ। ਹਾਲਾਂਕਿ ਹੁਣ ਤੱਕ ਇਸ ਅਭਿਨੇਤਰੀ ਵਲੋਂ ਇਸ ਆਫਰ ਲਈ ਹਾਂ ਜਾਂ ਨਾਂ ਕਰਨ ਬਾਰੇ ਕੋਈ ਬਿਆਨ ਜਾਰੀ ਨਹੀਂ ਹੋਇਆ ਹੈ। ਪਲੇਬੁਆਏ ਮੈਗਜ਼ੀਨ ਦੀ ਕਵਰ ਗਰਲ ਰਹਿ ਚੁੱਕੀ ਆਪਣੀ ਬ੍ਰੇਸਟ ਅਤੇ ਪੇਟ ਦੀ ਸਰਜਰੀ ਵੀ ਕਰਵਾ ਚੁੱਕੀ ਹੈ।
ਅਕਸ਼ੇ ਸ਼ਾਨਦਾਰ ਤੇ ਅਨੁਸ਼ਾਸਨ ਭਰੇ ਅਭਿਨੇਤਾ : ਡੱਗੂਬਾਤੀ
NEXT STORY