ਮੁੰਬਈ- ਟਾਲੀਵੁੱਡ ਅਭਿਨੇਤਰੀ ਮਧੁਰਿਮਾ ਤੁਲੀ ਨੇ ਭਾਵੇਂ ਹਿੰਦੀ, ਤਾਮਿਲ, ਅਤੇ ਤੇਲਗੂ ਫਿਲਮਾਂ 'ਚ ਕੰਮ ਕੀਤਾ ਹੋਵੇਂ ਪਰ ਇਕ ਵਿਗਿਆਪਨ ਉਸ ਦੇ ਕੈਰੀਅਰ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਦੇ ਚਲਦਿਆਂ ਹੀ ਉਸ ਨੂੰ ਬਾਲੀਵੁੱਡ ਖਿਡਾਰੀ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ 'ਬੇਬੀ' 'ਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਇਸ 'ਚ ਉਹ ਅਕਸ਼ੈ ਦੀ ਪਤਨੀ ਦਾ ਕਿਰਦਾਰ ਅਦਾ ਕਰੇਗੀ। ਮਧੁਰਿਮਾ ਨੇ ਦੱਸਿਆ ਕਿ ਵਿਗਿਆਪਨ ਦੇਖਣ ਤੋਂ ਬਾਅਦ ਨਿਰਦੇਸ਼ਕ ਨੀਰਜ ਪਾਂਡੇ ਨੇ ਮੈਨੂੰ ਚੁਣਿਆ ਹੈ।
ਨੀਰਜ ਪਾਂਡੇ ਈਮਾਨਦਾਰ ਫਿਲਮਕਾਰ : ਡੱਗੂਬਾਤੀ
NEXT STORY