ਨਵੀਂ ਦਿੱਲੀ- ਭਾਰਤੀ ਮੂਲ ਦੀ ਅਮਰੀਕੀ ਅਭਿਨੇਤਰੀ, ਸੁਪਰਮਾਡਲ ਅਤੇ ਕੁੱਕ ਬੁੱਕ ਲੇਖਿਕਾ ਪਦਮਾ ਲਕਸ਼ਮੀ ਇਕ ਵਾਰੀ ਫਿਰ ਤੋਂ 'ਚ ਹੈ। ਦਰਅਸਲ, ਪਦਮਾ ਨੇ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ 'ਤੇ ਬੀਤੇ ਦਿਨ੍ਹੀਂ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਗ੍ਰੇ ਰੰਗ ਦੀ ਬਿਕਨੀ 'ਚ ਨਜ਼ਰ ਆ ਰਹੀ ਹੈ। ਇਹ ਤਸਵੀਰ ਵਾਇਰਲ ਹੋ ਗਈ ਹੈ ਪਰ ਖਾਸ ਗੱਲ ਹੈ ਕਿ ਇਹ ਤਸਵੀਰ ਇਸ ਦੇ ਨਾਲ ਲਿਖੀ ਗਈ ਕੈਪਸ਼ਨ ਕਾਰਨ ਵਾਇਰਲ ਹੋਈ ਹੈ। ਕਦੇ ਰਿਚਰਡ ਗੇਰੇ ਅਤੇ ਸਲਮਾਨ ਖਾਨ ਰੂਸ਼ਦੀ ਨਾਲ ਸੰਬੰਧਾਂ ਨੂੰ ਲੈ ਕੇ ਚਰਚਾ 'ਚ ਰਹੀ ਪਦਮਾ ਲਕਸ਼ਮੀ ਨੇ ਆਪਣੀ ਤਾਜ਼ਾ ਤਸਵੀਰ 'ਚ ਆਪਣੇ ਦੋਸਤ ਦੇ ਵਿਚਾਰ ਨੂੰ ਸਾਂਝਾ ਕੀਤਾ ਹੈ। ਪਦਮਾ ਨੇ ਲਿਖਿਆ ਹੈ, ''ਮੇਰੇ ਦੋਸਤ ਦਾ ਕਹਿਣਾ ਹੈ ਕਿ ਤਸਵੀਰ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਜਿਵੇਂ ਮੇਰੇ ਕੋਲ ਪੈਨਿਸ ਹੈ। ਲੋਕ ਸੋਚ ਸਕਦੇ ਹਨ ਕਿ ਕਿਤੇ ਉਹ ਗੇ ਤਾਂ ਨਹੀਂ ਹਨ।'' ਪਦਮਾ ਲਕਸ਼ਮੀ ਦੀ ਇਸ ਤਸਵੀਰ ਨੂੰ ਇੰਸਟਾਗ੍ਰਾਮ 'ਤੇ 2 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ।
ਡਿਆਂਡਰਾ ਨੇ ਬਿੱਗ ਬੌਸ ਦੇ ਫਿਨਾਲੇ 'ਚ ਦਿਖਾਇਆ ਆਪਣਾ ਜਲਵਾ (ਦੇਖੋ ਤਸਵੀਰਾਂ)
NEXT STORY