ਮੁੰਬਈ- ਮੁੰਬਈ 'ਚ ਸ਼ੁੱਕਰਵਾਰ ਨੂੰ ਅਰਬਪਤੀ ਸੰਜੇ ਹਿੰਦੂਜ਼ਾ ਨੇ ਪ੍ਰੀ ਵੈਡਿੰਗ ਪਾਰਟੀ ਦਿੱਤੀ ਇਸ ਮੌਕੇ 'ਤੇ ਬੋਨੀ ਕਪੂਰ, ਪੂਨਮ ਢਿੱਲਨ, ਅਨਿਲ ਕਪੂਰ ਅਤੇ ਉਨ੍ਹਾਂ ਦੀ ਪਤਨੀ ਸੁਨਿਤਾ, ਜੈਕੀ ਸ਼ਰਾਫ, ਰਿਸ਼ੀ ਕਪੂਰ, ਮਾਧੁਰੀ ਦੀਕਿਸ਼ਤ ਨੇਨੇ ਅਤੇ ਉਨ੍ਹਾਂ ਦੇ ਪਤੀ ਡਾਕਟਰ ਸ਼੍ਰੀਰਾਮ, ਅਨੁ ਮਲਿਕ ਅਤੇ ਉਨ੍ਹਾਂ ਦੀ ਪਤਨੀ, ਲਵ ਸਿਨਹਾ, ਕੁਸ਼ ਸਿਨਹਾ ਅਤੇ ਉਨ੍ਹਾਂ ਦੀ ਪਤਨੀ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ।
ਜ਼ਿਕਰਯੋਗ ਹੈ ਕਿ ਸੰਜੇ ਡਿਜ਼ਾਇਨਰ ਨਦਿੰਤਾ ਮਹਤਾਨੀ ਦੀ ਭੈਣ ਅਤੇ ਆਪਣੀ ਗਰਲਫ੍ਰੈਂਡ ਨਾਲ ਵਿਆਹ ਕਰ ਰਹੇ ਹਨ। ਉਨ੍ਹਾਂ ਦੇ ਵਿਆਹ ਸੰਬੰਧ ਪ੍ਰੋਗਰਾਮ ਲੀਲਾ ਪੈਲੇਸ, ਉਦੇਪੁਰ ਅਤੇ ਜਗਮੰਦਰ ਪੈਲੇਸ ਵਰਗੇ ਦੇਸ਼ ਦੇ ਕਈ ਮਸ਼ਹੂਰ ਥਾਵਾਂ 'ਤੇ ਹੋਣਗੇ।
'ਸ਼ਮਿਤਾਭ' ਨੇ ਪਹਿਲੇ ਦਿਨ ਕੀਤੀ ਸਵਾ ਤਿੰਨ ਕਰੋੜ ਦੀ ਕਮਾਈ
NEXT STORY