ਚੰਡੀਗੜ੍ਹ-ਇੰਗਲੈਂਡ 'ਚ ਹੋਣ ਵਾਲੀਆਂ ਚੋਣਾਂ 'ਚ ਪੰਜਾਬੀ ਮੂਲ ਦੇ ਭੈਣ-ਭਰਾ ਦੀ ਜੋੜੀ ਹਿੱਸਾ ਲੈਣ ਜਾ ਰਹੀ ਹੈ। ਅਰੁਣ ਫੋਟੇ (31) ਅਤੇ ਸੂਰੀਆ ਫੋਟੇ (27) ਦੋਵੇਂ ਕੰਜ਼ਰਵੇਟਿਵ ਪਾਰਟੀ ਦੀ ਟਿਕਟ 'ਤੇ ਬਰਮਿੰਘਮ, ਹੈਮਪਟਨ ਸਾਊਥ ਈਸਟ ਤੋਂ ਚੋਣ ਲੜਨਗੇ। ਸੂਰੀਆ ਪਹਿਲੀ ਵਾਰ ਚੋਣਾਂ 'ਚ ਹਿੱਸਾ ਲੈ ਰਹੀ ਹੈ। ਸੂਰੀਆ ਦਾ ਕਹਿਣਾ ਹੈ ਕਿ ਉਸ ਨੇ ਰਾਜਨੀਤੀ ਬਾਰੇ ਆਪਣੇ ਭਰਾ ਅਰੁਣ ਤੋਂ ਹੀ ਸਿੱਖਿਆ ਹੈ। ਫਿਲਹਾਲ ਦੋਵੇਂ ਭੈਣ-ਭਰਾ ਇਨ੍ਹਾਂ ਚੋਣਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
ਪਿੰਡਾਂ ਦੀਆਂ ਲਿੰਕ ਸੜਕਾਂ 'ਤੇ ਵੀ ਤਰਸ ਕਰੋ ਬਾਦਲ ਸਾਹਿਬ
NEXT STORY