ਮੁੰਬਈ- ਬਾਲੀਵੁੱਡ ਅਭਿਨੇਤਰੀ ਅਮਾਯਰਾ ਦਸਤੂਰ 7 ਮਈ ਨੂੰ 22 ਸਾਲ ਦੀ ਹੋ ਗਈ ਹੈ। 'ਮਿਸਟਰ ਐਕਸ' ਫੇਮ ਅਮਾਯਰਾ ਨੇ ਆਪਣਾ ਜਨਮਦਿਨ ਥਾਈਲੈਂਡ ਦੇ ਕੋਹ ਸਮੁਈ 'ਚ ਮਨਾਇਆ। ਇਥੇ ਸਮੁੰਦਰ ਦੇ ਕੰਢੇ ਇਸ ਸੈਕਸੀ ਅਭਿਨੇਤਰੀ ਨੇ ਕਾਫੀ ਆਨੰਦ ਮਾਨਿਆ। ਪਿਛਲੇ ਦਿਨੀਂ ਅਮਾਯਰਾ ਫਿਲਮ 'ਮਿਸਟਰ ਐਕਸ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਇਮਰਾਨ ਹਾਸ਼ਮੀ ਨਾਲ ਅਮਾਯਰਾ ਦੇ ਕਈ ਇੰਟੀਮੇਟ ਸੀਨਜ਼ ਸਨ। ਹਾਲਾਂਕਿ 'ਮਿਸਟਰ ਐਕਸ' ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ ਸੀ। ਉਂਝ ਅਮਾਯਰਾ ਦਾ ਕੈਰੀਅਰ ਕਾਫੀ ਛੋਟੀ ਉਮਰ ਤੋਂ ਹੀ ਸ਼ੁਰੂ ਹੋ ਗਿਆ ਸੀ। ਉਹ 13 ਸਾਲ ਦੀ ਉਮਰ ਤੋਂ ਵੀ ਵਿਗਿਆਪਨ ਫਿਲਮਾਂ 'ਚ ਕੰਮ ਕਰਨ ਲੱਗ ਗਈ ਸੀ।
ਪਹਿਲੀ ਵਾਰ ਏਕਤਾ ਨਾਲ ਕੰਮ ਕਰੇਗੀ ਪ੍ਰਿਯੰਕਾ (ਦੇਖੋ ਤਸਵੀਰਾਂ)
NEXT STORY