ਮੁੰਬਈ- ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਨੇ ਫਿਲਮ ਪੀਕੂ 'ਚ ਆਪਣੇ ਕੰਨਾਂ 'ਚ ਪਾਈਆਂ ਬਾਲੀਆਂ ਖਾਸ ਤੌਰ 'ਤੇ ਆਪਣੇ ਕੋਲ ਰੱਖਣ ਦੀ ਬੇਨਤੀ ਕੀਤੀ ਹੈ।
ਦੀਪਿਕਾ ਪਾਦੁਕੋਣ ਨੇ ਸ਼ੁਜੀਤ ਸਰਕਾਰ ਦੇ ਨਿਰਦੇਸ਼ਨ 'ਚ ਬਣੀ ਸੁਪਰਹਿੱਟ ਫਿਲਮ ਪੀਕੂ 'ਚ ਮੇਨ ਰੋਲ ਨਿਭਾਇਆ ਹੈ। ਦੀਪਿਕਾ ਨੇ ਕਿਹਾ ਕਿ ਫਿਲਮ ਪੀਕੂ ਮੇਰੇ ਲਈ ਬੇਹੱਦ ਖਾਸ ਹੈ, ਤਾਂ ਮੈਂ ਚਾਹੁੰਦੀ ਹਾਂ ਕਿ ਇਸ ਫਿਲਮ ਦੀ ਯਾਦਗਾਰ ਦੇ ਤੌਰ 'ਤੇ ਪੀਕੂ ਦੇ ਕੰਨ ਦੀਆਂ ਬਾਲੀਆਂ ਆਪਣੇ ਕੋਲ ਰੱਖ ਲਵਾਂ।
ਆਪਣੀ ਨਿਊਡ ਫੋਟੋ ਲੀਕ ਹੋਣ 'ਤੇ ਭੜਕੀ ਪ੍ਰਿਤੀ ਗੁਪਤਾ (ਦੇਖੋ ਤਸਵੀਰਾਂ)
NEXT STORY