• >X

    ਅਗਸਤ ਮਹੀਨੇ ਦੇ ਪਹਿਲੇ ਹਫਤੇ ਨਾਲ ਸਬੰਧਤ ਕੁਝ ਇਤਿਹਾਸਿਕ ਤਸਵੀਰਾਂ

    7 ਅਗਸਤ, 1944 ਨੂੰ ਸੈਂਟਰਲ ਲੰਡਨ ਵਿਚ ਕਾਨੂੰਨੀ ਅਦਾਲਤਾਂ ਦੇ ਟਾਵਰਾਂ ਪਿੱਛੇ ਇਕ ਜਰਮਨ ਬਜ਼ ਬੰਬ ਫੱਟਿਆ।
  • <>X

    ਅਗਸਤ ਮਹੀਨੇ ਦੇ ਪਹਿਲੇ ਹਫਤੇ ਨਾਲ ਸਬੰਧਤ ਕੁਝ ਇਤਿਹਾਸਿਕ ਤਸਵੀਰਾਂ

    ਆਸਟ੍ਰੇਲੀਆ ਦੇ ਰੋਡ ਲੇਵਰ ਨੇ 7 ਅਗਸਤ, 1962 ਨੂੰ ਹੈਮਬਰਗ ਵਿਖੇ ਅੰਤਰਰਾਸ਼ਟਰੀ ਜਰਮਨ ਟੈਨਿਸ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲ ਜਿੱਤੇ।
  • <>X

    ਅਗਸਤ ਮਹੀਨੇ ਦੇ ਪਹਿਲੇ ਹਫਤੇ ਨਾਲ ਸਬੰਧਤ ਕੁਝ ਇਤਿਹਾਸਿਕ ਤਸਵੀਰਾਂ

    ਫ੍ਰਾਂਸੀਸੀ ਏਰੀਆਲਿਸਟ ਫਿਲਿਪ ਪੈਟੀਟ 7 ਅਗਸਤ, 1974 ਨੂੰ ਹੇਠਲੇ ਮੈਨਹੱਟਨ ਵਿਚ ਵਰਲਡ ਟਰੇਡ ਸੈਂਟਰ ਦੇ ਟਾਵਰਾਂ ਵਿਚਾਲੇ ਇਕ ਕੇਬਲ 'ਤੇ ਤੁਰਦੇ ਹੋਏ।
  • <>X

    ਅਗਸਤ ਮਹੀਨੇ ਦੇ ਪਹਿਲੇ ਹਫਤੇ ਨਾਲ ਸਬੰਧਤ ਕੁਝ ਇਤਿਹਾਸਿਕ ਤਸਵੀਰਾਂ

    ਅਮਰੀਕੀ ਦੂਤਘਰ ਦੇ ਇਕ ਕਰਮਚਾਰੀ ਸੁਸਾਨ ਫ੍ਰਾਂਸਿਸਕਾ ਮੁਰੀਨਕੀ ਨੂੰ ਕੀਨੀਆ ਦੇ ਨੈਰੋਬੀ ਵਿਚ 7 ਅਗਸਤ, 1998 ਨੂੰ ਇਮਾਰਤ ਦੇ ਮਲਬੇ ਵਿਚੋਂ ਬਾਹਰ ਕੱਢਿਆ ਗਿਆ।
  • <>X

    ਅਗਸਤ ਮਹੀਨੇ ਦੇ ਪਹਿਲੇ ਹਫਤੇ ਨਾਲ ਸਬੰਧਤ ਕੁਝ ਇਤਿਹਾਸਿਕ ਤਸਵੀਰਾਂ

    19 ਸਾਲਾ ਗਰਟਰੂਡ ਐਡਰਲੇ 6 ਅਗਸਤ, 1926 ਨੂੰ ਇੰਗਲਿਸ਼ ਚੈਨਲ ਤੈਰ ਕੇ ਪਾਰ ਕਰਨ ਵਾਲੀ ਪਹਿਲੀ ਮਹਿਲਾ ਬਣੀ।
  • <>X

    ਅਗਸਤ ਮਹੀਨੇ ਦੇ ਪਹਿਲੇ ਹਫਤੇ ਨਾਲ ਸਬੰਧਤ ਕੁਝ ਇਤਿਹਾਸਿਕ ਤਸਵੀਰਾਂ

    4 ਅਗਸਤ, 1997 ਨੂੰ ਪੇਸ਼ਕਾਰੀ ਸਮਾਰੋਹ ਦੌਰਾਨ ਫ੍ਰੀਮੈਨ ਆਪਣਾ ਸੋਨ ਤਮਗਾ ਦਿਖਾਉਂਦੀ ਹੋਈ।
  • <>X

    ਅਗਸਤ ਮਹੀਨੇ ਦੇ ਪਹਿਲੇ ਹਫਤੇ ਨਾਲ ਸਬੰਧਤ ਕੁਝ ਇਤਿਹਾਸਿਕ ਤਸਵੀਰਾਂ

    4 ਅਗਸਤ 1996 ਨੂੰ ਅਟਲਾਂਟਾ ਵਿਚ ਗਰਮੀ ਦੀਆਂ ਓਲੰਪਿਕ ਖੇਡਾਂ ਦੇ ਸਮਾਪਤੀ ਸਮਾਰੋਹ ਵਿਚ ਮਾਊਂਟੇਨ ਬਾਈਕਰਸ ਸਟੇਡੀਅਮ ਵਿਚ ਪਹੁੰਚੇ।
  • <>X

    ਅਗਸਤ ਮਹੀਨੇ ਦੇ ਪਹਿਲੇ ਹਫਤੇ ਨਾਲ ਸਬੰਧਤ ਕੁਝ ਇਤਿਹਾਸਿਕ ਤਸਵੀਰਾਂ

    ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਨੇ 4 ਅਗਸਤ, 1975 ਨੂੰ ਆਪਣੇ 75ਵੇਂ ਜਨਮਦਿਨ ਦੌਰਾਨ ਖਿਚਵਾਈ ਤਸਵੀਰ।
  • <>X

    ਅਗਸਤ ਮਹੀਨੇ ਦੇ ਪਹਿਲੇ ਹਫਤੇ ਨਾਲ ਸਬੰਧਤ ਕੁਝ ਇਤਿਹਾਸਿਕ ਤਸਵੀਰਾਂ

    2 ਅਗਸਤ, 1980 ਨੂੰ ਬੋਲੋਗਨਾ ਟਰੇਨ ਸਟੇਸ਼ਨ 'ਤੇ ਅੱਤਵਾਦੀ ਬੰਬ ਧਮਾਕੇ ਵਿਚ 85 ਲੋਕਾਂ ਦੀ ਮੌਤ ਹੋ ਗਈ ਸੀ।
  • <X

    ਅਗਸਤ ਮਹੀਨੇ ਦੇ ਪਹਿਲੇ ਹਫਤੇ ਨਾਲ ਸਬੰਧਤ ਕੁਝ ਇਤਿਹਾਸਿਕ ਤਸਵੀਰਾਂ

    ਵੇਲਜ਼ ਦੀ ਰਾਜਕੁਮਾਰੀ ਡਾਇਨਾ 1 ਅਗਸਤ, 1981 ਨੂੰ ਪ੍ਰਿੰਸ ਚਾਰਲਸ ਨਾਲ ਹਨੀਮੂਨ 'ਤੇ ਜਾਂਦੀ ਹੋਈ।
  • <> X

    रंगमंच में काम करके खुश हूं : इरा

    punjab kesari test gallery script by preet..