• >X

  ਅਮਰੀਕਾ ਚੋਣਾਂ: ਟਰੰਪ ਦੇ ਸਮਰਥਨ ''ਚ ਇਕ ਹਜ਼ਾਰ ਟਰੱਕਾਂ ਨਾਲ ਕੱਢੀ ਗਈ ਰੈਲੀ

  ਅਮਰੀਕਾ ਵਿਚ ਵੋਟਾਂ ਦਾ ਮਾਹੌਲ ਪੂਰੀ ਤਰ੍ਹਾਂ ਸਰਗਰਮ ਹੈ।
 • <>X

  ਅਮਰੀਕਾ ਚੋਣਾਂ: ਟਰੰਪ ਦੇ ਸਮਰਥਨ ''ਚ ਇਕ ਹਜ਼ਾਰ ਟਰੱਕਾਂ ਨਾਲ ਕੱਢੀ ਗਈ ਰੈਲੀ

  ਵੋਟਾਂ ਦੇ ਮੱਦੇਨਜ਼ਰ ਚੋਣ ਮੁਹਿੰਮਾਂ ਸਿਖਰਾਂ 'ਤੇ ਹਨ।
 • <>X

  ਅਮਰੀਕਾ ਚੋਣਾਂ: ਟਰੰਪ ਦੇ ਸਮਰਥਨ ''ਚ ਇਕ ਹਜ਼ਾਰ ਟਰੱਕਾਂ ਨਾਲ ਕੱਢੀ ਗਈ ਰੈਲੀ

  ਅਜਿਹੀ ਹੀ ਇਕ ਚੋਣ ਮੁਹਿੰਮ ਵਿਚ ਫਰਿਜ਼ਨੋ ਅਤੇ ਕਲੋਵਿਸ ਵਿਚ ਟਰੰਪ ਦੇ ਸਮਰਥਕਾਂ ਵਲੋਂ ਲਗਭਗ ਇਕ ਹਜ਼ਾਰ ਟਰੰਪ ਟਰੱਕਾਂ ਵਿਚ ਰੈਲੀ ਕੱਢੀ ਗਈ।
 • <>X

  ਅਮਰੀਕਾ ਚੋਣਾਂ: ਟਰੰਪ ਦੇ ਸਮਰਥਨ ''ਚ ਇਕ ਹਜ਼ਾਰ ਟਰੱਕਾਂ ਨਾਲ ਕੱਢੀ ਗਈ ਰੈਲੀ

  ਇਸ ਰੈਲੀ ਲਈ ਫਰਿਜ਼ਨੋ ਦੇ ਸੇਵ ਮਾਰਟ ਸੈਂਟਰ ਤੋਂ ਇਕ ਨਿੱਜੀ ਮਾਲਕੀ ਵਾਲੀ ਪਾਰਕਿੰਗ ਵਿਚ ਅੰਦਾਜ਼ਨ 1000 ਕਾਰਾਂ ਸਨ,
 • <>X

  ਅਮਰੀਕਾ ਚੋਣਾਂ: ਟਰੰਪ ਦੇ ਸਮਰਥਨ ''ਚ ਇਕ ਹਜ਼ਾਰ ਟਰੱਕਾਂ ਨਾਲ ਕੱਢੀ ਗਈ ਰੈਲੀ

  ਲਗਭਗ ਸਾਰਿਆਂ ਕੋਲ ਅਮਰੀਕਾ ਅਤੇ ਟਰੰਪ ਲਈ ਝੰਡੇ ਸਨ।
 • <>X

  ਅਮਰੀਕਾ ਚੋਣਾਂ: ਟਰੰਪ ਦੇ ਸਮਰਥਨ ''ਚ ਇਕ ਹਜ਼ਾਰ ਟਰੱਕਾਂ ਨਾਲ ਕੱਢੀ ਗਈ ਰੈਲੀ

  ਵੇਰੇ 11 ਵਜੇ ਸਾਰੇ ਵਾਹਨਾਂ ਨੇ ਫਰਿਜ਼ਨੋ ਅਤੇ ਕਲੋਵਿਸ ਦੇ ਦੁਆਲੇ 15 ਮੀਲ ਦੇ ਰਸਤੇ ਵਿੱਚ ਪੱਛਮ ਵੱਲ ਸ਼ਾਅ ਐਵੇਨਿਊ , ਉੱਤਰ ਵੱਲ, ਬਲੈਕਸਟੋਨ ਐਵੀਨਿਊ ,ਪੂਰਬ ਵਿਚ ਹਰੈਂਡਨ ਐਵੀਨਿਊ ਅਤੇ ਦੱਖਣ ਵਿਚ ਕਲੋਵਿਸ ਐਵੇਨਿਊ ਵੱਲ ਪਰੇਡ ਕੀਤੀ।
 • <>X

  ਅਮਰੀਕਾ ਚੋਣਾਂ: ਟਰੰਪ ਦੇ ਸਮਰਥਨ ''ਚ ਇਕ ਹਜ਼ਾਰ ਟਰੱਕਾਂ ਨਾਲ ਕੱਢੀ ਗਈ ਰੈਲੀ

  ਟਰੰਪ ਦੇ ਸਮਰਥਕ ਇੱਥੇ ਕਈ ਘੰਟੇ ਪਹਿਲਾਂ ਇਕੱਠੇ ਹੋਏ ਸਨ।
 • <X

  ਅਮਰੀਕਾ ਚੋਣਾਂ: ਟਰੰਪ ਦੇ ਸਮਰਥਨ ''ਚ ਇਕ ਹਜ਼ਾਰ ਟਰੱਕਾਂ ਨਾਲ ਕੱਢੀ ਗਈ ਰੈਲੀ

  ਉਨ੍ਹਾਂ ਕੋਲ ਖਾਣੇ ਦੇ ਟਰੱਕ ਅਤੇ ਸੰਕੇਤ ਤੇ ਸਟਿੱਕਰ ਦੇਣ ਲਈ ਟੇਬਲਾਂ ਦਾ ਪ੍ਰਬੰਧ ਵੀ ਸੀ।
 • <> X

  रंगमंच में काम करके खुश हूं : इरा

  punjab kesari test gallery script by preet..