• >X

    ਅਮਰੀਕਾ : ਟਰੰਪ ਸਮਰਥਕਾਂ ਦਾ ਹੰਗਾਮਾ, ਹੁਣ ਤੱਕ 4 ਲੋਕਾਂ ਦੀ ਮੌਤ ਤੇ 58 ਗ੍ਰਿਫ਼ਤਾਰ (ਤਸਵੀਰਾਂ)

    ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਆਖਰੀ ਦਿਨਾਂ ਵਿਚ ਅਮਰੀਕਾ ਵਿਚ ਇਕ ਵਾਰ ਫਿਰ ਹਿੰਸਾ ਦੀ ਘਟਨਾ ਵਾਪਰੀ ਹੈ।
  • <>X

    ਅਮਰੀਕਾ : ਟਰੰਪ ਸਮਰਥਕਾਂ ਦਾ ਹੰਗਾਮਾ, ਹੁਣ ਤੱਕ 4 ਲੋਕਾਂ ਦੀ ਮੌਤ ਤੇ 58 ਗ੍ਰਿਫ਼ਤਾਰ (ਤਸਵੀਰਾਂ)

    ਇਸ ਵਾਰ ਵਾਸ਼ਿੰਗਟਨ ਸਥਿਤ ਕੈਪਿਟਲ ਹਿਲ ਵਿਚ ਟਰੰਪ ਦੇ ਸਮਰਥਕਾਂ ਨੇ ਜ਼ਬਰਦਤ ਹੰਗਾਮਾ ਕੀਤਾ।
  • <>X

    ਅਮਰੀਕਾ : ਟਰੰਪ ਸਮਰਥਕਾਂ ਦਾ ਹੰਗਾਮਾ, ਹੁਣ ਤੱਕ 4 ਲੋਕਾਂ ਦੀ ਮੌਤ ਤੇ 58 ਗ੍ਰਿਫ਼ਤਾਰ (ਤਸਵੀਰਾਂ)

    ਹਜ਼ਾਰਾਂ ਦੀ ਗਿਣਤੀ ਵਿਚ ਟਰੰਪ ਸਮਰਥਕ ਹਥਿਆਰਾਂ ਦੇ ਨਾਲ ਕੈਪਿਟਲ ਹਿਲ ਵਿਚ ਦਾਖਲ ਹੋ ਗਏ ਉੱਥੇ ਭੰਨ-ਤੋੜ ਕੀਤੀ, ਸੈਨੇਟਰਾਂ ਨੂੰ ਬਾਹਰ ਕੀਤਾ ਅਤੇ ਉੱਥੇ ਕਬਜ਼ਾ ਕਰ ਲਿਆ।
  • <>X

    ਅਮਰੀਕਾ : ਟਰੰਪ ਸਮਰਥਕਾਂ ਦਾ ਹੰਗਾਮਾ, ਹੁਣ ਤੱਕ 4 ਲੋਕਾਂ ਦੀ ਮੌਤ ਤੇ 58 ਗ੍ਰਿਫ਼ਤਾਰ (ਤਸਵੀਰਾਂ)

    ਭਾਵੇਂਕਿ ਲੰਬੇ ਸੰਘਰਸ਼ ਦੇ ਬਾਅਦ ਸੁਰੱਖਿਆ ਬਲਾਂ ਨੇ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਅਤੇ ਕੈਪਿਟਲ ਹਿਲ ਨੂੰ ਸੁਰੱਖਿਅਤ ਕੀਤਾ।
  • <>X

    ਅਮਰੀਕਾ : ਟਰੰਪ ਸਮਰਥਕਾਂ ਦਾ ਹੰਗਾਮਾ, ਹੁਣ ਤੱਕ 4 ਲੋਕਾਂ ਦੀ ਮੌਤ ਤੇ 58 ਗ੍ਰਿਫ਼ਤਾਰ (ਤਸਵੀਰਾਂ)

    ਵਾਸ਼ਿੰਗਟਨ ਦੀ ਹਿੰਸਾ ਵਿਚ ਹੁਣ ਤੱਕ 4 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।
  • <>X

    ਅਮਰੀਕਾ : ਟਰੰਪ ਸਮਰਥਕਾਂ ਦਾ ਹੰਗਾਮਾ, ਹੁਣ ਤੱਕ 4 ਲੋਕਾਂ ਦੀ ਮੌਤ ਤੇ 58 ਗ੍ਰਿਫ਼ਤਾਰ (ਤਸਵੀਰਾਂ)

    ਅਸਲ ਵਿਚ ਅੱਜ ਜੋਅ ਬਾਈਡੇਨ ਦੇ ਰਾਸ਼ਟਰਪਤੀ ਬਣਨ 'ਤੇ ਮੋਹਰ ਲੱਗਣ ਦੀ ਤਿਆਰੀ ਸੀ।
  • <>X

    ਅਮਰੀਕਾ : ਟਰੰਪ ਸਮਰਥਕਾਂ ਦਾ ਹੰਗਾਮਾ, ਹੁਣ ਤੱਕ 4 ਲੋਕਾਂ ਦੀ ਮੌਤ ਤੇ 58 ਗ੍ਰਿਫ਼ਤਾਰ (ਤਸਵੀਰਾਂ)

    ਸੁਰੱਖਿਆ ਬਲਾਂ ਨੇ ਲੋਕਾਂ ਨੂੰ ਰੋਕਣ ਲਈ ਲਾਠੀਚਾਰਜ, ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ।
  • <>X

    ਅਮਰੀਕਾ : ਟਰੰਪ ਸਮਰਥਕਾਂ ਦਾ ਹੰਗਾਮਾ, ਹੁਣ ਤੱਕ 4 ਲੋਕਾਂ ਦੀ ਮੌਤ ਤੇ 58 ਗ੍ਰਿਫ਼ਤਾਰ (ਤਸਵੀਰਾਂ)

    ਵੀਰਵਾਰ ਨੂੰ ਹੋਈ ਇਸ ਹਿੰਸਾ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਹਨਾਂ ਵਿਚ ਇਕ ਬੀਬੀ ਦੀ ਮੌਤ ਪੁਲਸ ਦੀ ਗੋਲੀ ਨਾਲ ਹੋਈ।
  • <>X

    ਅਮਰੀਕਾ : ਟਰੰਪ ਸਮਰਥਕਾਂ ਦਾ ਹੰਗਾਮਾ, ਹੁਣ ਤੱਕ 4 ਲੋਕਾਂ ਦੀ ਮੌਤ ਤੇ 58 ਗ੍ਰਿਫ਼ਤਾਰ (ਤਸਵੀਰਾਂ)

    ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਤਸਵੀਰ।
  • <X

    ਅਮਰੀਕਾ : ਟਰੰਪ ਸਮਰਥਕਾਂ ਦਾ ਹੰਗਾਮਾ, ਹੁਣ ਤੱਕ 4 ਲੋਕਾਂ ਦੀ ਮੌਤ ਤੇ 58 ਗ੍ਰਿਫ਼ਤਾਰ (ਤਸਵੀਰਾਂ)

    ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਸਾਂਸਦ।
  • <> X

    रंगमंच में काम करके खुश हूं : इरा

    punjab kesari test gallery script by preet..