>
Xਆਸਕਰਸ 2023 ''ਚ ਦੀਪਿਕਾ ਪਾਦੂਕੋਣ ਦੇ ਬਲੈਕ ਲੁੱਕ ਨੇ ਜਿੱਤਿਆ ਲੋਕਾਂ ਦਾ ਦਿਲ
ਦੀਪਿਕਾ ਪਾਦੂਕੋਣ ਨੇ ਅੱਜ ਸਵੇਰੇ ਯਾਨੀਕਿ ਸੋਮਵਾਰ ਆਸਕਰ 2023 ਤੋਂ ਆਪਣੀ ਪਹਿਲੀ ਲੁੱਕ ਸਾਂਝੀ ਕੀਤੀ ਹੈ। <>
Xਆਸਕਰਸ 2023 ''ਚ ਦੀਪਿਕਾ ਪਾਦੂਕੋਣ ਦੇ ਬਲੈਕ ਲੁੱਕ ਨੇ ਜਿੱਤਿਆ ਲੋਕਾਂ ਦਾ ਦਿਲ
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਦੀਪਿਕਾ ਨੇ ਕੈਪਸ਼ਨ 'ਚ ਲਿਖਿਆ, 'Oscars95'। <>
Xਆਸਕਰਸ 2023 ''ਚ ਦੀਪਿਕਾ ਪਾਦੂਕੋਣ ਦੇ ਬਲੈਕ ਲੁੱਕ ਨੇ ਜਿੱਤਿਆ ਲੋਕਾਂ ਦਾ ਦਿਲ
ਹਾਲ ਹੀ 'ਚ ਦੀਪਿਕਾ ਨੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ, <>
Xਆਸਕਰਸ 2023 ''ਚ ਦੀਪਿਕਾ ਪਾਦੂਕੋਣ ਦੇ ਬਲੈਕ ਲੁੱਕ ਨੇ ਜਿੱਤਿਆ ਲੋਕਾਂ ਦਾ ਦਿਲ
ਜਿਨ੍ਹਾਂ 'ਚ ਉਸ ਨੇ ਕਾਲੇ ਰੰਗ ਦਾ ਸ਼ੋਲਡਰ ਲੈੱਸ ਗਾਊਨ ਪਾਇਆ ਹੈ, ਜਿਸ 'ਚ ਉਹ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ। <>
Xਆਸਕਰਸ 2023 ''ਚ ਦੀਪਿਕਾ ਪਾਦੂਕੋਣ ਦੇ ਬਲੈਕ ਲੁੱਕ ਨੇ ਜਿੱਤਿਆ ਲੋਕਾਂ ਦਾ ਦਿਲ
ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। <>
Xਆਸਕਰਸ 2023 ''ਚ ਦੀਪਿਕਾ ਪਾਦੂਕੋਣ ਦੇ ਬਲੈਕ ਲੁੱਕ ਨੇ ਜਿੱਤਿਆ ਲੋਕਾਂ ਦਾ ਦਿਲ
ਦੱਸ ਦਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਦੀਪਿਕਾ ਪਾਦੂਕੋਣ ਆਸਕਰ ਦੇ ਰੈੱਡ ਕਾਰਪੇਟ 'ਤੇ ਵਾਕ ਕਰ ਰਹੀ ਹੈ <>
Xਆਸਕਰਸ 2023 ''ਚ ਦੀਪਿਕਾ ਪਾਦੂਕੋਣ ਦੇ ਬਲੈਕ ਲੁੱਕ ਨੇ ਜਿੱਤਿਆ ਲੋਕਾਂ ਦਾ ਦਿਲ
ਪ੍ਰੀਜੈਂਟਰ ਦੀ ਭੂਮਿਕਾ ਨਿਭਾ ਰਹੀ ਹੈ। ਦੀਪਿਕਾ ਨੇ ਸਮਾਰੋਹ 'ਚ ਭਾਰਤੀ ਗਾਇਕਾਂ ਦੀ ਪੇਸ਼ਕਾਰੀ ਦਾ ਐਲਾਨ ਕੀਤਾ ਸੀ। <>
Xਆਸਕਰਸ 2023 ''ਚ ਦੀਪਿਕਾ ਪਾਦੂਕੋਣ ਦੇ ਬਲੈਕ ਲੁੱਕ ਨੇ ਜਿੱਤਿਆ ਲੋਕਾਂ ਦਾ ਦਿਲ
ਦੀਪਿਕਾ ਪਾਦੂਕੋਣ ਇੱਥੇ ਇੱਕ ਸ਼ਾਨਦਾਰ ਕਾਲੇ ਲੂਈ ਵਿਟਨ ਗਾਊਨ 'ਚ ਨਜ਼ਰ ਆਈ, ਜਿਸ ਨਾਲ ਉਨ੍ਹਾਂ ਨੇ ਇੱਕ ਸ਼ਾਨਦਾਰ ਹਾਰ ਪਾਇਆ ਹੋਇਆ ਸੀ। <
Xਆਸਕਰਸ 2023 ''ਚ ਦੀਪਿਕਾ ਪਾਦੂਕੋਣ ਦੇ ਬਲੈਕ ਲੁੱਕ ਨੇ ਜਿੱਤਿਆ ਲੋਕਾਂ ਦਾ ਦਿਲ
ਲਾਂਚ ਦੀ ਘੋਸ਼ਣਾ ਕਰਦੇ ਹੋਏ ਦੀਪਿਕਾ ਨੇ ਕਿਹਾ, "ਕੀ ਤੁਸੀਂ ਜਾਣਦੇ ਹੋ ਕਿ 'ਨਾਟੂ' ਕੀ ਹੈ, ਜੇਕਰ ਨਹੀਂ, ਤਾਂ ਹੁਣ ਤੁਹਾਨੂੰ ਪਤਾ ਲੱਗ ਜਾਵੇਗਾ। ਪੇਸ਼ ਹੈ 'ਆਰ. ਆਰ. ਆਰ.' ਤੋਂ 'ਨਾਟੂ ਨਾਟੂ'।'
-
<>
Xरंगमंच में काम करके खुश हूं : इरा
punjab kesari test gallery script by preet..