• >X

  ਆਸਟਰੇਲੀਆ ''ਚ ਚਲੀ ਚਾਹਲ ਦੀ ਫਿਰਕੀ, ਕੀਤਾ ਇਤਿਹਾਸਕ ਪ੍ਰਦਰਸ਼ਨ

  ਆਸਟਰੇਲੀਆ ਖਿਲਾਫ ਤੀਜੇ ਅਤੇ ਫੈਸਲਾਕੁੰਨ ਵਨ ਡੇ ਕੌਮਾਂਤਰੀ ਮੈਚ 'ਚ ਯੁਜਵੇਂਦਰ ਚਾਹਲ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਖੇਡਦੇ ਹੋਏ ਇਤਿਹਾਸ ਬਣਾ ਦਿੱਤਾ।
 • <>X

  ਆਸਟਰੇਲੀਆ ''ਚ ਚਲੀ ਚਾਹਲ ਦੀ ਫਿਰਕੀ, ਕੀਤਾ ਇਤਿਹਾਸਕ ਪ੍ਰਦਰਸ਼ਨ

  ਇਸ ਮੈਚ 'ਚ ਯੁਜਵੇਂਦਰ ਚਾਹਲ ਦੀ ਫਿਰਕੀ ਦੇ ਜਾਦੂ ਨਾਲ ਭਾਰਤ ਨੇ ਆਸਟਰੇਲੀਆ ਨੂੰ 48.4 ਓਵਰ 'ਚ 230 ਦੌੜਾਂ 'ਤੇ ਆਊਟ ਕਰ ਦਿੱਤਾ। ਚਾਹਲ ਨੇ ਆਪਣੇ ਵਨ ਡੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 42 ਦੌੜਾਂ 'ਤੇ 6 ਵਿਕਟਾਂ ਲਈਆਂ।
 • <>X

  ਆਸਟਰੇਲੀਆ ''ਚ ਚਲੀ ਚਾਹਲ ਦੀ ਫਿਰਕੀ, ਕੀਤਾ ਇਤਿਹਾਸਕ ਪ੍ਰਦਰਸ਼ਨ

  ਇਸ ਇਤਿਹਾਸਕ ਪ੍ਰਦਰਸ਼ਨ ਦੇ ਨਾਲ ਹੀ ਯੁਜਵੇਂਦਰ ਚਾਹਲ ਆਸਟਰੇਲੀਆ ਦੀ ਧਰਤੀ 'ਤੇ ਆਸਟਰੇਲੀਆ ਦੇ ਖਿਲਾਫ ਇਕ ਵਨ ਡੇ ਕੌਮਾਂਤਰੀ ਮੈਚ 'ਚ 6 ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਸਪਿਨਰ ਬਣ ਗਏ ਹਨ।

  ਇਸ ਤੋਂ ਪਹਿਲਾਂ ਆਸਟਰੇਲੀਆ ਦੀ ਧਰਤੀ 'ਤੇ ਕਿਸੇ ਸਪਿਨਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਰਵੀ ਸ਼ਾਸਤਰੀ ਦੇ ਨਾਂ ਸੀ ਜਿਨ੍ਹਾਂ ਨੇ 1991 'ਚ ਖੇਡੇ ਗਏ ਵਨ ਡੇ ਮੈਚ 'ਚ ਪਰਥ 'ਤੇ 15 ਦੌੜਾਂ ਦੇ ਕੇ 5 ਵਿਕਟਾਂ ਝਟਕਾਈਆਂ ਸਨ।
 • <>X

  ਆਸਟਰੇਲੀਆ ''ਚ ਚਲੀ ਚਾਹਲ ਦੀ ਫਿਰਕੀ, ਕੀਤਾ ਇਤਿਹਾਸਕ ਪ੍ਰਦਰਸ਼ਨ

  ਆਸਟਰੇਲੀਆ 'ਚ ਇਕ ਵਨ ਡੇ ਮੈਚ 'ਚ ਕੰਗਾਰੂਆਂ ਦੇ ਖਿਲਾਫ ਚਾਹਲ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ।
 • <>X

  ਆਸਟਰੇਲੀਆ ''ਚ ਚਲੀ ਚਾਹਲ ਦੀ ਫਿਰਕੀ, ਕੀਤਾ ਇਤਿਹਾਸਕ ਪ੍ਰਦਰਸ਼ਨ

  ਚਾਹਲ ਦਾ ਪਿਛਲਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੱਖਣੀ ਅਫਰੀਕਾ ਦੇ ਸੈਂਚੁਰੀਅਨ 'ਚ 22 ਦੌੜਾਂ ਦੇ ਕੇ 5 ਵਿਕਟਾਂ ਸੀ।
 • <X

  ਆਸਟਰੇਲੀਆ ''ਚ ਚਲੀ ਚਾਹਲ ਦੀ ਫਿਰਕੀ, ਕੀਤਾ ਇਤਿਹਾਸਕ ਪ੍ਰਦਰਸ਼ਨ

  ਇਸ ਇਤਿਹਾਸਕ ਪ੍ਰਦਰਸ਼ਨ ਦੇ ਨਾਲ ਹੀ ਯੁਜਵੇਂਦਰ ਚਾਹਲ ਆਸਟਰੇਲੀਆ ਦੀ ਧਰਤੀ 'ਤੇ ਆਸਟਰੇਲੀਆ ਦੇ ਖਿਲਾਫ ਇਕ ਵਨ ਡੇ ਕੌਮਾਂਤਰੀ ਮੈਚ 'ਚ 6 ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਸਪਿਨਰ ਬਣ ਗਏ ਹਨ।
 • <> X

  रंगमंच में काम करके खुश हूं : इरा

  punjab kesari test gallery script by preet..