• >X

  ਆਸਟ੍ਰੇਲੀਆ ''ਚ ਸਿਡਨੀ ਤੋਂ ਭਾਰਤੀ ਭਾਈਚਾਰੇ ਨੇ ਸ਼ੁਰੂ ਕੀਤੀ ਮਹਾਂਪੰਚਾਇਤ (ਤਸਵੀਰਾਂ)

  ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਮਹਾਂਪੰਚਾਇਤਾਂ ਦਾ ਸਿਲਸਿਲਾ ਵਿਦੇਸ਼ਾਂ ਵਿੱਚ ਵੀ ਸ਼ੁਰੂ ਹੋ ਗਿਆ ਹੈ। ਆਸਟ੍ਰੇਲੀਆ ਵਿੱਚ ਮਹਾਂਪੰਚਾਇਤਾਂ ਦੀ ਸ਼ੁਰੂਆਤ ਸਿਡਨੀ ਸ਼ਹਿਰ ਤੋਂ ਹੋਈ।
 • <>X

  ਆਸਟ੍ਰੇਲੀਆ ''ਚ ਸਿਡਨੀ ਤੋਂ ਭਾਰਤੀ ਭਾਈਚਾਰੇ ਨੇ ਸ਼ੁਰੂ ਕੀਤੀ ਮਹਾਂਪੰਚਾਇਤ (ਤਸਵੀਰਾਂ)

  ਸਿਡਨੀ ਦੇ ਬਲੈਕਟਾਊਨ ਸ਼ਹਿਰ ਵਿੱਚ ਸਵੇਰੇ 10 ਵਜੇ ਤੋਂ 3:00 ਵਜੇ ਤੱਕ ਚੱਲੇ ਇਸ ਪ੍ਰੋਗਰਾਮ ਵਿੱਚ ਭਾਰੀ ਗਿਣਤੀ ਵਿੱਚ ਲੋਕ ਇਕੱਠੇ ਹੋਏ।
 • <>X

  ਆਸਟ੍ਰੇਲੀਆ ''ਚ ਸਿਡਨੀ ਤੋਂ ਭਾਰਤੀ ਭਾਈਚਾਰੇ ਨੇ ਸ਼ੁਰੂ ਕੀਤੀ ਮਹਾਂਪੰਚਾਇਤ (ਤਸਵੀਰਾਂ)

  ਇਹਨਾਂ ਲੋਕਾਂ ਨੇ ਭਾਰਤ ਸਰਕਾਰ ਪ੍ਰਤੀ ਆਪਣਾ ਰੋਹ ਪ੍ਰਗਟ ਕੀਤਾ।
 • <>X

  ਆਸਟ੍ਰੇਲੀਆ ''ਚ ਸਿਡਨੀ ਤੋਂ ਭਾਰਤੀ ਭਾਈਚਾਰੇ ਨੇ ਸ਼ੁਰੂ ਕੀਤੀ ਮਹਾਂਪੰਚਾਇਤ (ਤਸਵੀਰਾਂ)

  ਵੱਡੀ ਗਿਣਤੀ ਵਿੱਚ ਲੋਕ ਪਰਿਵਾਰਾਂ ਦੇ ਨਾਲ ਇਸ ਮਹਾਂਪੰਚਾਇਤ ਦਾ ਹਿੱਸਾ ਬਣੇ, ਜਿਸ ਵਿੱਚ ਇੱਥੋਂ ਦੇ ਜੰਮੇ ਛੋਟੇ ਬੱਚਿਆਂ ਨੇ 'ਨੋ ਫਾਰਮਰ ਨੋ ਫੂਡ' ਦੇ ਬੈਨਰਾਂ ਨਾਲ ਤਿੰਨੋਂ ਖੇਤੀ-ਬਾੜੀ ਬਿੱਲਾਂ ਦਾ ਵਿਰੋਧ ਕੀਤਾ।
 • <>X

  ਆਸਟ੍ਰੇਲੀਆ ''ਚ ਸਿਡਨੀ ਤੋਂ ਭਾਰਤੀ ਭਾਈਚਾਰੇ ਨੇ ਸ਼ੁਰੂ ਕੀਤੀ ਮਹਾਂਪੰਚਾਇਤ (ਤਸਵੀਰਾਂ)

  ਇਸ ਮਹਾਂਪੰਚਾਇਤ ਦੇ ਇਕੱਠ ਵਿੱਚ ਪੰਜਾਬ ਤੋਂ ਇਲਾਵਾ ਹਰਿਆਣੇ, ਦਿੱਲੀ, ਯੂਪੀ, ਰਾਜਸਥਾਨ ਤੇ ਆਸਟ੍ਰੇਲੀਆ ਦੇ ਗੋਰੇ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਸਟੇਜ ਤੋਂ ਸਾਂਝੇ ਕੀਤੇ
 • <>X

  ਆਸਟ੍ਰੇਲੀਆ ''ਚ ਸਿਡਨੀ ਤੋਂ ਭਾਰਤੀ ਭਾਈਚਾਰੇ ਨੇ ਸ਼ੁਰੂ ਕੀਤੀ ਮਹਾਂਪੰਚਾਇਤ (ਤਸਵੀਰਾਂ)

  ਅੰਦੋਲਨ ਪੂਰਨ ਰੂਪ ਚ ਸ਼ਾਂਤਮਈ ਰਿਹਾ, ਜਿਸ ਦਾ ਸਿਹਰਾ ਪ੍ਰਬੰਧਕਾਂ ਨੂੰ ਅਤੇ ਸ਼ਾਮਿਲ ਹੋਏ ਸਿਡਨੀ ਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਜਾਂਦਾ ਹੈ।
 • <>X

  ਆਸਟ੍ਰੇਲੀਆ ''ਚ ਸਿਡਨੀ ਤੋਂ ਭਾਰਤੀ ਭਾਈਚਾਰੇ ਨੇ ਸ਼ੁਰੂ ਕੀਤੀ ਮਹਾਂਪੰਚਾਇਤ (ਤਸਵੀਰਾਂ)

  ਇਸ ਮਹਾਂਪੰਚਾਇਤ ਦੇ ਪ੍ਰਬੰਧ ਕੋਵਿਡ ਦੀਆਂ ਹਦਾਇਤਾਂ ਦੀਆਂ ਪਾਲਨਾ ਕਰਦੇ ਹੋਏ ਕੀਤੇ ਗਏ ਸਨ।
 • <>X

  ਆਸਟ੍ਰੇਲੀਆ ''ਚ ਸਿਡਨੀ ਤੋਂ ਭਾਰਤੀ ਭਾਈਚਾਰੇ ਨੇ ਸ਼ੁਰੂ ਕੀਤੀ ਮਹਾਂਪੰਚਾਇਤ (ਤਸਵੀਰਾਂ)

  ਇਸ ਮਹਾਂਪੰਚਾਇਤ ਵਿੱਚ ਇਕੱਠ ਦੇ ਨਾਲ-ਨਾਲ ਭਾਰਤੀ ਭਾਈਚਾਰੇ ਦਾ ਏਕਾ ਵੀ ਦੇਖਣ ਨੂੰ ਮਿਲਿਆ।
 • <>X

  ਆਸਟ੍ਰੇਲੀਆ ''ਚ ਸਿਡਨੀ ਤੋਂ ਭਾਰਤੀ ਭਾਈਚਾਰੇ ਨੇ ਸ਼ੁਰੂ ਕੀਤੀ ਮਹਾਂਪੰਚਾਇਤ (ਤਸਵੀਰਾਂ)

  ਮਹਾਂਪੰਚਾਇਤ ਦੀ ਇਕ ਹੋਰ ਤਸਵੀਰ।
 • <X

  ਆਸਟ੍ਰੇਲੀਆ ''ਚ ਸਿਡਨੀ ਤੋਂ ਭਾਰਤੀ ਭਾਈਚਾਰੇ ਨੇ ਸ਼ੁਰੂ ਕੀਤੀ ਮਹਾਂਪੰਚਾਇਤ (ਤਸਵੀਰਾਂ)

  ਬੱਚਿਆਂ ਨੇ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਲਗਾ ਕੇ ਭਾਰਤ ਦੀ ਕਿਸਾਨਾਂ ਹਿਮਾਇਤ ਕੀਤੀ ।
 • <> X

  रंगमंच में काम करके खुश हूं : इरा

  punjab kesari test gallery script by preet..