• >X

    ਆਸਟ੍ਰੇਲੀਆ : 2018 ''ਚ ਇਨ੍ਹਾਂ ਹਸਤੀਆਂ ਨੇ ਦੁਨੀਆ ਨੂੰ ਕਿਹਾ ''ਅਲਵਿਦਾ''

    ਜੈਸਿਕਾ ਫਲਖੋਟ (15 ਮਈ, 1988 ਤੋਂ 17 ਜਨਵਰੀ ਤੱਕ)— ਜੈਸਿਕਾ ਆਪਣੇ ਸਮੇਂ ਦੀ ਮਸ਼ਹੂਰ ਅਦਾਕਾਰਾ ਸੀ। 29 ਸਾਲ ਦੀ ਉਮਰ ਵਿਚ ਇਕ ਕਾਰ ਹਾਦਸੇ ਵਿਚ ਉਸ ਦੀ ਮੌਤ ਹੋ ਗਈ।
  • <>X

    ਆਸਟ੍ਰੇਲੀਆ : 2018 ''ਚ ਇਨ੍ਹਾਂ ਹਸਤੀਆਂ ਨੇ ਦੁਨੀਆ ਨੂੰ ਕਿਹਾ ''ਅਲਵਿਦਾ''

    ਗ੍ਰੈਂਡ ਪ੍ਰਿਕਸ ਬੌਸ ਰੋਨ ਵਾਲਕਰ (15 ਸਤੰਬਰ, 1939 ਤੋਂ 30 ਜਨਵਰੀ ਤੱਕ)— ਸਾਬਕਾ ਗ੍ਰੈਂਡ ਪ੍ਰਿਕਸ ਬੌਸ ਤੇ ਮੈਲਬੌਰਨ ਲਾਰਡ ਮੇਅਰ ਦੀ 78 ਸਾਲ ਦੀ ਉਮਰ ਵਿਚ ਮੌਤ ਹੋਈ।
  • <>X

    ਆਸਟ੍ਰੇਲੀਆ : 2018 ''ਚ ਇਨ੍ਹਾਂ ਹਸਤੀਆਂ ਨੇ ਦੁਨੀਆ ਨੂੰ ਕਿਹਾ ''ਅਲਵਿਦਾ''

    ਬਿੱਕੀ ਬੌਸ ਮਿਕ ਹਾਵੀ (29 ਮਈ, 1980 ਤੋਂ 15 ਫਰਵਰੀ ਤੱਕ)— ਸਾਬਕਾ ਕੋਮਨਚੇਰੋਸ ਬਾਇਕੀ ਬੌਸ ਮਹਿਮੂਦ 'ਮਿਕ' ਹੋਵੀ ਦੀ 37 ਸਾਲ ਦੀ ਉਮਰ ਵਿਚ ਹੱਤਿਆ ਕਰ ਦਿੱਤੀ ਗਈ।
  • <>X

    ਆਸਟ੍ਰੇਲੀਆ : 2018 ''ਚ ਇਨ੍ਹਾਂ ਹਸਤੀਆਂ ਨੇ ਦੁਨੀਆ ਨੂੰ ਕਿਹਾ ''ਅਲਵਿਦਾ''

    ਪੀਟਰ ਟੈਂਪਲ (10 ਮਾਰਚ, 1946 ਤੋਂ 8 ਮਾਰਚ ਤੱਕ)— ਕ੍ਰਾਈਮ ਰਾਈਟਰ ਪੀਟਰ ਟੈਂਪਲ ਦੀ 71 ਸਾਲ ਦੀ ਉਮਰ ਵਿਚ ਮੌਤ ਹੋਈ।
  • <>X

    ਆਸਟ੍ਰੇਲੀਆ : 2018 ''ਚ ਇਨ੍ਹਾਂ ਹਸਤੀਆਂ ਨੇ ਦੁਨੀਆ ਨੂੰ ਕਿਹਾ ''ਅਲਵਿਦਾ''

    ਜੋਕੈਲੀਨ ਨਿਊਮੈਨ (7 ਜੁਲਾਈ, 1937 ਤੋਂ 1 ਅਪ੍ਰੈਲ ਤੱਕ)— ਹਾਵਰਡ ਸਰਕਾਰ ਦੀ ਮੰਤਰੀ ਜੋਕੈਲੀਨ ਨੇ ਫੈਮਿਲੀ ਟੈਕਸ ਲਾਭ ਅਤੇ ਨੌਜਵਾਨ ਭੱਤੇ ਦੀ ਸ਼ੁਰੂਆਤ ਕੀਤੀ।
  • <>X

    ਆਸਟ੍ਰੇਲੀਆ : 2018 ''ਚ ਇਨ੍ਹਾਂ ਹਸਤੀਆਂ ਨੇ ਦੁਨੀਆ ਨੂੰ ਕਿਹਾ ''ਅਲਵਿਦਾ''

    ਡੇਰੇਲ ਈਸਟਲੇਕ (11 ਜੁਲਾਈ, 1942 ਤੋਂ 19 ਅਪ੍ਰੈਲ ਤੱਕ)— ਸਾਬਕਾ ਵਾਈਡ ਵਰਲਡ ਆਫ ਸਪੋਰਟਸ ਟਿੱਪਣੀਕਾਰ ਨੇ 40 ਤੋਂ ਵੱਧ ਸਾਲਾਂ ਤੱਕ ਕੰਮ ਕੀਤਾ।
  • <>X

    ਆਸਟ੍ਰੇਲੀਆ : 2018 ''ਚ ਇਨ੍ਹਾਂ ਹਸਤੀਆਂ ਨੇ ਦੁਨੀਆ ਨੂੰ ਕਿਹਾ ''ਅਲਵਿਦਾ''

    ਗੀਤਕਾਰ ਪੌਲ ਗ੍ਰੇ (28 ਨਵੰਬਰ 1963 ਤੋਂ 14 ਅਪ੍ਰੈਲ ਤੱਕ)— ਮਸ਼ਹੂਰ ਗੀਤਕਾਰ ਰਹੇ ਪੌਲ ਦੀ 54 ਸਾਲ ਦੀ ਉਮਰ ਵਿਚ ਮੌਤ ਹੋ ਗਈ।
  • <>X

    ਆਸਟ੍ਰੇਲੀਆ : 2018 ''ਚ ਇਨ੍ਹਾਂ ਹਸਤੀਆਂ ਨੇ ਦੁਨੀਆ ਨੂੰ ਕਿਹਾ ''ਅਲਵਿਦਾ''

    ਟੇਲੇਂਟ ਏਜੰਟ ਹੈਰੀ ਐੱਮ. ਮਿੱਲਰ (6 ਜਨਵਰੀ, 1934 ਤੋਂ 4 ਜੁਲਾਈ ਤੱਕ)— ਹੈਰੀ ਦੀ ਮੌਤ 84 ਸਾਲ ਦੀ ਉਮਰ ਵਿਚ ਹੋਈ।
  • <>X

    ਆਸਟ੍ਰੇਲੀਆ : 2018 ''ਚ ਇਨ੍ਹਾਂ ਹਸਤੀਆਂ ਨੇ ਦੁਨੀਆ ਨੂੰ ਕਿਹਾ ''ਅਲਵਿਦਾ''

    ਗ੍ਰੈਂਡ ਮੁਫਤੀ ਸ਼ੇਖ ਅਬਦੁੱਲ ਅਜ਼ੀਮ ਅਲ-ਅਫੀਫੀ (1970 ਤੋਂ 11 ਜੁਲਾਈ ਤੱਕ)— ਆਸਟ੍ਰੇਲੀਆ ਦੇ ਸੀਨੀਅਰ ਇਸਲਾਮਿਕ ਨੇਤਾ ਅਤੇ ਆਸਟ੍ਰੇਲੀਆਈ ਨੈਸ਼ਨਲ ਇਮਾਮ ਦੇ ਬਾਨੀ ਰਹੇ ਅਬਦੁੱਲ ਦੀ ਮੌਤ ਕੈਂਸਰ ਕਾਰਨ ਹੋਈ।
  • <X

    ਆਸਟ੍ਰੇਲੀਆ : 2018 ''ਚ ਇਨ੍ਹਾਂ ਹਸਤੀਆਂ ਨੇ ਦੁਨੀਆ ਨੂੰ ਕਿਹਾ ''ਅਲਵਿਦਾ''

    ਕੁਏਨਟਿਨ ਕੇਨੀਹਨ (27 ਫਰਵਰੀ, 1975 ਤੋਂ 6 ਅਕਤੂਬਰ ਤੱਕ)— ਜੈਨੇਟਿਕ ਬੀਮਾਰੀ ਨਾਲ ਪੀੜਤ ਹੋਣ ਦੇ ਬਾਵਜੂਦ ਕੁਏਨਟਿਨ ਮਸ਼ਹੂਰ ਲੇਖਕ, ਵਕੀਲ ਅਤੇ ਅਦਾਕਾਰ ਬਣੇ।
  • <> X

    रंगमंच में काम करके खुश हूं : इरा

    punjab kesari test gallery script by preet..