• >X

    ਇਹ ਖ਼ੂਬਸੂਰਤ ਅਦਾਕਾਰਾ ‘ਬਾਹੂਬਲੀ’ ਦੀ ਵੈੱਬ ਸੀਰੀਜ਼ ’ਚ ਨਿਭਾਏਗੀ ਅਹਿਮ ਭੂਮਿਕਾ

    ਵੱਡੇ ਪਰਦੇ ’ਤੇ ਧੂਮ ਮਚਾ ਚੁੱਕੀ ਫ਼ਿਲਮ ‘ਬਾਹੂਬਲੀ’ ਦੀ ਸਫਲਤਾ ਤੋਂ ਬਾਅਦ ਹੁਣ ਨੈੱਟਫਲਿਕਸ ‘ਬਾਹੂਬਲੀ : ਬਿਫ਼ੌਰ ਦਿ ਬਿਗਨਿੰਗ’ ਵੈੱਬ ਸੀਰੀਜ਼ ਬਣਾਉਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵੈੱਬ ਸੀਰੀਜ਼ ’ਚ ਸ਼ਿਵਗਾਮੀ ਦੇ ਜੀਵਨ ਬਾਰੇ ਦਿਖਾਇਆ ਜਾਵੇਗਾ।
  • <>X

    ਇਹ ਖ਼ੂਬਸੂਰਤ ਅਦਾਕਾਰਾ ‘ਬਾਹੂਬਲੀ’ ਦੀ ਵੈੱਬ ਸੀਰੀਜ਼ ’ਚ ਨਿਭਾਏਗੀ ਅਹਿਮ ਭੂਮਿਕਾ

    ਇਕ ਵਾਰ ਮਨ੍ਹਾ ਕਰਨ ਦੇ ਬਾਵਜੂਦ ਨਵੀਂ ਟੀਮ ਨੇ ਨੈੱਟਫਲਿਕਸ ਨੂੰ ਦੁਬਾਰਾ ਪਹੁੰਚ ਕੀਤੀ ਹੈ ਤੇ ਕਾਸਟ ’ਚ ਪਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਵਾਮਿਕਾ ਗਾਬੀ ਨੂੰ ਮਹਾਰਾਣੀ ‘ਸ਼ਿਵਗਾਮੀ’ ਦੇ ਕਿਰਦਾਰ ਵਜੋਂ ਦੇਖਿਆ ਜਾ ਸਕਦਾ ਹੈ।
  • <>X

    ਇਹ ਖ਼ੂਬਸੂਰਤ ਅਦਾਕਾਰਾ ‘ਬਾਹੂਬਲੀ’ ਦੀ ਵੈੱਬ ਸੀਰੀਜ਼ ’ਚ ਨਿਭਾਏਗੀ ਅਹਿਮ ਭੂਮਿਕਾ

    ‘ਬਾਹੂਬਲੀ : ਬਿਫ਼ੌਰ ਦਿ ਬਿਗਨਿੰਗ’ ’ਚ ਮਾਹੇਸ਼ਮਤੀ ਰਾਜ ਦੇ ਦੌਰਾਨ ਸ਼ਿਵਗਾਮੀ ਦੇ ਜੀਵਨ ਬਾਰੇ ਦਿਖਾਇਆ ਜਾਵੇਗਾ। ਨੈੱਟਫਲਿਕਸ ਇਸ ਦੀ ਸ਼ੂਟਿੰਗ ਵਿਸ਼ੇਸ਼ ਬਣੇ ਸੈੱਟ ’ਤੇ ਸਤੰਬਰ ਮਹੀਨੇ ਸ਼ੁਰੂ ਕਰ ਸਕਦਾ ਹੈ।
  • <>X

    ਇਹ ਖ਼ੂਬਸੂਰਤ ਅਦਾਕਾਰਾ ‘ਬਾਹੂਬਲੀ’ ਦੀ ਵੈੱਬ ਸੀਰੀਜ਼ ’ਚ ਨਿਭਾਏਗੀ ਅਹਿਮ ਭੂਮਿਕਾ

    ਵੱਡੀ ਖ਼ਬਰ ਇਹ ਨਿਕਲ ਕੇ ਆ ਰਹੀ ਹੈ ਕਿ ਇਸ ਵੈੱਬ ਸੀਰੀਜ਼ ’ਚ ਸਾਊਥ ਦੀ ਮਸ਼ਹੂਰ ਅਦਾਕਾਰਾ ਨਯਨਤਾਰਾ ਦਾ ਨਾਮ ਵੀ ਕਾਸਟ ’ਚ ਸ਼ਾਮਲ ਹੋ ਗਿਆ ਹੈ ਪਰ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਅਜੇ ਤੱਕ ਨਯਨਤਾਰਾ ਦੇ ਕਿਰਦਾਰ ਨੂੰ ਪਰਦੇ ’ਚ ਹੀ ਰੱਖਿਆ ਗਿਆ ਹੈ।
  • <>X

    ਇਹ ਖ਼ੂਬਸੂਰਤ ਅਦਾਕਾਰਾ ‘ਬਾਹੂਬਲੀ’ ਦੀ ਵੈੱਬ ਸੀਰੀਜ਼ ’ਚ ਨਿਭਾਏਗੀ ਅਹਿਮ ਭੂਮਿਕਾ

    ਇਹ ਇਕ ਵੱਡਾ ਤੇ ਕਾਫੀ ਮਹਿੰਗਾ ਪ੍ਰਾਜੈਕਟ ਹੈ ਤੇ ਇਸ ਨਾਲ ਨਯਨਤਾਰਾ ਡਿਜੀਟਲ ਪਲੇਟਫਾਰਮ ’ਤੇ ਡੈਬਿਊ ਕਰਨ ਜਾ ਰਹੀ ਹੈ।
  • <>X

    ਇਹ ਖ਼ੂਬਸੂਰਤ ਅਦਾਕਾਰਾ ‘ਬਾਹੂਬਲੀ’ ਦੀ ਵੈੱਬ ਸੀਰੀਜ਼ ’ਚ ਨਿਭਾਏਗੀ ਅਹਿਮ ਭੂਮਿਕਾ

    ‘ਬਾਹੂਬਲੀ : ਬਿਫ਼ੌਰ ਦਿ ਬਿਗਨਿੰਗ’ ਐੱਸ. ਐੱਸ. ਰਾਜਾਮੌਲੀ ਵਲੋਂ ਬਣਾਈ ‘ਬਾਹੂਬਲੀ’ ਦਾ ਪਹਿਲਾ ਹਿੱਸਾ ਹੋਵੇਗੀ। ਅਜੇ ਇਸ ਬਾਰੇ ਜ਼ਿਆਦਾ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ ਪਰ ਉਮੀਦ ਹੈ ਕਿ ਛੇਤੀ ਹੀ ਹੋਰ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।
  • <>X

    ਇਹ ਖ਼ੂਬਸੂਰਤ ਅਦਾਕਾਰਾ ‘ਬਾਹੂਬਲੀ’ ਦੀ ਵੈੱਬ ਸੀਰੀਜ਼ ’ਚ ਨਿਭਾਏਗੀ ਅਹਿਮ ਭੂਮਿਕਾ

    ਹੁਣ ਤੱਕ ਨਯਨਤਾਰਾ ਨੂੰ ਸਿਰਫ਼ ਸਾਊਥ ਇੰਡੀਅਨ ਫ਼ਿਲਮਾਂ ’ਚ ਹੀ ਦੇਖਿਆ ਗਿਆ ਹੈ ਪਰ ਹੁਣ ਨਯਨਤਾਰਾ ਬਾਰੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਛੇਤੀ ਹੀ ਉਹ ਸ਼ਾਹਰੁਖ ਖ਼ਾਨ ਨਾਲ ਬਾਲੀਵੁੱਡ ’ਚ ਡੈਬਿਊ ਕਰਨ ਜਾ ਰਹੀ ਹੈ।
  • <X

    ਇਹ ਖ਼ੂਬਸੂਰਤ ਅਦਾਕਾਰਾ ‘ਬਾਹੂਬਲੀ’ ਦੀ ਵੈੱਬ ਸੀਰੀਜ਼ ’ਚ ਨਿਭਾਏਗੀ ਅਹਿਮ ਭੂਮਿਕਾ

    ਇਕ ਸਾਲ ’ਚ ਦੋ ਵੱਡੇ ਪਲੇਟਫਾਰਮਜ਼ ’ਤੇ ਡੈਬਿਊ ਨਯਨਤਾਰਾ ਲਈ ਇਕ ਬਹੁਤ ਵੱਡੀ ਪ੍ਰਾਪਤੀ ਹੈ।
  • <> X

    रंगमंच में काम करके खुश हूं : इरा

    punjab kesari test gallery script by preet..