• >X

  ਇਹ ਹਨ ਦੁਨੀਆ ਦੀਆਂ ਸਭ ਤੋਂ ਖ਼ੂਬਸੂਰਤ 10 ਕ੍ਰਿਕਟਰ ਬੀਬੀਆਂ

  ਐਲਿਸ ਪੇਰੀ- ਆਸਟਰੇਲੀਅਨ ਕ੍ਰਿਕਟਰ ਐਲਿਸ ਅਲੈਕਸੇਂਡਰਾ ਪੈਰੀ ਕ੍ਰਿਕਟ ਅਤੇ ਫੁੱਟਬਾਲ ਦੋਵਾਂ ਹੀ ਖੇਡਾਂ ਵਿਚ ਮਾਹਿਰ ਹੈ। ਜਦੋਂ ਉਹ 16 ਸਾਲ ਦੀ, ਉਦੋਂ ਤੋਂ ਉਹ ਦੋਵੇਂ ਗੇਮਾਂ ਖੇਡ ਰਹੀ ਹੈ। 2007 ਤੋਂ ਉਨ੍ਹਾਂ ਨੇ ਇੰਟਰਨੈਸ਼ਨਲ ਕ੍ਰਿਕਟ ਖੇਡਣਾ ਸ਼ੁਰੂ ਕੀਤਾ।
 • <>X

  ਇਹ ਹਨ ਦੁਨੀਆ ਦੀਆਂ ਸਭ ਤੋਂ ਖ਼ੂਬਸੂਰਤ 10 ਕ੍ਰਿਕਟਰ ਬੀਬੀਆਂ

  ਹੋਲੀ ਫਰਲਿੰਗ- ਹੋਲੀ ਫਰਲਿੰਗ ਆਸਟਰੇਲੀਆ ਲਈ ਕ੍ਰਿਕਟ ਖੇਡਦੀ ਹੈ। 2013 ਵਿਚ ਹੋਲੀ ਨੇ ਆਸਟ੍ਰੇਲੀਅਨ ਵੂਮੈਨ ਕ੍ਰਿਕਟ ਟੀਮ ਵੱਲੋਂ ਖੇਡਣਾ ਸ਼ੁਰੂ ਕੀਤਾ। 2013 ਵੁਮੈਨ ਵਰਲਡ ਕੱਪ ਵਿਚ ਹੋਲੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
 • <>X

  ਇਹ ਹਨ ਦੁਨੀਆ ਦੀਆਂ ਸਭ ਤੋਂ ਖ਼ੂਬਸੂਰਤ 10 ਕ੍ਰਿਕਟਰ ਬੀਬੀਆਂ

  ਈਸਾ ਗੁਹਾ- ਇੰਗਲੈਂਡ ਦੀ ਪ੍ਰਸਿੱਧ ਕ੍ਰਿਕਟਰ ਈਸਾ ਗੁਹਾ ਨੇ 2005 ਵਿਚ ਸਾਊਥ ਅਫਰੀਕਾ ਵਿਚ ਖੇਡੇ ਗਏ ਵੁਮੈਨ ਵਰਲਡ ਕੱਪ ਵਿਚ ਹਿੱਸਾ ਲਿਆ ਸੀ। ਈਸਾ ਨੇ ਇੰਡੀਆ ਖ਼ਿਲਾਫ਼ 17 ਸਾਲ ਦੀ ਉਮਰ ਵਿਚ ਕ੍ਰਿਕਟ ਤੋਂ ਆਪਣਾ ਡੈਬਿਊ ਕੀਤਾ ਸੀ।
 • <>X

  ਇਹ ਹਨ ਦੁਨੀਆ ਦੀਆਂ ਸਭ ਤੋਂ ਖ਼ੂਬਸੂਰਤ 10 ਕ੍ਰਿਕਟਰ ਬੀਬੀਆਂ

  ਕੈਥਰੀਨ ਹੇਲੇਨ ਬਰਨਟ- 2006 ਅਤੇ 2010 ਵਿਚ ਕੈਥਰੀਨ ਹੇਲੇਨ ਬਰਨਟ ਨੂੰ ਵੁਮੈਨ ਕ੍ਰਿਕਟਰ ਆਫ ਦਿ ਯੀਅਰ ਖ਼ਿਤਾਬ ਮਿਲ ਚੁੱਕਾ ਹੈ। ਕੈਥਰੀਨ ਤੇਜ਼ ਗੇਂਦਬਾਜ਼ੀ ਦੇ ਨਾਲ-ਨਾਲ ਸ਼ਾਨਦਾਰ ਬੈਟਿੰਗ ਵੀ ਕਰਦੀ ਹੈ।
 • <>X

  ਇਹ ਹਨ ਦੁਨੀਆ ਦੀਆਂ ਸਭ ਤੋਂ ਖ਼ੂਬਸੂਰਤ 10 ਕ੍ਰਿਕਟਰ ਬੀਬੀਆਂ

  ਲਾਰਾ ਮਾਰਸ਼- ਅਲੈਕਸੇਂਡਰਾ ਮਾਰਸ ਆਫ ਸਪਿਨ ਗੇਂਦ ਸੁੱਟਣ ਵਿਚ ਉਹ ਬਹੁਤ ਮਾਹਿਰ ਖਿਡਾਰੀ ਮੰਨੀ ਜਾਂਦੀ ਹੈ। 2006 ਵਿਚ ਲਾਰਾ ਨੇ ਭਾਰਤ ਖ਼ਿਲਾਫ਼ ਟੈਸਟ ਕ੍ਰਿਕਟ ਵਿਚ ਆਪਣੇ ਕਦਮ ਰੱਖੇ ਸਨ। 2008 ਵਿਚ ਉਨ੍ਹਾਂ ਨੇ ਇੰਗਲੈਂਡ ਵੱਲੋਂ ਆਸਟਰੇਲੀਆ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
 • <>X

  ਇਹ ਹਨ ਦੁਨੀਆ ਦੀਆਂ ਸਭ ਤੋਂ ਖ਼ੂਬਸੂਰਤ 10 ਕ੍ਰਿਕਟਰ ਬੀਬੀਆਂ

  ਮੇਘਨ ਮੋਰਿਆ ਲੈਨਿੰਗ- ਮੇਗੇਨ ਇਕ ਆਸਟਰੇਲੀਅਨ ਕ੍ਰਿਕਟਰ ਬੀਬੀ ਹੈ। ਮੇਗੇਨ ਜਿੰਨੀ ਖ਼ੂਬਸੂਰਤ ਹੈ, ਓਨੀ ਹੀ ਖ਼ੂਬਸੂਰਤ ਬੱਲੇਬਾਜ਼ੀ ਵੀ ਕਰਦੀ ਹੈ। ਓਪਨਿੰਗ ਬੈਟਿੰਗ ਲਈ ਮੇਗੇਨ ਨੂੰ ਜਾਣਿਆ ਜਾਂਦਾ ਹੈ।
 • <>X

  ਇਹ ਹਨ ਦੁਨੀਆ ਦੀਆਂ ਸਭ ਤੋਂ ਖ਼ੂਬਸੂਰਤ 10 ਕ੍ਰਿਕਟਰ ਬੀਬੀਆਂ

  ਮਿਤਾਲੀ ਰਾਜ- ਮਿਤਾਲੀ ਰਾਜ ਭਾਤਰੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹੈ। ਮਿਥਾਲੀ ਜੋਧਪੁਰ ਦੀ ਰਹਿਣ ਵਾਲੀ ਹੈ। ਮਿਥਾਲੀ ਨੇ 17 ਸਾਲ ਦੀ ਉਮਰ ਵਿਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਉਹ ਜਿੰਨੀ ਖ਼ੂਬਸੂਰਤ ਹੈ, ਓਨੀ ਹੀ ਸ਼ਾਨਦਾਰ ਕ੍ਰਿਕਟਰ ਵੀ ਹੈ।
 • <>X

  ਇਹ ਹਨ ਦੁਨੀਆ ਦੀਆਂ ਸਭ ਤੋਂ ਖ਼ੂਬਸੂਰਤ 10 ਕ੍ਰਿਕਟਰ ਬੀਬੀਆਂ

  ਰੋਸੇਲੀ ਬ੍ਰਿਚ- ਰੋਸੇਲੀ ਇੰਗਲੈਂਡ ਲਈ ਕ੍ਰਿਕਟ ਖੇਡਦੀ ਹੈ। ਉਹ ਮਿਡਲ ਆਰਡਰ ਵਿਚ ਬੈਟਿੰਗ ਕਰਦੀ ਹੈ। ਯੂਨੀਵਰਸਿਟੀ ਆਫ ਸਸੈਕਸ ਵਿਚ ਐਡਮੀਸ਼ਨ ਲੈਣ ਦੇ ਬਾਅਦ ਉਨ੍ਹਾਂ ਨੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ। ਉਨ੍ਹਾ ਨੇ 7 ਟੈਸਟ ਮੈਚ ਅਤੇ 37 ਵਨਡੇ ਮੈਚ ਖੇਡੇ ਹਨ।
 • <>X

  ਇਹ ਹਨ ਦੁਨੀਆ ਦੀਆਂ ਸਭ ਤੋਂ ਖ਼ੂਬਸੂਰਤ 10 ਕ੍ਰਿਕਟਰ ਬੀਬੀਆਂ

  ਸਨਾ ਮੀਰ- ਪਾਕਿਸਤਾਨ ਵੁਮੈਨ ਕ੍ਰਿਕਟ ਟੀਮ ਦੀ ਕਪਤਾਨ ਸਨਾ ਮੀਰ ਬੇਹੱਦ ਖ਼ੂਬਸੂਰਤ ਹੈ। ਸਨਾ ਨੇ ਏਸ਼ੀਅਨ ਗੇਮਜ਼ ਵਿਚ 2 ਗੋਲਡ ਜਿੱਤੇ ਸਨ। ਸਨਾ ਪਹਿਲੀ ਕ੍ਰਿਕਟਰ ਬੀਬੀ ਹੈ, ਜਿਨ੍ਹਾਂ ਨੂੰ ਪੀ.ਸੀ.ਬੀ. ਵੁਮੈਨ ਕ੍ਰਿਕਟਰ ਆਫ ਦਿ ਯੀਅਰ 2013 ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
 • <X

  ਇਹ ਹਨ ਦੁਨੀਆ ਦੀਆਂ ਸਭ ਤੋਂ ਖ਼ੂਬਸੂਰਤ 10 ਕ੍ਰਿਕਟਰ ਬੀਬੀਆਂ

  ਸਾਰਾ ਜੈਨ ਟ੍ਰੇਲਰ- ਇੰਗਲਿਸ਼ ਕ੍ਰਿਕਟਰ ਸਾਰਾ ਜੈਨ ਟ੍ਰੇਲਰ ਮਿਡਲ ਵਿਚ ਬੈਟਿੰਗ ਕਰਨ ਵਿਚ ਮਾਹਿਰ ਹੈ। 2008 ਵਿਚ ਆਸਟਰੇਲੀਆ ਖ਼ਿਲਾਫ਼ ਖੇਡੇ ਗਏ ਮੈਚ ਵਿਚ ਉਹ ਇੰਗਲਿਸ਼ ਟੀਮ ਦੀ ਖਿਡਾਰੀ ਸੀ। 2009 ਵਿਚ ਸਾਰਾ ਨੇ ਚੈਂਪਸਫੋਰਡ ਵਿਚ ਖੇਡੇ ਗਏ ਮੈਚ ਵਿਚ 120 ਦੌੜਾਂ ਬਣਾਈਆਂ ਸਨ।
 • <> X

  रंगमंच में काम करके खुश हूं : इरा

  punjab kesari test gallery script by preet..