• >X

  ਇੰਗਲੈਂਡ ''ਚ ਮਨਾਈ ਗਈ ਡੀ-ਡੇਅ ਦੀ 75ਵੀਂ ਵਰ੍ਹੇਗੰਢ, ਤਸਵੀਰਾਂ

  ਇੰਗਲੈਂਡ ਦੀ ਮਹਾਰਾਣੀ ਐਲੀਜ਼ਾਬੇਥ-2 ਵੱਲੋਂ ਪੋਟਰਸਮਾਊਥ ਸ਼ਹਿਰ ਵਿਚ ਡੀ-ਡੇਅ ਪ੍ਰੋਗਰਾਮ ਕਰਵਾਇਆ ਗਿਆ। ਟਰੰਪ ਆਇਰਿਸ਼ ਪੀ.ਐੱਮ. ਲਿਓ ਵਰਾਡਕਰ ਨਾਲ।
 • <>X

  ਇੰਗਲੈਂਡ ''ਚ ਮਨਾਈ ਗਈ ਡੀ-ਡੇਅ ਦੀ 75ਵੀਂ ਵਰ੍ਹੇਗੰਢ, ਤਸਵੀਰਾਂ

  ਨਾਜ਼ੀਆਂ ਦੇ ਕਬਜ਼ੇ ਵਾਲ ਉੱਤਰ-ਪੱਛਮੀ ਯੂਰਪ ਨੂੰ ਆਜ਼ਾਦ ਕਰਾਉਣ ਦੀ ਸ਼ੁਰੂਆਤ ਦੀ ਇਹ 75ਵੀ ਵਰ੍ਹੇਗੰਢ ਹੈ। ਪ੍ਰੋਗਰਾਮ ਦੌਰਾਨ ਸਕੌਟ ਮੌਰੀਸਨ ਦੇ ਨਾਲ ਬੈਠੀ ਥੈਰੇਸਾ ਮੇਅ।
 • <>X

  ਇੰਗਲੈਂਡ ''ਚ ਮਨਾਈ ਗਈ ਡੀ-ਡੇਅ ਦੀ 75ਵੀਂ ਵਰ੍ਹੇਗੰਢ, ਤਸਵੀਰਾਂ

  ਇਸ ਪ੍ਰੋਗਰਾਮ ਨੂੰ ਆਪਰੇਸ਼ਨਲ ਨੈਪਚਿਊਨ ਜਾਂ ਡੀ-ਡੇਅ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੌਰਾਨ ਸਕੌਟ ਮੌਰੀਸਨ, ਜਸਟਿਨ ਟਰੂਡੋ ਅਤੇ ਫ੍ਰੈਂਚ ਰਾਸ਼ਟਰਪਤੀ ਇਮੈਨੁਅਲ ਮੈਕਰੋਂ।
 • <>X

  ਇੰਗਲੈਂਡ ''ਚ ਮਨਾਈ ਗਈ ਡੀ-ਡੇਅ ਦੀ 75ਵੀਂ ਵਰ੍ਹੇਗੰਢ, ਤਸਵੀਰਾਂ

  ਡੋਨਾਲਡ ਟਰੰਪ ਡੀ-ਡੇਅ ਵਿਚ ਸੇਵਾਵਾਂ ਦੇਣ ਵਾਲੇ ਦਿੱਗਜਾਂ ਨਾਲ।
 • <>X

  ਇੰਗਲੈਂਡ ''ਚ ਮਨਾਈ ਗਈ ਡੀ-ਡੇਅ ਦੀ 75ਵੀਂ ਵਰ੍ਹੇਗੰਢ, ਤਸਵੀਰਾਂ

  ਟਰੰਪ, ਫਸਟ ਲੇਡੀ ਮੇਲਾਨੀਆ, ਮਹਾਰਾਣੀ ਅਤੇ ਪ੍ਰਿੰਸ ਚਾਰਲਸ।
 • <>X

  ਇੰਗਲੈਂਡ ''ਚ ਮਨਾਈ ਗਈ ਡੀ-ਡੇਅ ਦੀ 75ਵੀਂ ਵਰ੍ਹੇਗੰਢ, ਤਸਵੀਰਾਂ

  ਡੀ-ਡੇਅ ਦੀ 75ਵੀਂ ਵਰ੍ਹੇਗੰਢ ਮੌਕੇ ਪਹੁੰਚੇ ਅਨੁਭਵੀ ਪੈਰਾਸ਼ੂਟਰ 97 ਸਾਲਾ ਟੌਮ ਰਾਈਸ।
 • <>X

  ਇੰਗਲੈਂਡ ''ਚ ਮਨਾਈ ਗਈ ਡੀ-ਡੇਅ ਦੀ 75ਵੀਂ ਵਰ੍ਹੇਗੰਢ, ਤਸਵੀਰਾਂ

  ਬ੍ਰਿਟਿਸ਼ ਰੋਇਲ ਏਅਰ ਫੋਰਸ ਵੱਲੋਂ ਕੀਤਾ ਗਿਆ ਪ੍ਰਦਰਸ਼ਨ।
 • <>X

  ਇੰਗਲੈਂਡ ''ਚ ਮਨਾਈ ਗਈ ਡੀ-ਡੇਅ ਦੀ 75ਵੀਂ ਵਰ੍ਹੇਗੰਢ, ਤਸਵੀਰਾਂ

  ਪ੍ਰਦਰਸ਼ਨ ਦੇਖਦੇ ਹੋਏ ਪ੍ਰਿੰਸ ਚਾਰਲਸ, ਮਹਾਰਾਣੀ, ਟਰੰਪ ਅਤੇ ਮੇਲਾਨੀਆ।
 • <>X

  ਇੰਗਲੈਂਡ ''ਚ ਮਨਾਈ ਗਈ ਡੀ-ਡੇਅ ਦੀ 75ਵੀਂ ਵਰ੍ਹੇਗੰਢ, ਤਸਵੀਰਾਂ

  ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਕੀਤਾ ਮੇਲਾਨੀਆ ਦਾ ਸਵਾਗਤ।
 • <X

  ਇੰਗਲੈਂਡ ''ਚ ਮਨਾਈ ਗਈ ਡੀ-ਡੇਅ ਦੀ 75ਵੀਂ ਵਰ੍ਹੇਗੰਢ, ਤਸਵੀਰਾਂ

  ਡੀ-ਡੇਅ ਦੇ ਦਿੱਗਜ ਹੈਨਰੀ ਕੂਲੇਨ ਦੇ ਨਾਲ ਐੱਚ.ਐੱਮ.ਐੱਸ. ਨੈਲਸਨ ਦੇ ਬ੍ਰਿਟਿਸ਼ ਰੋਇਲ ਨੇਵੀ ਬੇਥਾਨੀ ਥਾਮਸਨ।
 • <> X

  रंगमंच में काम करके खुश हूं : इरा

  punjab kesari test gallery script by preet..