• >X

    ਕਰੀਅਰ ਦੀਆਂ ਬੁਲੰਦੀਆਂ ''ਤੇ ਇਨ੍ਹਾਂ ਬਾਲੀਵੁੱਡ ਹਸੀਨਾਵਾਂ ਨੇ ਰਚਾਇਆ ਸੀ ਵਿਆਹ

    ਸਾਲ 2000 'ਚ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕਰੀਨਾ ਕਪੂਰ ਨੇ ਸਾਲ 2012 'ਚ ਦਿੱਗਜ ਅਦਾਕਾਰ ਸੈਫ ਅਲੀ ਖਾਨ ਨਾਲ ਵਿਆਹ ਕਰਾਇਆ ਸੀ...
  • <>X

    ਕਰੀਅਰ ਦੀਆਂ ਬੁਲੰਦੀਆਂ ''ਤੇ ਇਨ੍ਹਾਂ ਬਾਲੀਵੁੱਡ ਹਸੀਨਾਵਾਂ ਨੇ ਰਚਾਇਆ ਸੀ ਵਿਆਹ

    1997 'ਚ ਬਾਲੀਵੁੱਡ ਡੈਬਿਊ ਕਰਨ ਵਾਲੀ ਐਸ਼ਵਰਿਆ ਰਾਏ ਨੇ ਸਾਲ 2007 'ਚ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ ਨਾਲ ਵਿਆਹ ਕਰਾ ਲਿਆ ਸੀ...
  • <>X

    ਕਰੀਅਰ ਦੀਆਂ ਬੁਲੰਦੀਆਂ ''ਤੇ ਇਨ੍ਹਾਂ ਬਾਲੀਵੁੱਡ ਹਸੀਨਾਵਾਂ ਨੇ ਰਚਾਇਆ ਸੀ ਵਿਆਹ

    ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨੇ ਵੀ ਸਾਲ 2014 'ਚ ਆਦਿੱਤਿਆ ਚੋਪੜਾ ਨਾਲ ਵਿਆਹ ਕਰਾਇਆ ਸੀ। ਉਸ ਨੇ ਸਾਲ 1996 'ਚ ਬਾਲੀਵੁੱਡ 'ਚ ਪੈਰ ਧਰਿਆ ਸੀ...
  • <>X

    ਕਰੀਅਰ ਦੀਆਂ ਬੁਲੰਦੀਆਂ ''ਤੇ ਇਨ੍ਹਾਂ ਬਾਲੀਵੁੱਡ ਹਸੀਨਾਵਾਂ ਨੇ ਰਚਾਇਆ ਸੀ ਵਿਆਹ

    20 ਸਾਲ ਪਹਿਲਾਂ ਬਾਲੀਵੁੱਡ 'ਚ ਪੈਰ ਧਰਨ ਵਾਲੀ ਕਾਜੋਲ ਨੇ ਆਪਣੇ ਕਰੀਅਰ ਦੇ ਪੀਕ 'ਤੇ ਪੁੱਜਦਿਆਂ ਹੀ ਬਾਲੀਵੁੱਡ ਦੇ ਮਸ਼ਹੂਰ ਐਕਟਰ ਅਜੇ ਦੇਵਗਨ ਨਾਲ ਵਿਆਹ ਕਰਵਾ ਲਿਆ ਸੀ...
  • <>X

    ਕਰੀਅਰ ਦੀਆਂ ਬੁਲੰਦੀਆਂ ''ਤੇ ਇਨ੍ਹਾਂ ਬਾਲੀਵੁੱਡ ਹਸੀਨਾਵਾਂ ਨੇ ਰਚਾਇਆ ਸੀ ਵਿਆਹ

    ਸਾਲ 2008 'ਚ ਡੈਬਿਊ ਕਰਨ ਵਾਲੀ ਅਦਾਕਾਰਾ ਅਨੁਕਸ਼ਾ ਸ਼ਰਮਾ ਨੇ ਬਾਲੀਵੁੱਡ 'ਚ ਆਪਣੇ ਪੈਰ ਜਮਾਉਣ ਤੋਂ ਬਾਅਦ ਪਿਛਲੇ ਸਾਲ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਾਲ ਵਿਆਹ ਕਰਵਾ ਲਿਆ ਸੀ...
  • <>X

    ਕਰੀਅਰ ਦੀਆਂ ਬੁਲੰਦੀਆਂ ''ਤੇ ਇਨ੍ਹਾਂ ਬਾਲੀਵੁੱਡ ਹਸੀਨਾਵਾਂ ਨੇ ਰਚਾਇਆ ਸੀ ਵਿਆਹ

    ਬਾਲੀਵੁੱਡ ਐਕਟਰ ਅਨਿਲ ਕਪੂਰ ਦੀ ਧੀ ਸੋਨਮ ਕਪੂਰ ਨੇ 2007 'ਚ ਬਾਲੀਵੁੱਡ ਡੈਬਿਊ ਕੀਤਾ। ਇਸ ਤੋਂ ਬਾਅਦ ਉਸ ਨੇ ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਕੀਤੀਆਂ। ਇਸੇ ਸਾਲ ਸੋਨਮ ਕਪੂਰ ਨੇ ਕਾਰੋਬਾਰੀ ਆਨੰਦ ਅਹੂਜਾ ਨਾਲ ਵਿਆਹ ਕਰਾਇਆ ਹੈ...
  • <X

    ਕਰੀਅਰ ਦੀਆਂ ਬੁਲੰਦੀਆਂ ''ਤੇ ਇਨ੍ਹਾਂ ਬਾਲੀਵੁੱਡ ਹਸੀਨਾਵਾਂ ਨੇ ਰਚਾਇਆ ਸੀ ਵਿਆਹ

    ਬਾਲੀਵੁੱਡ ਤੋਂ ਪਹਿਲਾਂ ਟੀ. ਵੀ. ਦੀ ਦੁਨੀਆ ਤੋਂ ਆਪਣੇ ਸਫਰ ਦੀ ਸ਼ੁਰੂਆਤ ਕਰਨ ਵਾਲੀ ਵਿੱਦਿਆ ਬਾਲਨ ਨੇ ਕਈ ਹਿੱਟ ਫਿਲਮਾਂ ਦੇਣ ਪਿੱਛੋਂ 2012 'ਚ ਸਿਧਾਰਥ ਰਾਏ ਨਾਲ ਵਿਆਹ ਕਰਾਇਆ ਸੀ...
  • <> X

    रंगमंच में काम करके खुश हूं : इरा

    punjab kesari test gallery script by preet..