• >X

    ਕਾਂਗੋ ''ਚ ਫੈਲਿਆ ਇਬੋਲਾ ਦਾ ਕਹਿਰ, ਤਸਵੀਰਾਂ

    ਕਾਂਗੋ ਵਿਚ ਇਬੋਲਾ ਦਾ ਕਹਿਰ ਜਾਰੀ ਹੈ। ਸੁਰੱਖਿਆ ਕਰਮੀ ਲੋਕਾਂ ਦੀ ਮਦਦ ਕਰਨ ਲਈ ਪਹੁੰਚੇ ਹੋਏ ਹਨ।
  • <>X

    ਕਾਂਗੋ ''ਚ ਫੈਲਿਆ ਇਬੋਲਾ ਦਾ ਕਹਿਰ, ਤਸਵੀਰਾਂ

    ਯੁੱਧ ਪੀੜਤ ਇਸ ਦੇਸ਼ ਲਈ ਇਬੋਲਾ ਇਕ ਨਵੀਂ ਮੁਸੀਬਤ ਬਣ ਕੇ ਆਇਆ ਹੈ।
  • <>X

    ਕਾਂਗੋ ''ਚ ਫੈਲਿਆ ਇਬੋਲਾ ਦਾ ਕਹਿਰ, ਤਸਵੀਰਾਂ

    ਖੇਤਰ ਵਿਚ ਕਈ ਲੋਕ ਵਿਸ਼ਵਾਸ ਨਹੀਂ ਕਰਦੇ ਕਿ ਇਬੋਲਾ ਮੌਜੂਦ ਹੈ। ਇਸ ਬੀਮਾਰੀ ਤੋਂ ਅਣਜਾਣ ਲੋਕ ਮੌਤ ਲਈ ਜਾਦੂ-ਟੂਣਿਆਂ, ਸਿਆਸਤਦਾਨਾਂ ਅਤੇ ਵਿਦੇਸ਼ੀਆਂ ਨੂੰ ਦੋਸ਼ੀ ਮੰਨਦੇ ਹਨ।
  • <>X

    ਕਾਂਗੋ ''ਚ ਫੈਲਿਆ ਇਬੋਲਾ ਦਾ ਕਹਿਰ, ਤਸਵੀਰਾਂ

    ਲੋਕਾਂ ਦੇ ਇਲਾਜ ਲਈ ਬਣਾਏ ਗਏ ਰਾਹਤ ਕੈਂਪ।
  • <>X

    ਕਾਂਗੋ ''ਚ ਫੈਲਿਆ ਇਬੋਲਾ ਦਾ ਕਹਿਰ, ਤਸਵੀਰਾਂ

    ਸੁਰੱਖਿਆ ਲਈ ਲੋਕਾਂ ਨੂੰ ਲਗਾਏ ਗਏ ਪ੍ਰਭਾਵਸ਼ਾਲੀ ਇਬੋਲਾ ਵੈਕਸੀਨ।
  • <>X

    ਕਾਂਗੋ ''ਚ ਫੈਲਿਆ ਇਬੋਲਾ ਦਾ ਕਹਿਰ, ਤਸਵੀਰਾਂ

    ਇਬੋਲਾ ਪ੍ਰਭਾਵਿਤ ਔਰਤ ਦਾ ਇਲਾਜ ਕਰਦਾ ਕਰਮੀ।
  • <>X

    ਕਾਂਗੋ ''ਚ ਫੈਲਿਆ ਇਬੋਲਾ ਦਾ ਕਹਿਰ, ਤਸਵੀਰਾਂ

    ਇਬੋਲਾ ਪ੍ਰਭਾਵਿਤ ਮਰੀਜ਼ ਦੀ ਡੈੱਡ ਬੌਡੀ ਲਿਜਾਂਦੇ ਕਰਮੀ।
  • <>X

    ਕਾਂਗੋ ''ਚ ਫੈਲਿਆ ਇਬੋਲਾ ਦਾ ਕਹਿਰ, ਤਸਵੀਰਾਂ

    ਖੇਤਰ ਨੂੰ ਕੀਟਾਣੂ ਮੁਕਤ ਕਰਨ ਲਈ ਸਫਾਈ ਕਰਦੇ ਰੈੱਡ ਕ੍ਰਾਸ ਦੇ ਕਰਮਚਾਰੀ।
  • <>X

    ਕਾਂਗੋ ''ਚ ਫੈਲਿਆ ਇਬੋਲਾ ਦਾ ਕਹਿਰ, ਤਸਵੀਰਾਂ

    14 ਸਾਲਾ ਇਸਮਾਇਲ ਕਾਸੇਰਕਾ ਆਪਣੇ ਚਾਚਾ-ਚਾਚੀ ਦੇ ਸੰਸਕਾਰ ਦੌਰਾਨ ਰੋਂਦਾ ਹੋਇਆ।
  • <X

    ਕਾਂਗੋ ''ਚ ਫੈਲਿਆ ਇਬੋਲਾ ਦਾ ਕਹਿਰ, ਤਸਵੀਰਾਂ

    ਇਬੋਲਾ ਇਲਾਜ ਕੇਂਦਰ ਦੇ ਬਾਹਰ ਆਰਾਮ ਕਰਦਾ ਕਰਮਚਾਰੀ।
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..