• >X

    ਕੋਰੋਨਾ ਵਾਇਰਸ : 7 ਮਹੀਨਿਆਂ ਬਾਅਦ ਕਿਊਬਾ ਦੀਆਂ ਗਲੀਆਂ ''ਚ ਪਰਤੀ ਰੌਣਕ

    ਅਰਥ ਵਿਵਸਥਾ ਨੂੰ ਮਜ਼ਬੂਤੀ ਦੇਣ ਦੀ ਆਸ ਨਾਲ ਕਿਊਬਾ ਨੇ ਕੋਰੋਨਾ ਵਾਇਰਸ ਕਾਰਨ ਜਾਰੀ ਪਾਬੰਦੀਆਂ ਵਿਚ ਸੋਮਵਾਰ ਨੂੰ ਛੋਟ ਦੇਣ ਦੀ ਘੋਸ਼ਣਾ ਕੀਤੀ।
  • <>X

    ਕੋਰੋਨਾ ਵਾਇਰਸ : 7 ਮਹੀਨਿਆਂ ਬਾਅਦ ਕਿਊਬਾ ਦੀਆਂ ਗਲੀਆਂ ''ਚ ਪਰਤੀ ਰੌਣਕ

    ਇਸ ਛੋਟ ਨਾਲ ਦੁਕਾਨਾਂ ਤੇ ਸਰਕਾਰੀ ਦਫਤਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਮਿਲ ਗਈ ਹੈ
  • <>X

    ਕੋਰੋਨਾ ਵਾਇਰਸ : 7 ਮਹੀਨਿਆਂ ਬਾਅਦ ਕਿਊਬਾ ਦੀਆਂ ਗਲੀਆਂ ''ਚ ਪਰਤੀ ਰੌਣਕ

    ਰਾਜਧਾਨੀ ਹਵਾਨਾ ਨੂੰ ਛੱਡ ਕੇ ਪੂਰੇ ਟਾਪੂ ਵਿਚ ਸਥਾਨਕ ਲੋਕਾਂ ਤੇ ਸੈਲਾਨੀਆਂ ਦਾ ਸਵਾਗਤ ਕੀਤਾ ਗਿਆ ਹੈ।
  • <>X

    ਕੋਰੋਨਾ ਵਾਇਰਸ : 7 ਮਹੀਨਿਆਂ ਬਾਅਦ ਕਿਊਬਾ ਦੀਆਂ ਗਲੀਆਂ ''ਚ ਪਰਤੀ ਰੌਣਕ

    ਚਿਹਰੇ 'ਤੇ ਮਾਸਕ ਲਗਾਉਣਾ ਤੇ ਸਮਾਜਕ ਦੂਰੀ ਬਣਾ ਕੇ ਰੱਖਣਾ ਅਜੇ ਵੀ ਜ਼ਰੂਰੀ ਹੈ।
  • <>X

    ਕੋਰੋਨਾ ਵਾਇਰਸ : 7 ਮਹੀਨਿਆਂ ਬਾਅਦ ਕਿਊਬਾ ਦੀਆਂ ਗਲੀਆਂ ''ਚ ਪਰਤੀ ਰੌਣਕ

    ਹਾਲਾਂਕਿ ਅਧਿਕਾਰੀ ਹੁਣ ਕੋਰੋਨਾ ਵਾਇਰਸ ਦੇ ਲਿਹਾਜ ਨਾਲ ਸ਼ੱਕੀ ਲੋਕਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਨੂੰ ਇਕਾਂਤਵਾਸ ਵਿਚ ਨਹੀਂ ਭੇਜਣਗੇ ਕਿਉਂਕਿ ਦੇਸ਼ ਵਿਚ ਸਥਿਤੀ ਹੌਲੀ-ਹੌਲੀ ਸਾਧਾਰਣ ਹੋ ਰਹੀ ਹੈ।
  • <>X

    ਕੋਰੋਨਾ ਵਾਇਰਸ : 7 ਮਹੀਨਿਆਂ ਬਾਅਦ ਕਿਊਬਾ ਦੀਆਂ ਗਲੀਆਂ ''ਚ ਪਰਤੀ ਰੌਣਕ

    ਸਮੁੰਦਰੀ ਤਟਾਂ ਤੇ ਰਿਜ਼ਾਰਟਾਂ ਕਾਰਨ ਸੈਲਾਨੀਆਂ ਲਈ ਮਸ਼ਹੂਰ ਕੇਂਦਰ ਬਣ ਚੁੱਕੇ ਵੇਰਾਦੇਰੋ ਸ਼ਹਿਰ ਨੂੰ ਵਿਦੇਸ਼ੀਆਂ ਲਈ ਵੀਰਵਾਰ ਨੂੰ ਖੋਲ੍ਹ ਦਿੱਤਾ ਜਾਵੇਗਾ।
  • <X

    ਕੋਰੋਨਾ ਵਾਇਰਸ : 7 ਮਹੀਨਿਆਂ ਬਾਅਦ ਕਿਊਬਾ ਦੀਆਂ ਗਲੀਆਂ ''ਚ ਪਰਤੀ ਰੌਣਕ

    ਕਿਊਬਾ ਆਉਣ ਵਾਲੇ ਸਾਰੇ ਸੈਲਾਨੀਆਂ ਲਈ ਕੋਰੋਨਾ ਦਾ ਟੈਸਕ ਕਰਵਾਉਣਾ ਜ਼ਰੂਰੀ ਹੋਵੇਗਾ।
  • <> X

    रंगमंच में काम करके खुश हूं : इरा

    punjab kesari test gallery script by preet..