• >X

  ਕੋਹਲੀ ਨੇ ਸ਼ਾਨਦਾਰ ਪਾਰੀ ਨਾਲ ਤੋੜੇ ਇਹ ਰਿਕਾਰਡ

  ਕਪਤਾਨ ਵਿਰਾਟ ਕੋਹਲੀ ਭਾਰਤ ਵੱਲੋਂ ਵਿਦੇਸ਼ੀ ਧਰਤੀ 'ਤੇ ਇਕ ਕੈਲੰਡਰ ਸਾਲ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।
 • <>X

  ਕੋਹਲੀ ਨੇ ਸ਼ਾਨਦਾਰ ਪਾਰੀ ਨਾਲ ਤੋੜੇ ਇਹ ਰਿਕਾਰਡ

  ਕੋਹਲੀ ਨੇ ਆਸਟਰੇਲੀਆ ਖਿਲਾਫ ਤੀਜੇ ਟੈਸਟ ਮੈਚ ਦੇ ਦੂਜੇ ਦਿਨ ਵੀਰਵਾਰ ਨੂੰ ਇੱਥੇ ਆਪਣੀ 82 ਦੌੜਾਂ ਦੀ ਪਾਰੀ ਦੇ ਦੌਰਾਨ ਇਹ ਰਿਕਾਰਡ ਆਪਣੇ ਨਾਂ ਕੀਤਾ।

  ਦ੍ਰਾਵਿੜ ਦਾ ਰਿਕਾਰਡ ਆਪਣੇ ਨਾਂ ਕਰਨ ਦੇ ਤੁਰੰਤ ਬਾਅਦ ਹੀ ਕੋਹਲੀ ਆਊਟ ਹੋ ਗਿਆ। ਭਾਰਤੀ ਕਪਤਾਨ ਜੇਕਰ ਦੂਜੀ ਪਾਰੀ 'ਚ 74 ਦੌੜਾਂ ਬਣਾਉਣ 'ਚ ਸਫਲ ਰਹਿੰਦੇ ਹਨ ਤਾਂ ਇਕ ਕੈਲੰਡਰ ਸਾਲ 'ਚ ਵਿਦੇਸ਼ੀ ਪਿੱਚਾਂ 'ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਵੀ ਉਨ੍ਹਾਂ ਦੇ ਨਾਂ ਹੋ ਜਾਵੇਗਾ।
 • <>X

  ਕੋਹਲੀ ਨੇ ਸ਼ਾਨਦਾਰ ਪਾਰੀ ਨਾਲ ਤੋੜੇ ਇਹ ਰਿਕਾਰਡ

  ਕੋਹਲੀ ਨੇ ਇਸ ਸਾਲ ਦੱਖਣੀ ਅਫਰੀਕਾ 'ਚ ਤਿੰਨ ਟੈਸਟ ਮੈਚਾਂ 'ਚ 47.66 ਦੀ ਔਸਤ ਨਾਲ 286 ਦੌੜਾਂ ਅਤੇ ਇੰਗਲੈਂਡ 'ਚ ਪੰਜ ਟੈਸਟ ਮੈਚਾਂ 'ਚ 59.30 ਦੀ ਔਸਤ ਨਾਲ 593 ਦੌੜਾਂ ਬਣਾਈਆਂ।

  ਕੋਹਲੀ ਆਸਟਰੇਲੀਆ 'ਚ ਤਿੰਨ ਟੈਸਟ ਮੈਚਾਂ ਦੀਆਂ ਪੰਜ ਪਾਰੀਆਂ 'ਚ ਅਜੇ ਤਕ 51.80 ਦੀ ਔਸਤ ਨਾਲ 259 ਦੌੜਾਂ ਬਣਾ ਚੁੱਕੇ ਹਨ। ਕੋਹਲੀ ਨੇ 2018 'ਚ ਅਜੇ ਤਕ ਕੁੱਲ 1322 ਦੌੜਾਂ ਬਣਾਈਆਂ ਹਨ।
 • <>X

  ਕੋਹਲੀ ਨੇ ਸ਼ਾਨਦਾਰ ਪਾਰੀ ਨਾਲ ਤੋੜੇ ਇਹ ਰਿਕਾਰਡ

  ਕੋਹਲੀ ਨੇ ਆਸਟਰੇਲੀਆ ਖਿਲਾਫ ਤੀਜੇ ਟੈਸਟ ਮੈਚ ਦੇ ਦੂਜੇ ਦਿਨ ਵੀਰਵਾਰ ਨੂੰ ਇੱਥੇ ਆਪਣੀ 82 ਦੌੜਾਂ ਦੀ ਪਾਰੀ ਦੇ ਦੌਰਾਨ ਇਹ ਰਿਕਾਰਡ ਆਪਣੇ ਨਾਂ ਕੀਤਾ।
 • <X

  ਕੋਹਲੀ ਨੇ ਸ਼ਾਨਦਾਰ ਪਾਰੀ ਨਾਲ ਤੋੜੇ ਇਹ ਰਿਕਾਰਡ

  ਕੋਹਲੀ ਨੇ ਇਸ ਸਾਲ ਦੱਖਣੀ ਅਫਰੀਕਾ 'ਚ ਤਿੰਨ ਟੈਸਟ ਮੈਚਾਂ 'ਚ 47.66 ਦੀ ਔਸਤ ਨਾਲ 286 ਦੌੜਾਂ ਅਤੇ ਇੰਗਲੈਂਡ 'ਚ ਪੰਜ ਟੈਸਟ ਮੈਚਾਂ 'ਚ 59.30 ਦੀ ਔਸਤ ਨਾਲ 593 ਦੌੜਾਂ ਬਣਾਈਆਂ।
 • <> X

  रंगमंच में काम करके खुश हूं : इरा

  punjab kesari test gallery script by preet..