• >X

    ਕੋਹਲੀ ਬਣੇ ਆਸਟਰੇਲੀਆ ''ਚ ਸਭ ਤੋਂ ਵੱਡੇ ਸੈਂਕੜੇ ਵਾਲੇ ਧਾਕੜ ਖਿਡਾਰੀ

    ਵਿਰਾਟ ਕੋਹਲੀ ਨੇ ਆਸਟਰੇਲੀਆ ਦੇ ਖਿਲਾਫ ਮੰਗਲਵਾਰ ਨੂੰ ਖੇਡੇ ਗਏ ਦੂਜੇ ਵਨ ਡੇ ਮੁਕਾਬਲੇ 'ਚ 104 ਦੌੜਾਂ ਦੀ ਪਾਰੀ ਖੇਡੀ।
  • <>X

    ਕੋਹਲੀ ਬਣੇ ਆਸਟਰੇਲੀਆ ''ਚ ਸਭ ਤੋਂ ਵੱਡੇ ਸੈਂਕੜੇ ਵਾਲੇ ਧਾਕੜ ਖਿਡਾਰੀ

    ਇਹ ਸੈਂਕੜਾਂ ਉਨ੍ਹਾਂ ਦੇ ਕਰੀਅਰ ਦਾ 39ਵਾਂ ਸੈਂਕੜਾ ਹੈ।
  • <>X

    ਕੋਹਲੀ ਬਣੇ ਆਸਟਰੇਲੀਆ ''ਚ ਸਭ ਤੋਂ ਵੱਡੇ ਸੈਂਕੜੇ ਵਾਲੇ ਧਾਕੜ ਖਿਡਾਰੀ

    ਆਸਟਰੇਲੀਆ ਦੌਰ 'ਚ ਵਿਰਾਟ ਨੇ ਵੱਡੀ ਉਪਲਬਧੀ ਹਾਸਲ ਕਰ ਲਈ ਹੈ। ਤਿੰਨਾਂ ਫਾਰਮੈਟ (ਟੈਸਟ+ਵਨ ਡੇ+ਟੀ-20 ਕੌਮਾਂਤਰੀ) ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਨਾਂ ਆਸਟਰੇਲੀਆ 'ਚ 11 ਸੈਂਕੜੇ ਹੋ ਚੁੱਕੇ ਹਨ।

    ਵਿਰਾਟ ਮੌਜੂਦਾ ਦੌਰੇ ਦੇ ਪਰਥ ਟੈਸਟ 'ਚ 123 ਦੌੜਾਂ ਦੀ ਪਾਰੀ ਦੇ ਨਾਲ ਸਾਬਕਾ ਅੰਗਰੇਜ਼ ਕਪਤਾਨ ਡੇਵਿਡ ਗਾਵਰ ਨੂੰ ਪਿੱਛੇ ਛੱਡ ਚੁੱਕੇ ਹਨ, ਜਿਨ੍ਹਾਂ ਦੇ ਨਾਂ ਇੰਟਰਨੈਸ਼ਨਲ ਕ੍ਰਿਕਟ 'ਚ ਆਸਟਰੇਲੀਆ 'ਚ 9 ਸੈਂਕੜੇ ਹਨ।
  • <>X

    ਕੋਹਲੀ ਬਣੇ ਆਸਟਰੇਲੀਆ ''ਚ ਸਭ ਤੋਂ ਵੱਡੇ ਸੈਂਕੜੇ ਵਾਲੇ ਧਾਕੜ ਖਿਡਾਰੀ

    ਆਸਟਰੇਲੀਆ 'ਚ ਵਿਦੇਸ਼ੀ ਬੱਲੇਬਾਜ਼ ਦੇ ਸਭ ਤੋਂ ਜ਼ਿਆਦਾ ਕੌਮਾਂਤਰੀ ਸੈਂਕੜੇ ਦੇ ਮਾਮਲੇ 'ਚ ਵਿਰਟ ਕੋਹਲੀ 11 ਸੈਂਕੜਿਆਂ ਦੇ ਨਾਲ ਚੋਟੀ 'ਤੇ ਹੈ।
  • <>X

    ਕੋਹਲੀ ਬਣੇ ਆਸਟਰੇਲੀਆ ''ਚ ਸਭ ਤੋਂ ਵੱਡੇ ਸੈਂਕੜੇ ਵਾਲੇ ਧਾਕੜ ਖਿਡਾਰੀ

    ਕੌਮਾਂਤਰੀ ਕ੍ਰਿਕਟ (ਟੈਸਟ+ਵਨ ਡੇ+ਟੀ-20 ਕੌਮਾਂਤਰੀ) 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਨੇ ਆਪਣਾ 64ਵਾਂ (25 ਟੈਸਟ+39 ਵਨ ਡੇ) ਸੈਂਕੜਾ ਪੂਰਾ ਕੀਤਾ।
  • <X

    ਕੋਹਲੀ ਬਣੇ ਆਸਟਰੇਲੀਆ ''ਚ ਸਭ ਤੋਂ ਵੱਡੇ ਸੈਂਕੜੇ ਵਾਲੇ ਧਾਕੜ ਖਿਡਾਰੀ

    ਆਸਟਰੇਲੀਆ ਦੌਰ 'ਚ ਵਿਰਾਟ ਨੇ ਵੱਡੀ ਉਪਲਬਧੀ ਹਾਸਲ ਕਰ ਲਈ ਹੈ। ਤਿੰਨਾਂ ਫਾਰਮੈਟ (ਟੈਸਟ+ਵਨ ਡੇ+ਟੀ-20 ਕੌਮਾਂਤਰੀ) ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਨਾਂ ਆਸਟਰੇਲੀਆ 'ਚ 11 ਸੈਂਕੜੇ ਹੋ ਚੁੱਕੇ ਹਨ।
  • <> X

    रंगमंच में काम करके खुश हूं : इरा

    punjab kesari test gallery script by preet..