• >X

  ਕੰਗਾਰੂਆਂ ਦੇ ਬਚਾਅ ''ਚ ਫਿਰ ਆਇਆ ਮੀਂਹ, ਭਾਰਤ ਇਤਿਹਾਸ ਰਚਨ ਦੀ ਦਹਿਲੀਜ਼ ''ਤੇ

  ਭਾਰਤ ਵਰਖਾ ਅਤੇ ਖਰਾਬ ਰੌਸ਼ਨੀ ਕਾਰਨ ਚੌਥੇ ਅਤੇ ਆਖ਼ਰੀ ਟੈਸਟ ਦੇ ਚੌਥੇ ਦਿਨ ਵੱਡੀ ਜਿੱਤ ਦੇ ਕਰੀਬ ਪਹੁੰਚਣ 'ਚ ਅਸਫਲ ਰਿਹਾ ਪਰ ਭਾਰਤ ਇਹ ਸੀਰੀਜ਼ ਨੂੰ ਜਿੱਤਣ ਦੀ ਦਹਿਲੀਜ਼ 'ਤੇ ਹੈ।
 • <>X

  ਕੰਗਾਰੂਆਂ ਦੇ ਬਚਾਅ ''ਚ ਫਿਰ ਆਇਆ ਮੀਂਹ, ਭਾਰਤ ਇਤਿਹਾਸ ਰਚਨ ਦੀ ਦਹਿਲੀਜ਼ ''ਤੇ

  ਆਸਟਰੇਲੀਆ ਨੇ ਫਾਲੋਆਨ ਖੇਡਦੇ ਹੋਏ ਦੂਜੀ ਪਾਰੀ 'ਚ 4 ਓਵਰ 'ਚ ਬਿਨਾ ਵਿਕਟ ਗੁਆਏ 6 ਦੌੜਾਂ ਬਣਾਈਆਂ।
 • <>X

  ਕੰਗਾਰੂਆਂ ਦੇ ਬਚਾਅ ''ਚ ਫਿਰ ਆਇਆ ਮੀਂਹ, ਭਾਰਤ ਇਤਿਹਾਸ ਰਚਨ ਦੀ ਦਹਿਲੀਜ਼ ''ਤੇ

  ਖਰਾਬ ਰੌਸ਼ਨੀ ਦੇ ਚਲਦੇ ਜਦੋਂ ਟੀ ਬ੍ਰੇਕ ਜਲਦੀ ਲਿਆ ਗਿਆ ਤਾਂ ਮਾਰਕਸ ਹੈਰਿਸ ਦੋ ਅਤੇ ਉਸਮਾਨ ਖਵਾਜਾ ਚਾਰ ਦੌੜਾਂ ਬਣਾ ਕੇ ਖੇਡ ਰਹੇ ਸਨ। ਇਸ ਤੋਂ ਬਾਅਦ ਖੇਡ ਦੁਬਾਰਾ ਸ਼ੁਰੂ ਨਹੀਂ ਹੋ ਸਕਿਆ।
 • <>X

  ਕੰਗਾਰੂਆਂ ਦੇ ਬਚਾਅ ''ਚ ਫਿਰ ਆਇਆ ਮੀਂਹ, ਭਾਰਤ ਇਤਿਹਾਸ ਰਚਨ ਦੀ ਦਹਿਲੀਜ਼ ''ਤੇ

  ਚਾਈਨਾਮੈਨ ਸਪਿਨਰ ਕੁਲਦੀਪ ਯਾਦਵ ਨੇ 99 ਦੌੜਾਂ ਦੇ ਕੇ ਪੰਜ ਵਿਕਟ ਹਾਸਲ ਕੀਤੇ ਅਤੇ ਮੇਜ਼ਬਾਨ ਟੀਮ ਨੂੰ ਪਹਿਲੀ ਪਾਰੀ 'ਚ 300 ਦੌੜਾਂ 'ਤੇ ਸਮੇਟ ਦਿੱਤਾ।
 • <>X

  ਕੰਗਾਰੂਆਂ ਦੇ ਬਚਾਅ ''ਚ ਫਿਰ ਆਇਆ ਮੀਂਹ, ਭਾਰਤ ਇਤਿਹਾਸ ਰਚਨ ਦੀ ਦਹਿਲੀਜ਼ ''ਤੇ

  ਆਸਟਰੇਲੀਆਈ ਟੀਮ ਅਜੇ ਵੀ ਭਾਰਤ ਤੋਂ 316 ਦੌੜਾਂ ਪਿੱਛੇ ਹੈ।
 • <>X

  ਕੰਗਾਰੂਆਂ ਦੇ ਬਚਾਅ ''ਚ ਫਿਰ ਆਇਆ ਮੀਂਹ, ਭਾਰਤ ਇਤਿਹਾਸ ਰਚਨ ਦੀ ਦਹਿਲੀਜ਼ ''ਤੇ

  ਮੀਂਹ ਦੇ ਦੁਬਾਰਾ ਸ਼ੁਰੂ ਹੋਣ ਕਰਕੇ ਆਸਟਰੇਲੀਆ ਦੇ ਸਥਾਨਕ ਸਮੇਂ ਮੁਤਾਬਕ ਸ਼ਾਮ ਪੰਜ ਵੱਜ ਕੇ 20 ਮਿੰਟ 'ਤੇ ਅੰਪਾਇਰਾਂ ਨੇ ਖੇਡ ਖਤਮ ਕਰਨ ਦਾ ਫੈਸਲਾ ਕੀਤਾ।
 • <X

  ਕੰਗਾਰੂਆਂ ਦੇ ਬਚਾਅ ''ਚ ਫਿਰ ਆਇਆ ਮੀਂਹ, ਭਾਰਤ ਇਤਿਹਾਸ ਰਚਨ ਦੀ ਦਹਿਲੀਜ਼ ''ਤੇ

  ਇੰਗਲੈਂਡ ਦੇ ਖਿਲਾਫ ਨਾਟਿੰਘਮ 'ਚ 2005 ਦੇ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਆਸਟਰੇਲੀਆਈ ਟੀਮ ਨੂੰ ਫਾਲੋਆਨ ਲਈ ਮਜਬੂਰ ਹੋਣਾ ਪਿਆ ਹੈ।
 • <> X

  रंगमंच में काम करके खुश हूं : इरा

  punjab kesari test gallery script by preet..