• >X

  ਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ

  ਗੁਰੂਦੁਆਰਾ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਸੁੰਦਰ ਸਜਾਵਟੀ ਲਾਇਟਾਂ ਨਾਲ ਜਗਮਗ ਕਰਦਾ ਦ੍ਰਿਸ਼।
 • <>X

  ਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ

  ਗੰਗਾ ਨਦੀ ਨੂੰ ਬੇੜੇ ਰਾਹੀਂ ਪਾਰ ਕਰਕੇ ਕੰਗਨਘਾਟ ਵੱਲ ਵੱਧਦੀਆਂ ਹੋਈਆਂ ਸੰਗਤਾਂ।
 • <>X

  ਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ

  ਇਹ ਜਥਾ ਪੰਜਾਬ ਦੇ ਰੂਪਨਗਰ ਜ਼ਿਲੇ ਦੇ ਪਿੰਡ ਭਾਗੀਪੁਰ ਦਾ ਹੈ। 4 ਜਨਵਰੀ ਤੋਂ ਯਾਤਰਾ ਕਰ ਰਿਹਾ ਜਥਾ 17 ਜਨਵਰੀ ਨੂੰ ਪੰਜਾਬ ਪਰਤੇਗਾ। ਇਹ ਜਥਾ ਹਜ਼ੂਰ ਸਾਹਿਬ ਤੋਂ ਦਿੱਲੀ ਹੁੰਦੇ ਹੋਏ ਪਟਨਾ ਸਾਹਿਬ ਵਿਖੇ ਪੁੱਜਾ ਹੈ।
 • <>X

  ਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ

  ਬਿਹਾਰ ਸਰਕਾਰ ਵਲੋਂ ਸ਼ਰਧਾਲੂਆਂ ਨੂੰ ਸਮਾਗਮਾਂ ਵਾਲੀ ਥਾਂ ਉਤੇ ਪਹੁੰਚਾਉਣ ਲਈ ਫਰੀ ਬੱਸਾਂ, ਬੱਸ ਸਟੈਂਡ, ਏਅਰਪੋਰਟ ਤੇ ਰੇਲਵੇ ਸਟੇਸ਼ਨ ਤੋਂ ਚਲਾਇਆਂ ਜਾ ਰਹੀਆਂ ਹਨ।
 • <>X

  ਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ

  ਸ਼ਰਧਾ ਦੀ ਪੰਡ- ਬਜ਼ੁਰਗ ਔਰਤ ਆਪਣਾ ਸਾਮਾਨ ਸਿਰ ਉਤੇ ਚੁੱਕ ਕੇ ਨੰਗ ਪੈਰ ਸਮਾਗਮ ਵਾਲੀ ਥਾਂ ਵੱਲ ਵੱਧਦੀ ਹੋਈ।
 • <>X

  ਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ

  ਸੰਗਤਾਂ ਦਾ ਸੈਲਾਬ
 • <>X

  ਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ

  ਗੁਰੂਦੁਆਰਾ ਸ੍ਰੀ ਬਾਲ ਲੀਲਾ ਸਾਹਿਬ ਦਾ ਮਨਮੋਹਕ ਬਾਹਰੀ ਦ੍ਰਿਸ਼।
 • <>X

  ਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ

  ਚੌਕਸੀ- ਸਮਾਗਮ ਵਾਲੀ ਥਾਂ ਉਤੇ ਸੁਰੱਖਿਆ ਜਾਂਚ ਦੌਰਾਨ ਸਮਾਨ ਦੀ ਜਾਂਚ ਕਰਦਾ ਇਕ ਪੁਲਸ ਵਾਲਾ।
 • <>X

  ਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ

  ਸ਼ਰਧਾ-ਇਕ ਬਜ਼ੁਰਗ ਸੇਵਾਦਾਰ ਗੁਰੂਦੁਆਰਾ ਸਾਹਿਬ ਦੇ ਮੁੱਖ ਗੇਟ ਦੀ ਸਫਾਈ ਕਰਦਾ ਹੋਇਆ।
 • <>X

  ਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ

  ਤਖਤ ਸ੍ਰੀ ਪਟਨਾ ਸਾਹਿਬ ਤੋਂ ਗੁਰੂਦੁਆਰਾ ਬਾਲ ਲੀਲ੍ਹਾ ਨੂੰ ਆਉਂਦੀ ਗਲੀ ਦਾ ਰੌਣਕ ਬਾਜ਼ਾਰ ਇਸ ਸ਼ਹਿਰ ਦਾ ਪੁਰਾਣਾ ਬਾਜ਼ਾਰ ਹੈ। ਜਿਥੇ ਸ਼ਰਧਾਲੂਆਂ ਦੀ ਖਾਸੀ ਚਹਿਲ-ਪਹਿਲ ਦੇਖੀ ਜਾ ਸਕਦੀ ਹੈ।
 • <>X

  ਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ

  ਗੰਗਾ ਨਦੀ ਕੰਢੇ ਕੰਗਨਘਾਟ ਵਿਖੇ ਬਣਾਈ ਗਈ ਟੈਂਟ ਸਿਟੀ ਵਿਚ ਵਿਸ਼ਰਾਮ ਕਰਦੀਆਂ ਸੰਗਤਾਂ। ਇਸ ਟੈਂਟ ਸਿਟੀ ਵਿਚ ਇਕੋ ਵੇਲੇ 5 ਹਜ਼ਾਰ ਸ਼ਰਧਾਲੂਆਂ ਦੇ ਠਹਿਰਣ ਦੀ ਸਮਰਥਾ ਹੈ।
 • <>X

  ਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ

  ਸਮਾਗਮ ਵਾਲੀ ਥਾਂ ਉਤੇ ਕਈ ਤਰ੍ਹਾਂ ਦੀ ਸਜਾਵਟ ਕੀਤੀ ਗਈ ਹੈ। ਇਕ ਥਾਂ ਅੰਗਰੇਜੀ ਵਿਚ ਪ੍ਰਕਾਸ਼ ਪੁਰਬ ਦਾ ਸੰਦੇਸ਼ ਲਿਖਿਆ ਨਜ਼ਰ ਆ ਰਿਹਾ ਹੈ।
 • <>X

  ਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ

  ਸਮਾਗਮ ਵਾਲੀ ਥਾਂ ਉਤੇ ਸਫਾਈ ਕਰਦੇ ਸ਼ਰਧਾਲੂ।
 • <>X

  ਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ

  ਇਕ ਸ਼ਰਧਾਲੂ ਲੜਕੀ ਆਪਣੇ ਕੰਨ ਵਿਚ ਪਾਏ ਖੰਡਾ ਸਾਹਿਬ ਨੂੰ ਦਿਖਾਉਂਦੀ ਹੋਈ।
 • <>X

  ਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ

  ਕਈ ਸਾਲਾਂ ਤੋਂ ਪਟਨਾ ਜਾਂਦੇ ਸੰਗਰੂਰ ਵਾਸੀ ਐਡਵੋਕੇਟ ਕਮਲਜੀਤ ਸਿੰਘ ਆਹਲੂਵਾਲੀਆ ਨੇ 25 ਮੀਟਰ ਦਸਤਾਰ ਧਾਰਨ ਕੀਤੀ ਹੋਈ ਹੈ, ਜਿਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹੁਕਮ ਪਾਤਸ਼ਾਹ ਦਾ ਹੈ ਤੇ ਬੀਤੇ 34 ਸਾਲਾਂ ਤੋਂ ਮੇਰੀ ਖੁਸ਼ੀ ਹੈ।
 • <X

  ਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ

  ਅੰਮ੍ਰਿਤਸਰ ਦੇ 5 ਸਰੋਵਰਾਂ ਦਾ ਜਲ ਗਾਗਰ ਵਿਚ ਲੈ ਕੇ ਪਟਨਾ ਸਾਹਿਬ ਪੁੱਜਾ ਜਥਾ। ਇਹ ਜੱਥਾ ਪਿਛਲੇ 4 ਸਾਲਾਂ ਤੋਂ ਗਾਗਰ ਵਿਚ 5 ਸਰੋਵਰਾਂ ਦਾ ਜਲ ਲੈ ਕੇ ਪਟਨਾ ਸਾਹਿਬ ਆਉਂਦਾ ਹੈ।
 • <> X

  रंगमंच में काम करके खुश हूं : इरा

  punjab kesari test gallery script by preet..