• >X

  ਚੀਨ ''ਚ ਸ਼ੁਰੂ ਹੋਇਆ ''ਆਈਸ ਫੈਸਟੀਵਲ'', ਤਸਵੀਰਾਂ

  ਚੀਨ ਦੇ ਹੇਲੋਂਗਯਾਂਗ ਸੂਬੇ ਵਿਚ ਸਥਿਤ ਹਾਰਬਿਨ ਸ਼ਹਿਰ ਵਿਚ ਦੁਨੀਆ ਦਾ ਸਭ ਤੋਂ ਵੱਡਾ 'ਆਈਸ ਫੈਸਟੀਵਲ' 5 ਜਨਵਰੀ ਤੋਂ ਸ਼ੁਰੂ ਹੋ ਚੁੱਕਾ ਹੈ।
 • <>X

  ਚੀਨ ''ਚ ਸ਼ੁਰੂ ਹੋਇਆ ''ਆਈਸ ਫੈਸਟੀਵਲ'', ਤਸਵੀਰਾਂ

  ਸਾਲ 1980 ਦੇ ਦਹਾਕੇ ਤੋਂ ਇਸ ਤਿਉਹਾਰ ਦਾ ਆਯੋਜਨ ਚੀਨ ਵਿਚ ਕੀਤਾ ਜਾ ਰਿਹਾ ਹੈ।
 • <>X

  ਚੀਨ ''ਚ ਸ਼ੁਰੂ ਹੋਇਆ ''ਆਈਸ ਫੈਸਟੀਵਲ'', ਤਸਵੀਰਾਂ

  ਸਾਲ 2017 ਵਿਚ ਇਸ ਤਿਉਹਾਰ ਵਿਚ ਕਰੀਬ 1.8 ਕਰੋੜ ਲੋਕ ਤੇ ਸਾਲ 2018 ਵਿਚ 2 ਕਰੋੜ ਤੋਂ ਜ਼ਿਆਦਾ ਲੋਕ ਆਏ।
 • <>X

  ਚੀਨ ''ਚ ਸ਼ੁਰੂ ਹੋਇਆ ''ਆਈਸ ਫੈਸਟੀਵਲ'', ਤਸਵੀਰਾਂ

  ਸੈਲਾਨੀਆਂ ਵਿਚ ਹਾਰਬਿਨ ਵਿਚ ਬਣਿਆ ਸਾਈਬੇਰੀਅਨ ਟਾਈਗਰ ਪਾਰਕ ਵੀ ਕਾਫੀ ਲੋਕਪ੍ਰਿਅ ਹੈ।
 • <>X

  ਚੀਨ ''ਚ ਸ਼ੁਰੂ ਹੋਇਆ ''ਆਈਸ ਫੈਸਟੀਵਲ'', ਤਸਵੀਰਾਂ

  ਇੱਥੇ ਇਕ ਹਜ਼ਾਰ ਤੋਂ ਵੱਧ ਸਾਈਬੇਰੀਆਈ ਟਾਈਗਰਾਂ ਨੂੰ ਠੰਡੇ ਵਾਤਾਵਰਨ ਵਿਚ ਸੁਰੱਖਿਅਤ ਮਾਹੌਲ ਵਿਚ ਰੱਖਿਆ ਗਿਆ ਹੈ।
 • <>X

  ਚੀਨ ''ਚ ਸ਼ੁਰੂ ਹੋਇਆ ''ਆਈਸ ਫੈਸਟੀਵਲ'', ਤਸਵੀਰਾਂ

  ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਤਿਉਹਾਰ ਵਿਚ ਕਈ ਅਜੂਬੇ ਤਿਆਰ ਕੀਤੇ ਗਏ ਹਨ।
 • <>X

  ਚੀਨ ''ਚ ਸ਼ੁਰੂ ਹੋਇਆ ''ਆਈਸ ਫੈਸਟੀਵਲ'', ਤਸਵੀਰਾਂ

  ਕਰੀਬ 6 ਲੱਖ ਵਰਗ ਮੀਟਰ ਵਿਚ ਬਰਫ ਦੇ 100 ਤੋਂ ਜ਼ਿਆਦਾ ਮੰਦਰ ਅਤੇ ਕਲਾਕ੍ਰਿਤੀਆਂ ਬਣਾਈਆਂ ਗਈਆਂ ਹਨ। ਇਸ ਲਈ 2 ਲੱਖ ਘਣ ਮੀਟਰ ਬਰਫ ਦੀ ਵਰਤੋਂ ਕੀਤੀ ਗਈ ਹੈ।
 • <>X

  ਚੀਨ ''ਚ ਸ਼ੁਰੂ ਹੋਇਆ ''ਆਈਸ ਫੈਸਟੀਵਲ'', ਤਸਵੀਰਾਂ

  ਸਨੋ ਸਿਟੀ ਨੂੰ ਚੀਨ ਸਮੇਤ ਦੁਨੀਆ ਭਰ ਦੇ 12 ਦੇਸ਼ਾਂ ਦੇ 10 ਹਜ਼ਾਰ ਕਲਾਕਾਰਾਂ ਨੇ ਮਾਈਨਸ 10 ਤੋਂ ਮਾਈਨਸ 20 ਡਿਗਰੀ ਦੇ ਤਾਪਮਾਨ ਵਿਚ ਬਣਾਇਆ ਹੈ।
 • <>X

  ਚੀਨ ''ਚ ਸ਼ੁਰੂ ਹੋਇਆ ''ਆਈਸ ਫੈਸਟੀਵਲ'', ਤਸਵੀਰਾਂ

  ਬਰਫ ਦੇ ਮਹਿਲਾਂ 'ਤੇ ਰਾਤ ਵਿਚ 3ਡੀ ਲਾਈਟ ਸ਼ੋਅ ਆਯੋਜਿਤ ਕੀਤਾ ਜਾਂਦਾ ਹੈ, ਜਿਸ ਨਾਲ ਕਲਾਕ੍ਰਿਤੀਆਂ ਦਾ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ।
 • <X

  ਚੀਨ ''ਚ ਸ਼ੁਰੂ ਹੋਇਆ ''ਆਈਸ ਫੈਸਟੀਵਲ'', ਤਸਵੀਰਾਂ

  ਇਹ ਤਿਉਹਾਰ ਪਹਿਲੀ ਵਾਰ ਸਾਲ 1985 ਵਿਚ ਆਯੋਜਿਤ ਕੀਤਾ ਗਿਆ ਸੀ।
 • <> X

  रंगमंच में काम करके खुश हूं : इरा

  punjab kesari test gallery script by preet..