>
Xਜਦੋਂ ਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਕੰਮ ਨੂੰ ਇਸ ਕਰਕੇ ਕਰ ਦਿੱਤਾ ਗਿਆ ਸੀ ਅਣਗੌਲਿਆ
ਸਰਦੂਲ ਸਿਕੰਦਰ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ 'ਤੇ ਰਾਜ ਕੀਤਾ। ਉਨ੍ਹਾਂ ਨੇ ਸੰਗੀਤ ਜਗਤ 'ਚ ਆਪਣੀ ਖ਼ਾਸ ਪਛਾਣ ਬਣਾਉਣ ਲਈ ਅਣਥੱਕ ਮਿਹਨਤ ਕੀਤੀ। <>
Xਜਦੋਂ ਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਕੰਮ ਨੂੰ ਇਸ ਕਰਕੇ ਕਰ ਦਿੱਤਾ ਗਿਆ ਸੀ ਅਣਗੌਲਿਆ
ਉਹ ਭਾਵੇਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ ਪਰ ਸਰੋਤਿਆਂ ਦੇ ਦਿਲਾਂ 'ਚ ਆਪਣੇ ਗੀਤਾਂ ਦੇ ਨਾਲ ਅੱਜ ਵੀ ਉਹ ਜਿਊਂਦੇ ਹਨ। <>
Xਜਦੋਂ ਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਕੰਮ ਨੂੰ ਇਸ ਕਰਕੇ ਕਰ ਦਿੱਤਾ ਗਿਆ ਸੀ ਅਣਗੌਲਿਆ
ਉਨ੍ਹਾਂ ਦੇ ਗੀਤ ਭਾਵੇਂ ਉਹ 'ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਕੋਕਾ' ਹੋਵੇ, 'ਤੇਰਾ ਲਿਖ ਦੂੰ ਸਫੇਦਿਆਂ 'ਤੇ ਨਾਂ' ਹੋਵੇ ਜਾਂ ਫਿਰ 'ਰੋਡਵੇਜ਼ ਦੀ ਲਾਰੀ' ਹੋਵੇ, ਹਰ ਗੀਤ ਨੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ ਸੀ। <>
Xਜਦੋਂ ਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਕੰਮ ਨੂੰ ਇਸ ਕਰਕੇ ਕਰ ਦਿੱਤਾ ਗਿਆ ਸੀ ਅਣਗੌਲਿਆ
ਦਰਅਸਲ 80-90 ਦੇ ਦਹਾਕੇ 'ਚ ਐੱਚ. ਐੱਮ. ਵੀ. ਨਾਮ ਦੀ ਮਿਊਜ਼ਿਕ ਕੰਪਨੀ ਕਾਫ਼ੀ ਮਸ਼ਹੂਰ ਸੀ, ਜੋ ਕਿਸੇ ਵੀ ਗਾਇਕ ਨੂੰ ਸਫਲ ਸਟਾਰ ਹੋਣ ਵੱਜੋਂ ਪ੍ਰਮਾਣਿਤ ਕਰਦੀ ਸੀ। <>
Xਜਦੋਂ ਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਕੰਮ ਨੂੰ ਇਸ ਕਰਕੇ ਕਰ ਦਿੱਤਾ ਗਿਆ ਸੀ ਅਣਗੌਲਿਆ
ਇਸ ਕਰਕੇ ਗਾਇਕ ਵੀ ਇਸ ਕੰਪਨੀ ਨਾਲ ਕੰਮ ਕਰਨਾ ਚਾਹੁੰਦਾ ਸੀ ਪਰ ਉੇਨ੍ਹਾਂ ਦੀ ਦਿੱਖ ਅਤੇ ਕੱਪੜਿਆਂ ਕਾਰਨ ਕਈ ਵਾਰ ਕੰਮ ਨੂੰ ਨਕਾਰ ਦਿੱਤਾ ਸੀ। <>
Xਜਦੋਂ ਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਕੰਮ ਨੂੰ ਇਸ ਕਰਕੇ ਕਰ ਦਿੱਤਾ ਗਿਆ ਸੀ ਅਣਗੌਲਿਆ
ਤੰਗੀਆਂ ਕਾਰਨ ਸਰਦੂਲ ਸਿਕੰਦਰ ਸਵੇਰੇ ਅਖਬਾਰ ਸਪਲਾਈ ਕਰਨ ਵਾਲੀ ਗੱਡੀ 'ਚ ਬੈਠ ਕੇ ਸਫ਼ਰ ਕਰਕੇ ਮਿਊਜ਼ਿਕ ਦੀ ਰਿਕਾਰਡਿੰਗ ਲਈ ਜਾਂਦੇ ਹੁੰਦੇ ਸਨ ਅਤੇ ਸਮੇਂ ਤੋਂ ਪਹਿਲਾਂ ਪਹੁੰਚ ਜਾਂਦੇ ਸਨ। <>
Xਜਦੋਂ ਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਕੰਮ ਨੂੰ ਇਸ ਕਰਕੇ ਕਰ ਦਿੱਤਾ ਗਿਆ ਸੀ ਅਣਗੌਲਿਆ
ਇਸ ਤਰ੍ਹਾਂ ਦਾ ਵਰਤਾਉ ਉਨ੍ਹਾਂ ਨਾਲ ਕਈ ਵਾਰ ਹੋਇਆ। ਉਨ੍ਹਾਂ ਨੇ ਕਈਆਂ ਨੂੰ ਕਿਹਾ ਕਿ ਘੱਟੋ-ਘੱਟ ਇਕ ਵਾਰ ਉਸ ਦੀ ਗੱਲ ਜ਼ਰੂਰ ਸੁਣੋ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਠੁਕਰਾ ਦਿੱਤਾ। <>
Xਜਦੋਂ ਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਕੰਮ ਨੂੰ ਇਸ ਕਰਕੇ ਕਰ ਦਿੱਤਾ ਗਿਆ ਸੀ ਅਣਗੌਲਿਆ
ਉਨ੍ਹਾਂ ਨੂੰ ਕਿਹਾ ਕਿ ਕੰਪਨੀ ਨਵੇਂ ਕਲਾਕਾਰਾਂ ਨਾਲ ਜੋਖਮ ਨਹੀਂ ਲੈ ਸਕਦੀ। ਫਿਰ ਇੱਕ ਵਧੀਆ ਦਿਨ, ਉਹ ਇੱਕ ਰਿਕਾਰਡਿੰਗ ਸੈਸ਼ਨ 'ਚ ਤੁੰਬੀ ਵਜਾਉਣ ਲਈ ਕਿਸੇ ਨਾਲ ਗਏ। ਉਸ ਸਮੇਂ ਦੌਰਾਨ ਜਦੋਂ ਸਾਰੇ ਲੰਚ ਕਰ ਰਹੇ ਸਨ, ਉਨ੍ਹਾਂ ਨੇ ਇੱਕ ਗੀਤ ਗਾਉਣਾ ਸ਼ੁਰੂ ਕਰ ਦਿੱਤਾ। <
Xਜਦੋਂ ਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਕੰਮ ਨੂੰ ਇਸ ਕਰਕੇ ਕਰ ਦਿੱਤਾ ਗਿਆ ਸੀ ਅਣਗੌਲਿਆ
ਕੁਝ ਸੰਗੀਤਕਾਰਾਂ ਨੇ ਉਨ੍ਹਾਂ ਨੂੰ ਸੁਣਿਆ ਅਤੇ ਪ੍ਰਭਾਵਿਤ ਹੋਏ। ਇਸ ਤੋਂ ਬਾਅਦ ਸਰਦੂਲ ਸਿਕੰਦਰ ਨੇ ਆਪਣੀ ਪਹਿਲੀ ਐਲਬਮ 'ਰੋਡਵੇਜ਼ ਦੀ ਲਾਰੀ' ਰਿਕਾਰਡ ਕੀਤੀ, ਜੋ ਕਿ ਹਿੱਟ ਸਾਬਿਤ ਹੋਈ। ਇਸ ਤੋਂ ਬਾਅਦ ਗਾਇਕ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ।
-
<>
Xरंगमंच में काम करके खुश हूं : इरा
punjab kesari test gallery script by preet..