• >X

  ਜਨਮਦਿਨ ਦੇ ਖ਼ਾਸ ਮੌਕੇ ''ਤੇ ਵੇਖੋ ਮੀਕਾ ਸਿੰਘ ਦਾ ਦੇਸੀ ਸਵੈਗ

  ਦਰਅਸਲ, ਅਸਲ ਕਹਾਣੀ ਇਹ ਹੈ ਕਿ ਮੀਕਾ ਸਿੰਘ ਪਹਿਲਾਂ ਕਿਸੇ ਵੇਲੇ ਇੱਕ ਕੁੜੀ ਨਾਲ ਬਹੁਤ ਗੰਭੀਰ ਕਿਸਮ ਦੇ ਰਿਸ਼ਤੇ 'ਚ ਸਨ ਪਰ ਦਲੇਰ ਮਹਿੰਦੀ ਕਾਰਨ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ। ਮੀਕਾ ਸਿੰਘ ਨੇ ਇਹ ਗੱਲ ਇੱਕ ਕਾਮੇਡੀ ਸ਼ੋਅ ਦੌਰਾਨ ਦੱਸੀ ਸੀ...
 • <>X

  ਜਨਮਦਿਨ ਦੇ ਖ਼ਾਸ ਮੌਕੇ ''ਤੇ ਵੇਖੋ ਮੀਕਾ ਸਿੰਘ ਦਾ ਦੇਸੀ ਸਵੈਗ

  'ਸਾਵਨ ਮੇਂ ਲਗ ਗਈ ਆਗ' ਜਿਹਾ ਹਿੱਟ ਗੀਤ ਗਾਉਣ ਵਾਲੇ ਮੀਕਾ ਸਿੰਘ ਨਾਲ ਉਦੋਂ ਦਲੇਰ ਮਹਿੰਦੀ ਵੀ ਉਸ ਰਿਐਲਿਟੀ ਸ਼ੋਅ ਦੀ ਸਟੇਜ 'ਤੇ ਮੌਜੂਦ ਸਨ। ਉਨ੍ਹਾਂ ਦੱਸਿਆ ਸੀ ਕਿ ਤਦ ਉਹ ਬਹੁਤ ਗੰਭੀਰ ਕਿਸਮ ਦੇ ਰਿਲੇਸ਼ਨਸ਼ਿਪ 'ਚ ਸਨ...
 • <>X

  ਜਨਮਦਿਨ ਦੇ ਖ਼ਾਸ ਮੌਕੇ ''ਤੇ ਵੇਖੋ ਮੀਕਾ ਸਿੰਘ ਦਾ ਦੇਸੀ ਸਵੈਗ

  ਉਨ੍ਹਾਂ ਉਸ ਕੁੜੀ ਨੂੰ ਆਪਣੇ ਵੱਡੇ ਭਰਾ ਦਲੇਰ ਮਹਿੰਦੀ ਦਾ ਲੈਂਡਲਾਈਨ ਨੰਬਰ ਦਿੱਤਾ ਸੀ...
 • <>X

  ਜਨਮਦਿਨ ਦੇ ਖ਼ਾਸ ਮੌਕੇ ''ਤੇ ਵੇਖੋ ਮੀਕਾ ਸਿੰਘ ਦਾ ਦੇਸੀ ਸਵੈਗ

  ਇੱਕ ਦਿਨ ਜਦੋਂ ਉਸ ਨੇ ਕਾਲ ਕੀਤੀ, ਤਾਂ ਰੱਬ ਜਾਣਦੈ ਪਤਾ ਨਹੀਂ ਦਲੇਰ ਭਾਅ ਜੀ ਨੇ ਉਸ ਨੂੰ ਕੀ ਆਖਿਆ ਕਿ ਉਹ ਮੈਨੂੰ ਛੱਡ ਗਈ ਤੇ ਮੇਰਾ ਦਿਲ ਟੁੱਟ ਗਿਆ...
 • <>X

  ਜਨਮਦਿਨ ਦੇ ਖ਼ਾਸ ਮੌਕੇ ''ਤੇ ਵੇਖੋ ਮੀਕਾ ਸਿੰਘ ਦਾ ਦੇਸੀ ਸਵੈਗ

  ਉਂਝ ਇਸ ਤੋਂ ਪਹਿਲਾਂ ਇਸੇ ਵਰ੍ਹੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਦਲੇਰ ਮਹਿੰਦੀ ਨੇ ਮੀਕਾ ਸਿੰਘ ਦੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਆਖਿਆ ਸੀ ਉਸ ਦਾ ਵਿਆਹ ਨਹੀਂ ਹੋ ਰਿਹਾ ਹੈ, ਜ਼ਰੂਰ ਉਸ ਦੀ ਅਪਣੀ ਕੋਈ ਇੰਟਰਨਲ ਨਾਕਾਮੀ ਜਾਂ ਕੋਈ ਹੋਰ ਵਜ੍ਹਾ ਹੋਵੇਗੀ...
 • <>X

  ਜਨਮਦਿਨ ਦੇ ਖ਼ਾਸ ਮੌਕੇ ''ਤੇ ਵੇਖੋ ਮੀਕਾ ਸਿੰਘ ਦਾ ਦੇਸੀ ਸਵੈਗ

  ਦਲੇਰ ਮਹਿੰਦੀ ਨੇ ਅੱਗੇ ਕਿਹਾ ਸੀ, 'ਮੈਂ ਉਸ ਨੂੰ ਜਦੋਂ ਪਿਛਲੀ ਵਾਰ ਮਿਲਿਆ ਤਾਂ ਮੈਂ ਉਸ ਨੂੰ ਕਿਹਾ ਸੀ ਕਿ ਤੂੰ ਵਿਆਹ ਕਰਵਾ ਲੈ। ਮੈਂ ਚਾਹੁੰਦਾ ਹਾਂ ਕਿ ਤੇਰੇ ਕਿੰਨੇ ਸਾਰੇ ਬੱਚੇ ਹੋਣ...
 • <>X

  ਜਨਮਦਿਨ ਦੇ ਖ਼ਾਸ ਮੌਕੇ ''ਤੇ ਵੇਖੋ ਮੀਕਾ ਸਿੰਘ ਦਾ ਦੇਸੀ ਸਵੈਗ

  ਇੰਨਾ ਪੈਸਾ ਹੈ, ਇੰਨਾ ਕੁਝ ਹੈ, ਇਹ ਕਿੱਥੇ ਜਾਵੇਗਾ? ਮੇਰੀ ਕੋਸ਼ਿਸ਼ ਰਹੇਗੀ ਇਸ ਸਾਲ ਕਿ ਭਾਵੇਂ-ਭਾਵੇਂ ਕੁੱਟ ਕੇ ਹੀ ਉਸ ਨੂੰ ਘੋੜੀ 'ਤੇ ਬਿਠਾਉਣਾ ਪਵੇ ਪਰ ਉਸ ਦਾ ਵਿਆਹ ਜ਼ਰੂਰ ਕਰਾਵਾਂਗਾ...
 • <X

  ਜਨਮਦਿਨ ਦੇ ਖ਼ਾਸ ਮੌਕੇ ''ਤੇ ਵੇਖੋ ਮੀਕਾ ਸਿੰਘ ਦਾ ਦੇਸੀ ਸਵੈਗ

  ਮੀਕਾ ਸਿੰਘ ਪਿਛਲੀ ਵਾਰ ਕਮਾਲ ਆਰ. ਖ਼ਾਨ (ਕੇਆਰਕੇ) ਤੇ ਸਲਮਾਨ ਖ਼ਾਨ ਵਿਚਾਲੇ ਫ਼ਿਲਮ 'ਰਾਧੇ' ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਇੱਕ ਛੋਟੀ ਜਿਹੀ ਵੀਡੀਓ ਕਲਿੱਪ 'ਚ ਵਿਖਾਈ ਦਿੱਤੇ ਸਨ। ਉਦੋਂ ਉਨ੍ਹਾਂ ਕੇ. ਆਰ. ਕੇ. ਬਾਰੇ ਆਖਿਆ ਸੀ ਕਿ ਉਸ ਨੂੰ ਯੂਟਿਊਬ 'ਤੇ ਕਿਸੇ ਫ਼ਿਲਮ ਦਾ ਰੀਵਿਊ ਕਰਦੇ ਸਮੇਂ ਕਲਾਕਾਰਾਂ 'ਤੇ ਨਿੱਜੀ ਹਮਲੇ ਨਹੀਂ ਕਰਨੇ ਚਾਹੀਦੇ...
 • <> X

  रंगमंच में काम करके खुश हूं : इरा

  punjab kesari test gallery script by preet..