>Xਜਲਦ ਵਿਆਹ ਕਰਨ ਵਾਲੇ ਹੋ ਤਾਂ ਟਰਾਈ ਕਰੋ ਚੂੜੇ ਦੇ ਟਰੈਂਡੀ Shades ਅਤੇ Designs
ਵਿਆਹ 'ਚ ਚੂੜਾ ਬਰਾਈਡਲ ਜਿਊਲਰੀ ਦਾ ਖਾਸ ਹਿੱਸਾ ਹੁੰਦਾ ਹੈ, ਜੋ ਨਾ ਸਿਰਫ ਇਕ ਵਿਆਹ ਦੀ ਰਸਮ ਹੈ <>Xਜਲਦ ਵਿਆਹ ਕਰਨ ਵਾਲੇ ਹੋ ਤਾਂ ਟਰਾਈ ਕਰੋ ਚੂੜੇ ਦੇ ਟਰੈਂਡੀ Shades ਅਤੇ Designs
ਬਲਕਿ ਮਾਡਰਨ ਸਮੇਂ 'ਚ ਫੈਸ਼ਨ ਦਾ ਟਰੈਂਡ ਵੀ ਬਣਦਾ ਜਾ ਰਿਹਾ ਹੈ। ਵਿਆਹ ਤੋਂ ਬਾਅਦ ਦੁਲਹਨ ਨੂੰ ਘੱਟ ਤੋਂ ਘੱਟ 1 ਸਾਲ ਤੱਕ ਆਪਣੇ ਹੱਥਾਂ 'ਚ ਚੂੜਾ ਪਾ ਕੇ ਰੱਖਣਾ ਹੁੰਦਾ ਹੈ, <>Xਜਲਦ ਵਿਆਹ ਕਰਨ ਵਾਲੇ ਹੋ ਤਾਂ ਟਰਾਈ ਕਰੋ ਚੂੜੇ ਦੇ ਟਰੈਂਡੀ Shades ਅਤੇ Designs
ਜਿਸ ਦਾ ਟਰੈਂਡ ਹੁਣ ਕਾਫੀ ਬਦਲ ਵੀ ਰਿਹਾ ਹੈ। ਪਹਿਲੇ ਸਮੇਂ 'ਚ ਦੁਲਹਨ ਸਿਰਫ ਮਹਿਰੂਨ ਜਾਂ ਰੈੱਡ ਕਲਰ ਦਾ ਚੂੜਾ ਪਾਉਂਦੀ ਸੀ ਪਰ ਮਾਡਰਨ ਸਮੇਂ 'ਚ ਬਰਾਈਡਲ ਲਹਿੰਗੇ ਦੇ ਕਲਰ ਦੀ ਤਰ੍ਹਾਂ ਚੂੜੇ ਦਾ ਕਲਰ ਅਤੇ ਡਿਜ਼ਾਇਨਸ ਵੀ ਬਦਲ ਚੁੱਕਾ ਹੈ। <>Xਜਲਦ ਵਿਆਹ ਕਰਨ ਵਾਲੇ ਹੋ ਤਾਂ ਟਰਾਈ ਕਰੋ ਚੂੜੇ ਦੇ ਟਰੈਂਡੀ Shades ਅਤੇ Designs
ਇਨੀਂ ਦਿਨੀਂ ਮਾਰਕਿਟ 'ਚ ਵੱਖ-ਵੱਖ ਕਲਰ ਦੇ ਚੂੜਿਆਂ 'ਚ ਕਈ ਵੈਰਾਇਟੀਆਂ ਦੇਖਣ ਨੂੰ ਮਿਲ ਰਹੀਆਂ ਹਨ, ਜਿਨ੍ਹਾਂ ਨੂੰ ਲਾੜੀਆਂ ਪਸੰਦ ਵੀ ਕਾਫੀ ਕਰਦੀਆਂ ਹਨ। <>Xਜਲਦ ਵਿਆਹ ਕਰਨ ਵਾਲੇ ਹੋ ਤਾਂ ਟਰਾਈ ਕਰੋ ਚੂੜੇ ਦੇ ਟਰੈਂਡੀ Shades ਅਤੇ Designs
ਜੇਕਰ ਤੁਹਾਡਾ ਵੀ ਵਿਆਹ ਜਲਦ ਹੋਣ ਵਾਲਾ ਹੈ ਅਤੇ ਤੁਸੀਂ ਅਜੇ ਤੱਕ ਆਪਣਾ ਬਰਾਈਡਲ ਚੂੜਾ ਸਲੈਕਟ ਨਹੀਂ ਕੀਤਾ ਤਾਂ ਪ੍ਰੇਸ਼ਾਨ ਨਾ ਹੋਵੋ। ਅੱਜ ਅਸੀਂ ਤੁਹਾਨੂੰ ਚੂੜੇ ਦੇ ਕੁਝ ਟਰੈਂਡੀ ਡਿਜ਼ਾਈਨ ਦੱਸਣ ਜਾ ਰਹੇ ਹਾਂ। <>Xਜਲਦ ਵਿਆਹ ਕਰਨ ਵਾਲੇ ਹੋ ਤਾਂ ਟਰਾਈ ਕਰੋ ਚੂੜੇ ਦੇ ਟਰੈਂਡੀ Shades ਅਤੇ Designs
ਟਰੈਂਡੀ ਡਿਜ਼ਾਈਨ <Xਜਲਦ ਵਿਆਹ ਕਰਨ ਵਾਲੇ ਹੋ ਤਾਂ ਟਰਾਈ ਕਰੋ ਚੂੜੇ ਦੇ ਟਰੈਂਡੀ Shades ਅਤੇ Designs
ਟਰੈਂਡੀ ਡਿਜ਼ਾਈਨ
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..