• >X

    ਟੈਕਸਾਸ ਫੂਡ ਬੈਂਕ ਨੇ 25 ਹਜ਼ਾਰ ਲੋਕਾਂ ਨੂੰ ਵੰਡਿਆ ਰਾਸ਼ਨ, ਗੱਡੀਆਂ ''ਚ ਪੁੱਜੇ ਲੋਕ

    ਕੋਰੋਨਾ ਮਹਾਮਾਰੀ ਨੇ ਬਹੁਤੇ ਲੋਕਾਂ ਨੂੰ ਆਪਣੇ ਲਈ ਰੋਜ਼ੀ-ਰੋਟੀ ਕਮਾਉਣ ਤੋਂ ਵੀ ਮੁਹਤਾਜ ਕਰ ਦਿੱਤਾ ਹੈ ਪਰ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਹਨ ਜੋ ਸੰਕਟ ਦੇ ਸਮੇਂ ਲੋਕਾਂ ਦੀ ਮਦਦ ਕਰਨ ਦਾ ਯਤਨ ਕਰਦੀਆਂ ਹਨ।
  • <>X

    ਟੈਕਸਾਸ ਫੂਡ ਬੈਂਕ ਨੇ 25 ਹਜ਼ਾਰ ਲੋਕਾਂ ਨੂੰ ਵੰਡਿਆ ਰਾਸ਼ਨ, ਗੱਡੀਆਂ ''ਚ ਪੁੱਜੇ ਲੋਕ

    ਅਜਿਹੀ ਇਕ ਸਹਾਇਤਾ ਟੈਕਸਾਸ ਵਿਚ ਵੇਖਣ ਨੂੰ ਮਿਲੀ, ਜਿੱਥੇ ਥੈਂਕਸਗਿਵਿੰਗ ਛੁੱਟੀ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਨੇ ਸ਼ਨੀਵਾਰ ਨੂੰ ਡੱਲਾਸ ਵਿਚ ਉੱਤਰੀ ਟੈਕਸਾਸ ਫੂਡ ਬੈਂਕ (ਐੱਨ. ਟੀ. ਐੱਫ. ਬੀ.) ਤੋਂ ਭੋਜਨ ਪ੍ਰਾਪਤ ਕਰਨ ਲਈ ਕਾਰਾਂ ਸਣੇ ਲੰਮੀਆਂ ਕਤਾਰਾਂ ਲਾਈਆਂ।
  • <>X

    ਟੈਕਸਾਸ ਫੂਡ ਬੈਂਕ ਨੇ 25 ਹਜ਼ਾਰ ਲੋਕਾਂ ਨੂੰ ਵੰਡਿਆ ਰਾਸ਼ਨ, ਗੱਡੀਆਂ ''ਚ ਪੁੱਜੇ ਲੋਕ

    ਐੱਨ. ਟੀ. ਐੱਫ. ਬੀ. ਦੇ ਸੀਨੀਅਰ ਮਾਰਕੀਟਿੰਗ ਅਤੇ ਸੰਚਾਰ ਵਿਭਾਗ ਦੀ ਸੀਨੀਅਰ ਡਾਇਰੈਕਟਰ, ਐਨਾ ਕੁਰੀਅਨ ਅਨੁਸਾਰ 5 ਘੰਟੇ ਦੇ ਇਸ ਪ੍ਰੋਗਰਾਮ ਦੌਰਾਨ 6,000 ਤੋਂ ਵੱਧ ਕਾਰਾਂ ਅਤੇ ਲਗਭਗ 25,000 ਲੋਕਾਂ ਦੀ ਸੇਵਾ ਫੂਡ ਬੈਂਕ ਦੇ ਸਟਾਫ਼ ਵਲੋਂ ਕੀਤੀ ਗਈ।
  • <>X

    ਟੈਕਸਾਸ ਫੂਡ ਬੈਂਕ ਨੇ 25 ਹਜ਼ਾਰ ਲੋਕਾਂ ਨੂੰ ਵੰਡਿਆ ਰਾਸ਼ਨ, ਗੱਡੀਆਂ ''ਚ ਪੁੱਜੇ ਲੋਕ

    ਇਸ ਫੂਡ ਬੈਂਕ ਨੇ "ਡਰਾਇਵ-ਥਰੂ ਮੋਬਾਈਲ ਪੈਂਟਰੀ" ਅਧੀਨ ਪਰਿਵਾਰਾਂ ਨੂੰ 600000 ਪੌਂਡ ਭੋਜਨ ਵੰਡਿਆ।
  • <>X

    ਟੈਕਸਾਸ ਫੂਡ ਬੈਂਕ ਨੇ 25 ਹਜ਼ਾਰ ਲੋਕਾਂ ਨੂੰ ਵੰਡਿਆ ਰਾਸ਼ਨ, ਗੱਡੀਆਂ ''ਚ ਪੁੱਜੇ ਲੋਕ

    ਸੁੱਕੇ ਉਤਪਾਦ, ਰੋਟੀ ਅਤੇ ਤਾਜ਼ੇ ਫਲ ਆਦਿ ਵੰਡੇ ਗਏ।
  • <>X

    ਟੈਕਸਾਸ ਫੂਡ ਬੈਂਕ ਨੇ 25 ਹਜ਼ਾਰ ਲੋਕਾਂ ਨੂੰ ਵੰਡਿਆ ਰਾਸ਼ਨ, ਗੱਡੀਆਂ ''ਚ ਪੁੱਜੇ ਲੋਕ

    ਇਸ ਦੇ ਇਲਾਵਾ 7,280 ਟਰਕੀ ਪੰਛੀ ਵੀ ਦਿੱਤੇ ਗਏ, ਜੋ ਖਾਣ ਲਈ ਚੰਗਾ ਸਮਝਿਆ ਜਾਂਦਾ ਹੈ।
  • <X

    ਟੈਕਸਾਸ ਫੂਡ ਬੈਂਕ ਨੇ 25 ਹਜ਼ਾਰ ਲੋਕਾਂ ਨੂੰ ਵੰਡਿਆ ਰਾਸ਼ਨ, ਗੱਡੀਆਂ ''ਚ ਪੁੱਜੇ ਲੋਕ

    ਸੰਸਥਾ ਦੀ ਡਾਇਰੈਕਟਰ ਕੁਰੀਅਨ ਅਨੁਸਾਰ ਮਹਾਮਾਰੀ ਦੌਰਾਨ ਭੋਜਨ ਦੀ ਅਸੁਰੱਖਿਆ ਦਾ ਅਨੁਭਵ ਕਰਨ ਵਾਲੇ ਲੋਕਾਂ ਵਿਚ ਵਾਧਾ ਇਕੱਲੇ ਟੈਕਸਾਸ ਤੱਕ ਹੀ ਸੀਮਿਤ ਨਹੀਂ ਬਲਕਿ ਇਹ ਦੇਸ਼ ਭਰ ਵਿਚ ਹੈ।
  • <> X

    रंगमंच में काम करके खुश हूं : इरा

    punjab kesari test gallery script by preet..