• >X

  ਤਸਵੀਰਾਂ ''ਚ ਦੇਖੋ ਐਸ਼ਵਰਿਆ ਤੇ ਅਭਿਸ਼ੇਕ ਬੱਚਨ ਦਾ ਰੋਮਾਂਟਿਕ ਅੰਦਾਜ਼

  ਹਾਲਾਂਕਿ ਸੋਸ਼ਲ ਮੀਡੀਆ 'ਤੇ ਕਾਫੀ ਖਬਰਾਂ ਵਾਇਰਲ ਹੋਈਆਂ ਸਨ ਕਿ ਅਭਿਸ਼ੇਕ ਕਰਿਸ਼ਮਾ ਕਪੂਰ ਨਾਲ ਵਿਆਹ ਕਰਵਾਉਣਗੇ ਅਤੇ ਦੋਵਾਂ ਦੀ ਮੰਗਣੀ ਵੀ ਹੋ ਚੁੱਕੀ ਸੀ ਪਰ ਅਭਿਸ਼ੇਕ ਨੇ ਸਾਬਕਾ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਨਾਲ ਸਾਲ 2007 'ਚ ਵਿਆਹ ਕਰਵਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ...
 • <>X

  ਤਸਵੀਰਾਂ ''ਚ ਦੇਖੋ ਐਸ਼ਵਰਿਆ ਤੇ ਅਭਿਸ਼ੇਕ ਬੱਚਨ ਦਾ ਰੋਮਾਂਟਿਕ ਅੰਦਾਜ਼

  ਅਭਿਸ਼ੇਕ ਉਮਰ 'ਚ ਐਸ਼ਵਰਿਆ ਤੋਂ ਛੋਟੇ ਹਨ ਪਰ ਫਿਰ ਵੀ ਦੋਵਾਂ ਦੀ ਪ੍ਰੇਮ ਕਹਾਣੀ ਕਾਫੀ ਰੋਮਾਂਚਕ ਰਹੀ। ਅਭਿਸ਼ੇਕ-ਐਸ਼ਵਰਿਆ ਨੇ ਇਕੱਠਿਆਂ ਕਈ ਫਿਲਮਾਂ 'ਚ ਕੰਮ ਕੀਤਾ। ਇਸ ਦੀ ਸ਼ੁਰੂਆਤ 'ਢਾਈ ਅਕਸ਼ਰ ਪ੍ਰੇਮ ਕੇ' ਨਾਲ ਹੋਈ ਸੀ...
 • <>X

  ਤਸਵੀਰਾਂ ''ਚ ਦੇਖੋ ਐਸ਼ਵਰਿਆ ਤੇ ਅਭਿਸ਼ੇਕ ਬੱਚਨ ਦਾ ਰੋਮਾਂਟਿਕ ਅੰਦਾਜ਼

  ਇਸ ਪਿੱਛੋਂ 'ਕੁਛ ਨਾ ਕਹੋ' 'ਚ ਵੀ ਇਹ ਜੋੜੀ ਆਈ ਪਰ ਉਸ ਸਮੇਂ ਦੋਵਾਂ ਦੇ ਪਿਆਰ ਦੀ ਸ਼ੁਰੂਆਤ ਨਹੀਂ ਹੋਈ ਸੀ। ਉਸ ਸਮੇਂ ਦੌਰਾਨ ਐਸ਼ਵਰਿਆ ਵੀ ਪਹਿਲਾਂ ਸਲਮਾਨ ਖਾਨ ਤੇ ਫਿਰ ਵਿਵੇਕ ਓਬਰਾਏ ਨਾਲ ਰਿਲੇਸ਼ਨਸ਼ਿਪ 'ਚ ਸੀ...
 • <>X

  ਤਸਵੀਰਾਂ ''ਚ ਦੇਖੋ ਐਸ਼ਵਰਿਆ ਤੇ ਅਭਿਸ਼ੇਕ ਬੱਚਨ ਦਾ ਰੋਮਾਂਟਿਕ ਅੰਦਾਜ਼

  ਫਿਲਮ 'ਬੰਟੀ ਔਰ ਬਬਲੀ' ਦੇ ਗੀਤ 'ਕਜਰਾਰੇ...' 'ਚ ਦੋਹਾਂ ਨੇ ਇਕੱਠਿਆਂ ਕੰਮ ਕੀਤਾ, ਜਿਸ ਪਿੱਛੋਂ ਇਹ ਖਬਰਾਂ ਆਉਣ ਲੱਗੀਆਂ ਕਿ ਦੋਵਾਂ ਵਿਚਾਲੇ ਨੇੜਤਾ ਵੱਧ ਰਹੀ ਹੈ। ਇਸ ਗੀਤ ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ...
 • <>X

  ਤਸਵੀਰਾਂ ''ਚ ਦੇਖੋ ਐਸ਼ਵਰਿਆ ਤੇ ਅਭਿਸ਼ੇਕ ਬੱਚਨ ਦਾ ਰੋਮਾਂਟਿਕ ਅੰਦਾਜ਼

  ਖਾਸ ਗੱਲ ਇਹ ਸੀ ਕਿ ਇਸ 'ਚ ਅਮਿਤਾਭ ਬੱਚਨ ਨੇ ਵੀ ਆਪਣਾ ਜਲਵਾ ਦਿਖਾਇਆ ਸੀ। ਇਸ ਪਿੱਛੋਂ ਦੋਵਾਂ ਵਿਚਾਲੇ ਨੇੜਤਾ ਵਧਦੀ ਗਈ ਅਤੇ ਮਣੀ ਰਤਨਮ ਦੀ ਫਿਲਮ 'ਗੁਰੂ' ਦੀ ਸ਼ੂਟਿੰਗ ਤੇ ਪ੍ਰੀਮੀਅਰ ਤੋਂ ਬਾਅਦ ਟੋਰਾਂਟੋ 'ਚ ਅਭਿਸ਼ੇਕ ਨੇ ਐਸ਼ਵਰਿਆ ਨੂੰ ਵਿਆਹ ਲਈ ਪ੍ਰਪੋਜ਼ ਕੀਤਾ...
 • <>X

  ਤਸਵੀਰਾਂ ''ਚ ਦੇਖੋ ਐਸ਼ਵਰਿਆ ਤੇ ਅਭਿਸ਼ੇਕ ਬੱਚਨ ਦਾ ਰੋਮਾਂਟਿਕ ਅੰਦਾਜ਼

  ਐਸ਼ਵਰਿਆ ਨੇ ਵੀ ਇਹ ਪ੍ਰਪੋਜ਼ਲ ਸਵੀਕਾਰ ਕਰਨ 'ਚ ਦੇਰ ਨਹੀਂ ਲਾਈ ਅਤੇ 20 ਅਪ੍ਰੈਲ 2007 ਨੂੰ ਦੋਵਾਂ ਦਾ ਵਿਆਹ ਹੋ ਗਿਆ। ਦੋਵਾਂ ਦਾ ਵਿਆਹ ਕਾਫੀ ਚਰਚਾ ਰਿਹਾ ਸੀ...
 • <>X

  ਤਸਵੀਰਾਂ ''ਚ ਦੇਖੋ ਐਸ਼ਵਰਿਆ ਤੇ ਅਭਿਸ਼ੇਕ ਬੱਚਨ ਦਾ ਰੋਮਾਂਟਿਕ ਅੰਦਾਜ਼

  ਵਿਆਹ 'ਚ ਪਹਿਨੇ ਜਾਣ ਵਾਲੇ ਲਿਬਾਸਾਂ ਅਤੇ ਮਹਿਮਾਨਾਂ ਦੀ ਸੂਚੀ, ਸਭ ਬਾਰੇ ਚਰਚਾ ਹੁੰਦੀ ਰਹੀ ਪਰ ਅਭਿਸ਼ੇਕ ਦੀ ਦਾਦੀ ਭਾਵ ਅਮਿਤਾਭ ਬੱਚਨ ਦੀ ਮਾਂ ਤੇਜੀ ਬੱਚਨ ਦੇ ਬੀਮਾਰ ਹੋਣ ਕਾਰਨ ਇਸ ਵਿਆਹ ਨੂੰ ਬੇਹੱਦ ਨਿੱਜ਼ੀ ਰੱਖਿਆ ਗਿਆ ਸੀ...
 • <>X

  ਤਸਵੀਰਾਂ ''ਚ ਦੇਖੋ ਐਸ਼ਵਰਿਆ ਤੇ ਅਭਿਸ਼ੇਕ ਬੱਚਨ ਦਾ ਰੋਮਾਂਟਿਕ ਅੰਦਾਜ਼

  ਵਿਆਹ ਤੋਂ ਚਾਰ ਸਾਲ ਬਾਅਦ ਦੋਹਾਂ ਦੇ ਘਰ ਬੇਟੀ ਨੇ ਜਨਮ ਲਿਆ, ਜਿਸ ਦਾ ਨਾਂ ਉਨ੍ਹਾਂ ਨੇ ਆਰਾਧਿਆ ਰੱਖਿਆ, ਜੋ ਹੁਣ ਤੋਂ ਹੀ ਲਾਈਮਲਾਈਟ 'ਚ ਹੈ...
 • <X

  ਤਸਵੀਰਾਂ ''ਚ ਦੇਖੋ ਐਸ਼ਵਰਿਆ ਤੇ ਅਭਿਸ਼ੇਕ ਬੱਚਨ ਦਾ ਰੋਮਾਂਟਿਕ ਅੰਦਾਜ਼

  ਦੱਸਣਯੋਗ ਹੈ ਕਿ ਅਭਿਸ਼ੇਕ ਦੀ ਪਿਛਲੇ ਸਾਲ 'ਮਨਮਰਜ਼ੀਆਂ' ਫਿਲਮ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਤਾਪਸੀ ਪਨੂੰ ਤੇ ਵਿੱਕੀ ਕੌਸ਼ਲ ਨਜ਼ਰ ਆਏ ਸਨ। ਉਥੇ ਹੀ ਐਸ਼ਵਰਿਆ ਰਾਏ ਬੱਚਨ ਦੀ ਪਿਛਲੇ ਸਾਲ 'ਫੰਨੇ ਖਾਨ' ਫਿਲਮ ਰਿਲੀਜ਼ ਹੋਈ ਸੀ...
 • <> X

  रंगमंच में काम करके खुश हूं : इरा

  punjab kesari test gallery script by preet..