• >X

  ਤੁਹਾਡੇ ਵਾਲਾਂ ਨੂੰ ਟਰੈਂਡੀ ਲੁੱਕ ਦੇਣਗੇ ਇਹ Hair Colour

  ਕਾਲਜ ਜਾਣ ਵਾਲੀਆਂ ਲੜਕੀਆਂ ਹੋਣ ਜਾਂ ਕੰਮ 'ਤੇ ਜਾਣ ਵਾਲੀਆਂ ਮਹਿਲਾਵਾਂ, ਹੇਅਰ ਕਲਰ ਦਾ ਟਰੈਂਡ ਇਨ੍ਹੀਂ ਦਿਨੀਂ ਖੂਬ ਚੱਲ ਰਿਹਾ ਹੈ। ਹਾਈਲਾਈਟਸ ਰਾਹੀਂ ਨਾ ਸਿਰਫ ਵਾਲਾਂ ਨੂੰ ਨਵਾਂ ਕਲਰ ਮਿਲਦਾ ਹੈ ਸਗੋ ਪੂਰੇ ਚਿਹਰੇ ਦੀ ਲੁੱਕ ਬਦਲ ਜਾਂਦੀ ਹੈ।
 • <>X

  ਤੁਹਾਡੇ ਵਾਲਾਂ ਨੂੰ ਟਰੈਂਡੀ ਲੁੱਕ ਦੇਣਗੇ ਇਹ Hair Colour

  Ombre ਹੇਅਰ ਕਲਰ ਦੋ ਸ਼ੇਡ 'ਚ ਹੁੰਦਾ ਹਾ ਜੋ ਵਾਲਾਂ ਨੂੰ ਕਾਫੀ ਹਾਈਲਾਈਟ ਲੁੱਕ ਦਿੰਦਾ ਹੈ। ਤੁਸੀਂ ਵੀ ਓਮਬ੍ਰੇ ਹੇਅਰ ਕਲਰ ਕਰਵਾ ਕੇ ਆਪਣੀ ਖੂਬਸੂਰਤੀ ਨੂੰ ਨਿਖਾਰ ਸਕਦੇ ਹੋ।
 • <>X

  ਤੁਹਾਡੇ ਵਾਲਾਂ ਨੂੰ ਟਰੈਂਡੀ ਲੁੱਕ ਦੇਣਗੇ ਇਹ Hair Colour

  ਇਹ ਕਲਰ Sombre ਸਟਾਈਲ ਦੇ ਮੁਕਾਬਲੇ ਥੋੜ੍ਹਾ ਘੱਟ ਸ਼ੇਅ ਦਿੰਦਾ ਹੈ।
 • <>X

  ਤੁਹਾਡੇ ਵਾਲਾਂ ਨੂੰ ਟਰੈਂਡੀ ਲੁੱਕ ਦੇਣਗੇ ਇਹ Hair Colour

  ਹੇਅਰ ਕਲਰ ਦਾ ਇਹ ਸਟਾਈਲ ਕਾਫੀ ਖੂਬਸੂਰਤ ਅਤੇ ਯੂਨਿਕ ਹੈ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਹਾਈਲਾਈਟ ਜ਼ਿਆਦਾ ਬੋਲਡ ਹੋਵੇ ਤਾਂ ਇਹ ਹੇਅਰਕਲਰ ਟ੍ਰਾਈ ਕਰ ਸਕਦੇ ਹੋ।
 • <>X

  ਤੁਹਾਡੇ ਵਾਲਾਂ ਨੂੰ ਟਰੈਂਡੀ ਲੁੱਕ ਦੇਣਗੇ ਇਹ Hair Colour

  ਮਾਹਿਰਾਂ ਦਾ ਕਹਿਣਾ ਹੈ ਕਿ ਹੇਅਰਕਲਰ ਦਾ ਇਹ ਸਟਾਈਲ ਹਰ ਸਾਲ ਖੂਬ ਟਰੈਂਡ 'ਚ ਰਿਹਾ ਹੈ। ਜੇਕਰ ਤੁਸੀਂ ਵੀ ਆਪਣੇ ਵਾਲਾਂ ਨੂੰ ਡਾਰਕ ਗ੍ਰੇ ਅਤੇ ਉਪਰ ਦੇ ਵਾਲਾਂ ਨੂੰ ਲਾਈਟ ਸ਼ੇਡ ਦੇਣਾ ਚਾਹੁੰਦੇ ਹੋ ਤਾਂ Grombre ਕਲਰ ਟ੍ਰਾਈ ਕਰ ਸਕਦੇ ਹੋ।
 • <X

  ਤੁਹਾਡੇ ਵਾਲਾਂ ਨੂੰ ਟਰੈਂਡੀ ਲੁੱਕ ਦੇਣਗੇ ਇਹ Hair Colour

  ਇਹ ਕਲਰ ਹਲਕਾ ਬੇਬੀ ਸ਼ੇਡ 'ਚ ਹੁੰਦਾ ਹੈ ਜੋ ਸਕਿਨ ਟੋਨ ਦੇ ਹਿਸਾਬ ਨਾਲ ਕਰਵਾਇਆ ਜਾਂਦਾ ਹੈ। ਇਹ ਫਰੈੱਸ਼ ਅਤੇ ਯੰਗ ਲੁੱਕ ਦਿੰਦਾ ਹੈ।
 • <> X

  रंगमंच में काम करके खुश हूं : इरा

  punjab kesari test gallery script by preet..