>Xਤੁਹਾਡੇ ਵਾਲਾਂ ਨੂੰ ਟਰੈਂਡੀ ਲੁੱਕ ਦੇਣਗੇ ਇਹ Hair Colour
ਕਾਲਜ ਜਾਣ ਵਾਲੀਆਂ ਲੜਕੀਆਂ ਹੋਣ ਜਾਂ ਕੰਮ 'ਤੇ ਜਾਣ ਵਾਲੀਆਂ ਮਹਿਲਾਵਾਂ, ਹੇਅਰ ਕਲਰ ਦਾ ਟਰੈਂਡ ਇਨ੍ਹੀਂ ਦਿਨੀਂ ਖੂਬ ਚੱਲ ਰਿਹਾ ਹੈ। ਹਾਈਲਾਈਟਸ ਰਾਹੀਂ ਨਾ ਸਿਰਫ ਵਾਲਾਂ ਨੂੰ ਨਵਾਂ ਕਲਰ ਮਿਲਦਾ ਹੈ ਸਗੋ ਪੂਰੇ ਚਿਹਰੇ ਦੀ ਲੁੱਕ ਬਦਲ ਜਾਂਦੀ ਹੈ। <>Xਤੁਹਾਡੇ ਵਾਲਾਂ ਨੂੰ ਟਰੈਂਡੀ ਲੁੱਕ ਦੇਣਗੇ ਇਹ Hair Colour
ਜੇਕਰ ਤੁਸੀਂ ਵੀ ਵਾਲਾਂ ਨੂੰ ਹਾਈਲਾਈਟ ਕਰਵਾਉਣ ਦੀ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਟਰੈਂਡੀ ਹੇਅਰ ਕਲਰ ਬਾਰੇ ਦੱਸਣ ਜਾ ਰਹੇ ਹਾਂ ਜੋ ਇਨ੍ਹੀਂ ਦਿਨੀਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। <>Xਤੁਹਾਡੇ ਵਾਲਾਂ ਨੂੰ ਟਰੈਂਡੀ ਲੁੱਕ ਦੇਣਗੇ ਇਹ Hair Colour
Super Sombre ਨੂੰ ਬਲੋਂਡ ਸੋਮਬ੍ਰੇ (Blond sombre) ਵੀ ਕਿਹਾ ਜਾਂਦਾ ਹੈ। <>Xਤੁਹਾਡੇ ਵਾਲਾਂ ਨੂੰ ਟਰੈਂਡੀ ਲੁੱਕ ਦੇਣਗੇ ਇਹ Hair Colour
ਮਾਹਿਰਾਂ ਦਾ ਕਹਿਣਾ ਹੈ ਕਿ ਹੇਅਰਕਲਰ ਦਾ ਇਹ ਸਟਾਈਲ ਹਰ ਸਾਲ ਖੂਬ ਟਰੈਂਡ 'ਚ ਰਿਹਾ ਹੈ। ਜੇਕਰ ਤੁਸੀਂ ਵੀ ਆਪਣੇ ਵਾਲਾਂ ਨੂੰ ਡਾਰਕ ਗ੍ਰੇ ਅਤੇ ਉਪਰ ਦੇ ਵਾਲਾਂ ਨੂੰ ਲਾਈਟ ਸ਼ੇਡ ਦੇਣਾ ਚਾਹੁੰਦੇ ਹੋ ਤਾਂ Grombre ਕਲਰ ਟ੍ਰਾਈ ਕਰ ਸਕਦੇ ਹੋ। <>Xਤੁਹਾਡੇ ਵਾਲਾਂ ਨੂੰ ਟਰੈਂਡੀ ਲੁੱਕ ਦੇਣਗੇ ਇਹ Hair Colour
ਇਹ ਹੇਅਰਕਲਰ ਬਿਲਕੁੱਲ ਓਮਬ੍ਰੇ ਦੀ ਤਰ੍ਹਾਂ ਹੁੰਦਾ ਹੈ। ਇਸ 'ਚ ਆਖਿਰੀ ਦੇ ਵਾਲਾਂ ਨੂੰ ਲਾਈਟ ਜਾਂ ਬ੍ਰਾਈਟ ਲੁੱਕ ਦਿੱਤਾ ਜਾਂਦਾ ਹੈ। <Xਤੁਹਾਡੇ ਵਾਲਾਂ ਨੂੰ ਟਰੈਂਡੀ ਲੁੱਕ ਦੇਣਗੇ ਇਹ Hair Colour
ਇਹ ਕਲਰ ਹਲਕਾ ਬੇਬੀ ਸ਼ੇਡ 'ਚ ਹੁੰਦਾ ਹੈ ਜੋ ਸਕਿਨ ਟੋਨ ਦੇ ਹਿਸਾਬ ਨਾਲ ਕਰਵਾਇਆ ਜਾਂਦਾ ਹੈ। ਇਹ ਫਰੈੱਸ਼ ਅਤੇ ਯੰਗ ਲੁੱਕ ਦਿੰਦਾ ਹੈ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..