• >X

    ਦੁਨੀਆ ਨੇ ਕੀਤਾ ਨਵੇਂ ਦਹਾਕੇ ਦਾ ਸ਼ਾਨਦਾਰ ਸਵਾਗਤ, ਤਸਵੀਰਾਂ

    ਰੂਸ ਦੇ ਸ਼ਹਿਰ ਸੈਂਟ ਪੀਟਰਸਬਰਗ ਵਿਚ ਲੋਕਾਂ ਨੇ ਕੀਤਾ ਨਵੇਂ ਸਾਲ ਦਾ ਸਵਾਗਤ। ਜਸ਼ਨ ਦੀ ਇਕ ਤਸਵੀਰ।
  • <>X

    ਦੁਨੀਆ ਨੇ ਕੀਤਾ ਨਵੇਂ ਦਹਾਕੇ ਦਾ ਸ਼ਾਨਦਾਰ ਸਵਾਗਤ, ਤਸਵੀਰਾਂ

    ਬਰਲਿਨ ਵਿਚ ਨਵੇਂ ਸਾਲ ਦੇ ਜਸ਼ਨ ਦੌਰਾਨ ਬ੍ਰੈਂਡੇਨਬਰਗ ਗੇਟ 'ਤੇ ਕਵਾਡ੍ਰਿਗਾ ਉੱਪਰ ਆਸਮਾਨ ਵਿਚ ਕੀਤੀ ਆਤਿਸ਼ਬਾਜ਼ੀ ਦਾ ਦ੍ਰਿਸ਼।
  • <>X

    ਦੁਨੀਆ ਨੇ ਕੀਤਾ ਨਵੇਂ ਦਹਾਕੇ ਦਾ ਸ਼ਾਨਦਾਰ ਸਵਾਗਤ, ਤਸਵੀਰਾਂ

    ਮਲੇਸ਼ੀਆ ਦੇ ਕੁਆਲਾਲੰਪੁਰ ਵਿਚ ਨਵੇਂ ਸਾਲ ਦੇ ਜਸ਼ਨ ਦੌਰਾਨ ਪੈਟਰੋਨਸ ਟਵਿਨ ਟਾਵਰ ਦੇ ਉੱਪਰ ਕੀਤੀ ਗਈ ਆਤਿਸ਼ਬਾਜ਼ੀ।
  • <>X

    ਦੁਨੀਆ ਨੇ ਕੀਤਾ ਨਵੇਂ ਦਹਾਕੇ ਦਾ ਸ਼ਾਨਦਾਰ ਸਵਾਗਤ, ਤਸਵੀਰਾਂ

    ਦੁਬਈ, ਸੰਯੁਕਤ ਅਰਬ ਅਮੀਰਾਤ ਦੀ ਖਾੜੀ ਵਿਚ ਨਵੇਂ ਸਾਲ ਦੇ ਜਸ਼ਨ ਮੌਕੇ ਬੁਰਜ ਖਲੀਫਾ ਨੇੜੇ ਇਕੱਠੇ ਹੋਏ ਲੋਕ।
  • <>X

    ਦੁਨੀਆ ਨੇ ਕੀਤਾ ਨਵੇਂ ਦਹਾਕੇ ਦਾ ਸ਼ਾਨਦਾਰ ਸਵਾਗਤ, ਤਸਵੀਰਾਂ

    ਦੱਖਣੀ ਕੋਰੀਆ ਦੇ ਸਿਓਲ ਵਿਚ ਜਸ਼ਨ ਦੌਰਾਨ ਮੰਚ 'ਤੇ ਪ੍ਰਦਰਸ਼ਨ ਕਰਦੇ ਲੋਕ।
  • <>X

    ਦੁਨੀਆ ਨੇ ਕੀਤਾ ਨਵੇਂ ਦਹਾਕੇ ਦਾ ਸ਼ਾਨਦਾਰ ਸਵਾਗਤ, ਤਸਵੀਰਾਂ

    ਸਟਾਕ ਟ੍ਰੇਡਰ ਜੌਨ ਓਹਾਰਾ ਨੇ ਨਿਊਯਾਰਕ ਸਟਾਕ ਐਕਸਚੇਂਜ ਵਿਚ ਪਾਰਟੀ ਦੌਰਾਨ ਪਹਿਨਿਆ ਅਨੋਖਾ ਚਸ਼ਮਾ।
  • <>X

    ਦੁਨੀਆ ਨੇ ਕੀਤਾ ਨਵੇਂ ਦਹਾਕੇ ਦਾ ਸ਼ਾਨਦਾਰ ਸਵਾਗਤ, ਤਸਵੀਰਾਂ

    ਸਿਡਨੀ ਵਿਚ ਨਵੇਂ ਸਾਲ ਦੇ ਜਸ਼ਨ ਦੌਰਾਨ ਕੀਤੀ ਆਤਿਸ਼ਬਾਜ਼ੀ ਦਾ ਦ੍ਰਿਸ਼।
  • <>X

    ਦੁਨੀਆ ਨੇ ਕੀਤਾ ਨਵੇਂ ਦਹਾਕੇ ਦਾ ਸ਼ਾਨਦਾਰ ਸਵਾਗਤ, ਤਸਵੀਰਾਂ

    ਭਾਰਤ ਦੇ ਅੰਮ੍ਰਿਤਸਰ ਵਿਚ ਨਵੇਂ ਸਾਲ 2020 ਦਾ ਸਵਾਗਤ ਕਰਦੇ ਲੋਕ।
  • <>X

    ਦੁਨੀਆ ਨੇ ਕੀਤਾ ਨਵੇਂ ਦਹਾਕੇ ਦਾ ਸ਼ਾਨਦਾਰ ਸਵਾਗਤ, ਤਸਵੀਰਾਂ

    ਹਾਂਗਕਾਂਗ ਵਿਚ ਲੋਕਾਂ ਨੇ ਸ਼ਾਨਦਾਰ ਤਰੀਕੇ ਨਾਲ ਕੀਤਾ ਨਵੇਂ ਸਾਲ ਦਾ ਸਵਾਗਤ।
  • <X

    ਦੁਨੀਆ ਨੇ ਕੀਤਾ ਨਵੇਂ ਦਹਾਕੇ ਦਾ ਸ਼ਾਨਦਾਰ ਸਵਾਗਤ, ਤਸਵੀਰਾਂ

    ਨਿਊਜ਼ੀਲੈਂਡ ਦੇ ਪ੍ਰਮੁੱਖ ਸ਼ਹਿਰਾਂ ਨੇ ਰਵਾਇਤੀ ਆਤਿਸ਼ਬਾਜ਼ੀ ਨਾਲ ਕੀਤਾ ਨਵੇਂ ਸਾਲ ਦਾ ਸਵਾਗਤ।
  • <> X

    रंगमंच में काम करके खुश हूं : इरा

    punjab kesari test gallery script by preet..