• >X

  ਦੁਨੀਆ ਭਰ ''ਚ ਕੋਵਿਡ-19 ਦਾ ਖੌਫ, ਰਾਸ਼ਟਰੀ ਅਤੇ ਕੌਮਾਂਤਰੀ ਪ੍ਰੋਗਰਾਮ ਰੱਦ (ਤਸਵੀਰਾਂ)

  ਫਰਾਂਸ ਸਰਕਾਰ ਵੱਲੋਂ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ 100 ਤੋਂ ਵੱਧ ਲੋਕਾਂ ਦੇ ਸਮੂਹ ਦੇ ਇਕੱਠ 'ਤੇ ਪਾਬੰਦੀ ਲਗਾਉਣ ਦੇ ਬਾਅਦ ਐਫਿਲ ਟਾਵਰ ਕੀਤਾ ਬੰਦ।
 • <>X

  ਦੁਨੀਆ ਭਰ ''ਚ ਕੋਵਿਡ-19 ਦਾ ਖੌਫ, ਰਾਸ਼ਟਰੀ ਅਤੇ ਕੌਮਾਂਤਰੀ ਪ੍ਰੋਗਰਾਮ ਰੱਦ (ਤਸਵੀਰਾਂ)

  ਬ੍ਰਿਟੇਨ 'ਚ ਵੱਡੇ ਪੱਧਰ 'ਤੇ ਸਮਾਰੋਹਾਂ 'ਤੇ ਲੱਗੀ ਪਾਬੰਦੀ, ਦੈਨਿਕ ਗਤੀਵਿਧੀਆਂ ਨੂੰ ਜਾਰੀ ਰੱਖੇ ਹੋਏ ਲੰਡਨਵਾਸੀ ਅਤੇ ਸੈਲਾਨੀ।
 • <>X

  ਦੁਨੀਆ ਭਰ ''ਚ ਕੋਵਿਡ-19 ਦਾ ਖੌਫ, ਰਾਸ਼ਟਰੀ ਅਤੇ ਕੌਮਾਂਤਰੀ ਪ੍ਰੋਗਰਾਮ ਰੱਦ (ਤਸਵੀਰਾਂ)

  ਸੈਲਾਨੀਆਂ ਨੂੰ ਸੂਚਿਤ ਕਰਨ ਲਈ ਲੁਵੇਰੇ ਮਿਊਜ਼ੀਅਮ ਦੇ ਬਾਹਰ ਲੱਗਿਆ ਨੋਟਿਸ ਬੋਰਡ।
 • <>X

  ਦੁਨੀਆ ਭਰ ''ਚ ਕੋਵਿਡ-19 ਦਾ ਖੌਫ, ਰਾਸ਼ਟਰੀ ਅਤੇ ਕੌਮਾਂਤਰੀ ਪ੍ਰੋਗਰਾਮ ਰੱਦ (ਤਸਵੀਰਾਂ)

  ਯੂਰਪ ਤੋਂ ਯਾਤਰਾ ਪਾਬੰਦੀ ਸ਼ੁਰੂ ਹੁੰਦੇ ਹੀ JFK ਏਅਰਪੋਰਟ ਟਰਮੀਨਲ 1 'ਤੇ ਯਾਤਰੀਆਂ ਦਾ TSA ਸਕ੍ਰੀਨਿੰਗ ਖੇਤਰ ਖਾਲੀ।
 • <>X

  ਦੁਨੀਆ ਭਰ ''ਚ ਕੋਵਿਡ-19 ਦਾ ਖੌਫ, ਰਾਸ਼ਟਰੀ ਅਤੇ ਕੌਮਾਂਤਰੀ ਪ੍ਰੋਗਰਾਮ ਰੱਦ (ਤਸਵੀਰਾਂ)

  14 ਮਾਰਚ, 2020 ਨੂੰ ਕੁਝ ਲੋਕ ਨਿਊਯਾਰਕ ਸਟਾਕ ਐਕਸਚੇਂਜ ਦੇ ਬਾਹਰ ਦਿਖਾਈ ਦਿੱਤੇ।
 • <>X

  ਦੁਨੀਆ ਭਰ ''ਚ ਕੋਵਿਡ-19 ਦਾ ਖੌਫ, ਰਾਸ਼ਟਰੀ ਅਤੇ ਕੌਮਾਂਤਰੀ ਪ੍ਰੋਗਰਾਮ ਰੱਦ (ਤਸਵੀਰਾਂ)

  ਸਪੇਨ ਵਿਚ ਸਿਰਫ ਲੋੜੀਂਦੇ ਸਾਮਾਨ ਵਾਲੀਆਂ ਦੁਕਾਨਾਂ ਖੁੱਲੀਆਂ।
 • <>X

  ਦੁਨੀਆ ਭਰ ''ਚ ਕੋਵਿਡ-19 ਦਾ ਖੌਫ, ਰਾਸ਼ਟਰੀ ਅਤੇ ਕੌਮਾਂਤਰੀ ਪ੍ਰੋਗਰਾਮ ਰੱਦ (ਤਸਵੀਰਾਂ)

  ਟਾਈਮ ਸਕਵਾਇਰ ਨੇੜੇ ਬੰਦ ਪਿਆ ਮਿਨਸਕੌਫ ਥੀਏਟਰ।
 • <>X

  ਦੁਨੀਆ ਭਰ ''ਚ ਕੋਵਿਡ-19 ਦਾ ਖੌਫ, ਰਾਸ਼ਟਰੀ ਅਤੇ ਕੌਮਾਂਤਰੀ ਪ੍ਰੋਗਰਾਮ ਰੱਦ (ਤਸਵੀਰਾਂ)

  ਰਾਕਸੀ ਡਾਈਨਰ ਮੈਨੇਜਰ ਸੈਮ ਅਬਾਊਡ ਅਤੇ ਕਰਮੀ ਮੈਰੀ ਤਮਤਸੋਨੋਵਾ ਆਪਣੇ ਫੋਨ ਦੀ ਵਰਤੋਂ ਕਰਦੇ ਹੋਏ।
 • <>X

  ਦੁਨੀਆ ਭਰ ''ਚ ਕੋਵਿਡ-19 ਦਾ ਖੌਫ, ਰਾਸ਼ਟਰੀ ਅਤੇ ਕੌਮਾਂਤਰੀ ਪ੍ਰੋਗਰਾਮ ਰੱਦ (ਤਸਵੀਰਾਂ)

  ਟਾਈਮ ਸਕਵਾਇਰ ਨੇੜੇ ਲੱਗਾ ਇਕ ਪੋਸਟਰ।
 • <X

  ਦੁਨੀਆ ਭਰ ''ਚ ਕੋਵਿਡ-19 ਦਾ ਖੌਫ, ਰਾਸ਼ਟਰੀ ਅਤੇ ਕੌਮਾਂਤਰੀ ਪ੍ਰੋਗਰਾਮ ਰੱਦ (ਤਸਵੀਰਾਂ)

  ਕੈਲੀਫੋਰਨੀਆ ਵਿਚ ਖਾਲੀ ਪਿਆ ਕਲਾਸਰੂਮ।
 • <> X

  रंगमंच में काम करके खुश हूं : इरा

  punjab kesari test gallery script by preet..