• >X

  ਦੁਲਹਨ ਦੀ ਲੁੱਕ ਨੂੰ ਚਾਰ ਚੰਨ ਲਾਉਣਗੇ ਇਹ ਡਿਜ਼ਾਈਨਰ ਪਰਸ

  ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਦੁਲਹਨ ਆਪਣੀ ਹਰ ਚੀਜ ਨੂੰ ਵਧੀਆ ਢੰਗ ਨਾਲ ਕੈਰੀ ਕਰਨ ਦੀ ਪੂਰੀ ਕੌਸ਼ਿਸ਼ ਕਰਦੀ ਹੈ ਕਿਉਂਕਿ ਵਿਆਹ ਵਾਲੇ ਦਿਨ ਹਰ ਕਿਸੇ ਦੀਆਂ ਨਜ਼ਰਾਂ ਦੁਲਹਨ ਦੇ ਕੱਪੜਿਆਂ ਤੇ ਹੱਥ 'ਚ ਫੜ੍ਹੇ ਪਰਸ 'ਤੇ ਹੀ ਟਿੱਕੀਆਂ ਹੁੰਦੀਆਂ ਹਨ।
 • <>X

  ਦੁਲਹਨ ਦੀ ਲੁੱਕ ਨੂੰ ਚਾਰ ਚੰਨ ਲਾਉਣਗੇ ਇਹ ਡਿਜ਼ਾਈਨਰ ਪਰਸ

  ਦੁਲਹਨ ਦੇ ਲੁੱਕ ਨੂੰ ਕੰਪਲੀਟ ਕਰਨ ਲਈ ਆਊਟਫਿੱਟ, ਜਿਊਲਰੀ ਤੇ ਮੇਕਅੱਪ ਖਾਸ ਮਾਇਨੇ ਰੱਖਦਾ ਹੈ, ਉਸੇ ਤਰ੍ਹਾਂ ਬ੍ਰਾਈਡਲ ਪਰਸ ਵੀ ਉਸ ਦੀ ਪਰਸਨੈਲਿਟੀ ਨੂੰ ਦਮਦਾਰ ਬਣਾਉਂਦਾ ਹੈ।
 • <>X

  ਦੁਲਹਨ ਦੀ ਲੁੱਕ ਨੂੰ ਚਾਰ ਚੰਨ ਲਾਉਣਗੇ ਇਹ ਡਿਜ਼ਾਈਨਰ ਪਰਸ

  ਉਂਝ ਦਾ ਬਾਜ਼ਰ 'ਚ ਡਿਜ਼ਾਈਨਰ ਪਰਸ ਤੇ ਕਲੱਚ ਦੀ ਕਾਫੀ ਵੈਰਾਇਟੀ ਮਿਲ ਜਾਂਦੀ ਹੈ ਪਰ ਫਿਰ ਵੀ ਲੜਕੀਆਂ ਇਨ੍ਹਾਂ ਨੂੰ ਪਸੰਦ ਕਰਦੇ ਸਮੇਂ ਕਾਫੀ ਕੰਨਫਿਊਜ਼ ਹੋ ਹੀ ਜਾਂਦੀਆਂ ਹਨ।
 • <>X

  ਦੁਲਹਨ ਦੀ ਲੁੱਕ ਨੂੰ ਚਾਰ ਚੰਨ ਲਾਉਣਗੇ ਇਹ ਡਿਜ਼ਾਈਨਰ ਪਰਸ

  ਦੱਸ ਦੇਈਏ ਕਿ ਜੇਕਰ ਤੁਹਾਡੇ ਲਹਿੰਗੇ ਜਾਂ ਡਰੈੱਸ 'ਚ ਗੋਲਡਨ ਵਰਕ ਹੈ ਤਾਂ ਤੁਹਾਨੂੰ ਜ਼ਿਆਦਾ ਹੈਵੀ ਪਰਸ ਜਾਂ ਚਮਕੀਲਾ ਪਰਸ ਲੈ ਸਕਦੇ ਹੋ।
 • <>X

  ਦੁਲਹਨ ਦੀ ਲੁੱਕ ਨੂੰ ਚਾਰ ਚੰਨ ਲਾਉਣਗੇ ਇਹ ਡਿਜ਼ਾਈਨਰ ਪਰਸ

  ਉਂਝ ਅੱਜਕਲ ਬਾਜ਼ਰ 'ਚ ਟ੍ਰਡੀਸ਼ਨਲ ਪ੍ਰਿੰਟਿਡ ਕਲੱਚਰ ਵੀ ਕਾਫੀ ਵਿਕ ਰਹੇ ਹਨ, ਜੋ ਤੁਹਾਡੀ ਸ਼ਾਨ ਨੂੰ ਚਾਰ ਚੰਨ ਲਾਉਣਗੇ।
 • <>X

  ਦੁਲਹਨ ਦੀ ਲੁੱਕ ਨੂੰ ਚਾਰ ਚੰਨ ਲਾਉਣਗੇ ਇਹ ਡਿਜ਼ਾਈਨਰ ਪਰਸ

  ਹੁਣ ਪ੍ਰੇਸ਼ਾਨ ਨਾ ਹੋਵੋ ਕਿਉਂਕਿ ਅੱਜ ਅਸੀਂ ਤੁਹਾਨੂੰ ਇਸ ਖਬਰ ਰਾਹੀਂ ਕੁਝ ਪਰਸ ਦਿਖਾਉਣ ਜਾ ਰਹੇ ਹਨ
 • <X

  ਦੁਲਹਨ ਦੀ ਲੁੱਕ ਨੂੰ ਚਾਰ ਚੰਨ ਲਾਉਣਗੇ ਇਹ ਡਿਜ਼ਾਈਨਰ ਪਰਸ

  ਜਿਸ ਨੂੰ ਤੁਸੀਂ ਆਪਣੇ ਵਿਆਹ ਜਾਂ ਪਾਰਟੀ 'ਚ ਕੈਰੀ ਕਰਕੇ ਆਪਣੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਸਕਦੇ ਹਨ।
 • <> X

  रंगमंच में काम करके खुश हूं : इरा

  punjab kesari test gallery script by preet..